:: ‘ਆਫਤਾਬ ਦੇ ਕਰ ਦਿਆਂਗੇ 70 ਟੁਕੜੇ’, ਹਮਲੇ ਮਗਰੋਂ FSL ਰੋਹਿਣੀ ਦੀ ਬਾਹਰ ਸੁਰੱਖਿਆ ਸਖ਼ਤ   :: ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ   :: ਭਾਜਪਾ ਨੇ ਕੰਮ ਕੀਤਾ ਹੁੰਦਾ ਤਾਂ ਵੱਡੇ ਨੇਤਾਵਾਂ ਨੂੰ ਪ੍ਰਚਾਰ ਚ ਉਤਾਰਨ ਦੀ ਲੋੜ ਨਾ ਪੈਂਦੀ : ਕੇਜਰੀਵਾਲ   :: 9ਵੇਂ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਗੁਰੂ ਜੀ ਦੀਆਂ ਸਿੱਖਿਆਵਾਂ ਪ੍ਰੇਰਿਤ ਕਰਦੀਆਂ ਹਨ   :: ਹਾਈ ਕੋਰਟ ਦਾ ਨਿਰਦੇਸ਼- ਮਸਾਜ ਪਾਰਲਰਾਂ ਦੀ ਆੜ ’ਚ ਦੇਹ ਵਪਾਰ ਨੂੰ ਰੋਕੇ ਦਿੱਲੀ ਪੁਲਸ   :: ਦਿੱਲੀ : CBI ਨੇ ਸ਼ਰਾਬ ਨੀਤੀ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ   :: ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਚ ਹੋ ਰਹੀ ਪ੍ਰੀ-ਬਜਟ ਬੈਠਕ, ਸਾਰੇ ਸੂਬਿਆਂ ਦੇ ਵਿੱਤ ਮੰਤਰੀ ਮੌਜੂਦ   :: ਆਜ਼ਾਦੀ ਤੋਂ ਬਾਅਦ ਸਾਨੂੰ ਉਹ ਇਤਿਹਾਸ ਪੜ੍ਹਾਇਆ ਗਿਆ, ਜੋ ਗੁਲਾਮੀ ਦੇ ਦੌਰ ਚ ਰਚਿਆ ਗਿਆ : PM ਮੋਦੀ   :: ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਲਈ ਭਾਜਪਾ ਦੀਆਂ ਕਾਰਵਾਈਆਂ ਜ਼ਿੰਮੇਵਾਰ: ਰਾਹੁਲ   :: PM ਮੋਦੀ ਦਾ ਰਾਹੁਲ ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ   :: ਵਿਕਰਮ-ਐੱਸ ਦਾ ਸਫ਼ਲ ਪ੍ਰੀਖਣ ਭਾਰਤ ਲਈ ਇਤਿਹਾਸਕ ਪਲ : PM ਮੋਦੀ   :: ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਚ ਵਿਦੇਸ਼ ਮੰਤਰਾਲਾ ਚ ਤਾਇਨਾਤ ਡਰਾਈਵਰ ਗ੍ਰਿਫ਼ਤਾਰ   :: ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਵੱਖ-ਵੱਖ ਮੁੱਦਿਆਂ ਤੇ ਹੋਈ ਚਰਚਾ   :: PM ਮੋਦੀ ਨੇ ਬੈਂਗਲੁਰੂ ਦੇ ਸੰਸਥਾਪਕ ਨਾਦਪ੍ਰਭੂ ਕੇਮਪੇਗੌੜਾ ਦੀ 108 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ   :: ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ’ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ PRINT ਈ ਮੇਲ
2022_10image_16_51_141029951throor-ll.jpgਨਵੀਂ ਦਿੱਲੀ---01ਅਕਤੂਬਰ-(MDP)-- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੇ ਆਖਰੀ ਦਿਨ ਸ਼ਨੀਵਾਰ ਨੂੰ ਦੋਹਾਂ ਉਮੀਦਵਾਰਾਂ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ ਨਾਮਜ਼ਦਗੀ ਪੱਤਰ ਜਾਇਜ਼ ਪਾਏ ਗਏ ਅਤੇ ਹੁਣ ਚੋਣਾਂ ’ਚ ਇਹ ਉਮੀਦਵਾਰ ਬਾਕੀ ਰਹਿ ਗਏ ਹਨ। ਅੱਜ ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਚੋਣ ਵਿਭਾਗ ਦੇ ਇੰਚਾਰਜ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ

ਪੜਤਾਲ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜਾਂਚ ਦੌਰਾਨ ਤਜਵੀਜ਼ਕਰਤਾਵਾਂ ਦੇ ਦਸਤਖ਼ਤ ਨਾ ਮਿਲਣ ਅਤੇ ਹੋਰ ਕਾਰਨਾਂ ਕਰਕੇ ਝਾਰਖੰਡ ਦੇ ਕੇ. ਐੱਨ ਤ੍ਰਿਪਾਠੀ ਦਾ ਫਾਰਮ ਰੱਦ ਕਰ ਦਿੱਤਾ ਗਿਆ ਹੈ। ਮਿਸਤਰੀ ਮੁਤਾਬਕ ਕਾਂਗਰਸ ਪ੍ਰਧਾਨ ਦੀ ਚੋਣ ਲਈ ਚੋਣ ਵਿਭਾਗ ਨੂੰ ਕੁੱਲ 20 ਫਾਰਮ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ ਚਾਰ ਫਾਰਮ ਦਸਤਖਤਾਂ ਦੇ ਮਿਲਾਨ ਨਾ ਹੋਣ ਅਤੇ ਦਸਤਖਤਾਂ ਰਿਪੀਟ ਬੋਣ ਵਰਗੇ ਹੋਰ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਹਨ। ਮਿਸਤਰੀ ਨੇ ਦੱਸਿਆ ਕਿ ਹੁਣ ਸਿਰਫ਼ ਦੋ ਉਮੀਦਵਾਰ ਸ੍ਰੀ ਖੜਗੇ ਅਤੇ ਸ੍ਰੀ ਥਰੂਰ ਹੀ ਮੈਦਾਨ ਵਿਚ ਰਹਿ ਗਏ ਹਨ। 8 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ ਨਾਂ ਵਾਪਸ ਲੈਣ ਦੀ ਸੂਰਤ ਵਿਚ 17 ਅਕਤੂਬਰ ਨੂੰ ਵੋਟਾਂ ਪੈਣਗੀਆਂ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement