:: ‘ਆਫਤਾਬ ਦੇ ਕਰ ਦਿਆਂਗੇ 70 ਟੁਕੜੇ’, ਹਮਲੇ ਮਗਰੋਂ FSL ਰੋਹਿਣੀ ਦੀ ਬਾਹਰ ਸੁਰੱਖਿਆ ਸਖ਼ਤ   :: ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ   :: ਭਾਜਪਾ ਨੇ ਕੰਮ ਕੀਤਾ ਹੁੰਦਾ ਤਾਂ ਵੱਡੇ ਨੇਤਾਵਾਂ ਨੂੰ ਪ੍ਰਚਾਰ ਚ ਉਤਾਰਨ ਦੀ ਲੋੜ ਨਾ ਪੈਂਦੀ : ਕੇਜਰੀਵਾਲ   :: 9ਵੇਂ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਗੁਰੂ ਜੀ ਦੀਆਂ ਸਿੱਖਿਆਵਾਂ ਪ੍ਰੇਰਿਤ ਕਰਦੀਆਂ ਹਨ   :: ਹਾਈ ਕੋਰਟ ਦਾ ਨਿਰਦੇਸ਼- ਮਸਾਜ ਪਾਰਲਰਾਂ ਦੀ ਆੜ ’ਚ ਦੇਹ ਵਪਾਰ ਨੂੰ ਰੋਕੇ ਦਿੱਲੀ ਪੁਲਸ   :: ਦਿੱਲੀ : CBI ਨੇ ਸ਼ਰਾਬ ਨੀਤੀ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ   :: ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਚ ਹੋ ਰਹੀ ਪ੍ਰੀ-ਬਜਟ ਬੈਠਕ, ਸਾਰੇ ਸੂਬਿਆਂ ਦੇ ਵਿੱਤ ਮੰਤਰੀ ਮੌਜੂਦ   :: ਆਜ਼ਾਦੀ ਤੋਂ ਬਾਅਦ ਸਾਨੂੰ ਉਹ ਇਤਿਹਾਸ ਪੜ੍ਹਾਇਆ ਗਿਆ, ਜੋ ਗੁਲਾਮੀ ਦੇ ਦੌਰ ਚ ਰਚਿਆ ਗਿਆ : PM ਮੋਦੀ   :: ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਲਈ ਭਾਜਪਾ ਦੀਆਂ ਕਾਰਵਾਈਆਂ ਜ਼ਿੰਮੇਵਾਰ: ਰਾਹੁਲ   :: PM ਮੋਦੀ ਦਾ ਰਾਹੁਲ ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ   :: ਵਿਕਰਮ-ਐੱਸ ਦਾ ਸਫ਼ਲ ਪ੍ਰੀਖਣ ਭਾਰਤ ਲਈ ਇਤਿਹਾਸਕ ਪਲ : PM ਮੋਦੀ   :: ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਚ ਵਿਦੇਸ਼ ਮੰਤਰਾਲਾ ਚ ਤਾਇਨਾਤ ਡਰਾਈਵਰ ਗ੍ਰਿਫ਼ਤਾਰ   :: ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਵੱਖ-ਵੱਖ ਮੁੱਦਿਆਂ ਤੇ ਹੋਈ ਚਰਚਾ   :: PM ਮੋਦੀ ਨੇ ਬੈਂਗਲੁਰੂ ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ   :: ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪ੍ਰਚਾਰ ਤੇ ਖਰਚ ਕੀਤੇ ਬਿਨਾਂ ਗੁਜਰਾਤ ਚ ਵਿਕਾਸ ਪ੍ਰਾਜੈਕਟ ਲਾਗੂ ਕੀਤੇ: PM ਮੋਦੀ PRINT ਈ ਮੇਲ
2022_9image_17_41_104645847pmmodig-ll.jpgਭਾਵਨਗਰ- --29ਸਤੰਬਰ-(MDP)--ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ’ਚ ਭਾਜਪਾ ਦੀ ਸਰਕਾਰ ਨੇ ਪ੍ਰਚਾਰ ’ਤੇ ਖਰਚ ਕੀਤੇ ਬਿਨਾਂ ਗੁਜਰਾਤ ’ਚ ਕਈ ਮੈਗਾ ਪ੍ਰਾਜੈਕਟ ਲਾਗੂ ਕੀਤੇ ਹਨ। ਸੌਰਾਸ਼ਟਰ ਖੇਤਰ ਦੇ ਭਾਵਨਗਰ ਕਸਬੇ ’ਚ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸੌਰਾਸ਼ਟਰ ਨਰਮਦਾ ਲੈਂਡਿੰਗ ਸਿੰਚਾਈ (ਸੌਨੀ) ਯੋਜਨਾ ਨੂੰ ਲਾਗੂ ਕਰ ਕੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਕੰਮ ਕਿਸੇ ਰੌਲੇ-ਰੱਪੇ ਦੇ ਅਤੇ ਪ੍ਰਚਾਰ ’ਚ ਖਰਚ ਕੀਤੇ ਬਿਨਾਂ ਕੀਤਾ। ਸਾਡੇ ਲੋਕਾਂ ਲਈ ਸੱਤਾ ਦਾ ਮਤਲਬ ਸੇਵਾ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੌਨੀ ਯੋਜਨਾ ਨੂੰ ਚੁਣਾਵੀ ਐਲਾਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਇਸ ਨੂੰ ਲਾਗੂ ਕਰ ਕੇ ਮੈਂ ਆਲੋਚਕਾਂ ਨੂੰ ਗਲਤ ਸਾਬਤ ਕੀਤਾ। ਅਸੀਂ ਜੋ ਵਾਅਦਾ ਕਰਦੇ ਹਾਂ ਉਨ੍ਹਾਂ ਨੂੰ ਪੂਰਾ ਕਰਦੇ ਹਾਂ। ਅਸੀਂ ਭਾਜਪਾ ਦੇ ਲੋਕ ਸਮਾਜ ਲਈ ਜਿਊਂਦੇ ਹਾਂ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਉਨ੍ਹਾਂ ਨੇ ਸੌਨੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦਾ ਉਦੇਸ਼ ਸੌਰਾਸ਼ਟਰ ਦੇ 11 ਜ਼ਿਲ੍ਹਿਆਂ ਦੇ 115 ਛੋਟੇ-ਵੱਡੇ ਬੰਨ੍ਹਾਂ ਦੇ ਤਲਾਬਾਂ ਨੂੰ ਸਰਦਾਰ ਸਰੋਵਰ ਬੰਨ੍ਹ ਦੇ ਵਾਧੂ ਪਾਣੀ ਨਾਲ ਭਰਿਆ ਜਾਣਾ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement