:: ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ   :: ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ   :: ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ   :: ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਫ਼ੈਸਲਾ ਸੁਰੱਖਿਅਤ ਰੱਖਿਆ   :: ਤਿੱਬਤੀ ਧਰਮਗੁਰੂ ਦਲਾਈਲਾਮਾ ਨੂੰ ਸਪੈਂਡਲੋਵ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਤ   :: ਪੁਣੇ ’ਚ ‘ਆਪ’ ਵਰਕਰਾਂ ਨੇ ਸੀਤਾਰਮਨ ਦੇ ਕਾਫ਼ਿਲੇ ਨੂੰ ਵਿਖਾਏ ਕਾਲੇ ਝੰਡੇ   :: You Tube ’ਤੇ ਇਸ ਤਾਰੀਖ਼ ਨੂੰ ਹੋਵੇਗਾ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ   :: PM ਮੋਦੀ ਨੇ ਪੀਐੱਮ ਕੇਅਰਸ ਫੰਡ ’ਚ ਯੋਗਦਾਨ ਲਈ ਦੇਸ਼ ਵਾਸੀਆਂ ਦੀ ਕੀਤੀ ਸ਼ਲਾਘਾ   :: ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ: ਸੋਨੀਆ ਗਾਂਧੀ ਨੂੰ ਮਿਲੇ ਅਸ਼ੋਕ ਗਹਿਲੋਤ   :: ਬੰਗਾਲ ’ਚ ਕੇਂਦਰੀ ਏਜੰਸੀਆਂ ਦੀਆਂ ਵਧੀਕੀਆਂ ਖ਼ਿਲਾਫ ਮਤਾ ਪਾਸ, ਮਮਤਾ ਨੇ PM ਬਾਰੇ ਆਖੀ ਇਹ ਗੱਲ   :: ਸਰਕਾਰ ਬਣੀ ਤਾਂ ਗੁਜਰਾਤ ਚ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ : ਰਾਹੁਲ ਗਾਂਧੀ   :: ਜੱਥੇਦਾਰ ਬਲਜੀਤ ਦਾਦੂਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਕੀਤੀ ਸ਼ਲਾਘਾ   :: ਗੁਜਰਾਤ ’ਚ ‘ਆਪ’ ਸੱਤਾ ’ਚ ਆਈ ਤਾਂ ਪੁਰਾਣੀ ਪੈਨਸ਼ਨ ਯੋਜਨਾ ਹੋਵੇਗੀ ਲਾਗੂ: ਕੇਜਰੀਵਾਲ   :: ਕਾਂਗਰਸ ਛੱਡ ਭਾਜਪਾ ’ਚ ਜਾਣ ਵਾਲਿਆਂ ਨੂੰ ਮੈਂ ਆਪਣੀ ਕਾਰ ’ਚ ਭੇਜਾਂਗਾ : ਕਮਲਨਾਥ   :: ਯੂਨੀਵਰਸਿਟੀ ’ਚ ਕੁੜੀਆਂ ਦੀ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਇਹ ਟਵੀਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰੂਸੀ ਪੁਲਾੜ ਯਾਨ ਤੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਪਹੁੰਚੇ ਤਿੰਨ ਪੁਲਾੜ ਯਾਤਰੀ PRINT ਈ ਮੇਲ
rshian.jpgਕੇਪ ਕੈਨਵਰਲ/ਅਮਰੀਕਾ --22ਸਤੰਬਰ-(MDP)-- ਰੂਸੀ ਪੁਲਾੜ ਯਾਨ ਦੇ ਲਾਂਚ ਤੋਂ ਬਾਅਦ ਬੁੱਧਵਾਰ ਨੂੰ ਤਿੰਨ ਨਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਹੁੰਚੇ। ਕਜ਼ਾਖਸਤਾਨ ਤੋਂ ਲਾਂਚ ਕੀਤਾ ਗਿਆ ਸੋਯੂਜ਼ ਪੁਲਾੜ ਯਾਨ ਨਿਰਧਾਰਤ ਔਰਬਿਟ 'ਤੇ ਪਹੁੰਚਿਆ ਅਤੇ ਇਸ ਦੇ ਤਿੰਨ ਘੰਟੇ ਬਾਅਦ ਉਹ ਸਪੇਸ ਸਟੇਸ਼ਨ 'ਤੇ ਪਹੁੰਚਿਆ। ਇਸ ਪੁਲਾੜ ਯਾਨ ਤੋਂ ਅਮਰੀਕਾ ਦੇ ਫ੍ਰੈਂਕ ਰੂਬੀਓ, ਰੂਸ ਦੇ ਸਰਗੇਈ ਪ੍ਰੋਕੋਪਯੇਵ ਅਤੇ ਦਮਿੱਤਰੀ

ਪੇਟਲਿਨ ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ ਪਹੁੰਚ ਹਨ ਅਤੇ ਉਹ ਉਥੇ ਛੇ ਮਹੀਨੇ ਰਹਿਣਗੇ। ਰੂਬੀਓ ਡਾਕਟਰ ਹੈ ਅਤੇ ਮਿਆਮੀ ਤੋਂ ਸਾਬਕਾ ਫੌਜੀ ਪੈਰਾਸ਼ੂਟਰ ਹਨ ਅਤੇ ਉਹ ਦੋਵਾਂ ਦੇਸ਼ਾਂ ਵਿਚਕਾਰ ਚਾਲਕ ਦਲ ਦੀ ਅਦਲਾ-ਬਦਲੀ ਸਬੰਧੀ ਸਮਝੌਤੇ ਤਹਿਤ ਪੁਲਾੜ 'ਤੇ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਬਾਵਜੂਦ ਇਹ ਸਮਝੌਤਾ ਜੁਲਾਈ 'ਚ ਹੋਇਆ ਸੀ। ਇਹ ਸਮਝੌਤਾ ਪੁਲਾੜ ਵਿੱਚ ਰੂਸ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਸਹਿਯੋਗ ਨੂੰ ਦਰਸਾਉਂਦਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement