ਫੌਜ ਦੀ ਸਵਾਤ ਘਾਟੀ ਮà©à¨¹à¨¿à©°à¨® ਜਲਦ ਪੂਰੀ ਹੋਵੇਗੀ : ਗਿਲਾਨੀ |
|
|
ਕਰਾਚੀ, 28 ਜੂਨ : ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਸਵਾਤ ਘਾਟੀ 'ਚ ਤਾਲਿਬਾਨ ਅਤਿਵਾਦੀਆਂ ਨੂੰ ਖਦੇੜਨ ਲਈ ਪਾਕਿਸਤਾਨੀ ਫੌਜ ਵੱਲੋਂ ਸ਼à©à¨°à©‚ ਕੀਤੀ ਗਈ ਮà©à¨¹à¨¿à©°à¨® ਜਲਦ ਹੀ ਖਤਮ ਹੋ ਜਾਵੇਗੀ। ਗਿਲਾਨੀ ਨੇ ਕਿਹਾ ਇਹ ਮà©à¨¹à¨¿à©°à¨® ਖਤਮ ਹੋਣ ਤੋਂ ਬਾਅਦ ਪਾਕਿ ਸਰਕਾਰ ਸਵਾਤ ਦੇ ਵਿਕਾਸ ਵੱਲ ਵਧਰੇ ਧਿਆਨ ਦੇਵੇਗੀ।
ਉਨà©à¨¹à¨¾à¨‚ ਕਿਹਾ ਕਿ ਤਾਲਿਬਾਨੀ ਅਤਿਵਾਦੀ ਬੈਤà©à©±à¨²à¨¾ ਮਹਿਸੂਦ ਜਦੋਂ ਤੱਕ ਫੜਿਆ ਨਹੀਂ ਜਾਂਦਾ ਉਸ ਵਿਰà©à©±à¨§ ਵਿੱਢੀ ਮà©à¨¹à¨¿à©°à¨® ਜਾਰੀ ਰਹੇਗੀ। ਇਸ ਦਰਮਿਆਨ ਪਾਕਿ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਸਵਾਤ ਘਾਟੀ 'ਚ ਸੈਂਕੜੇ ਤਾਲਿਬਾਨੀ ਅਤਿਵਾਦੀਆਂ ਨੂੰ ਮਾਰ ਸà©à©±à¨Ÿà¨¿à¨† ਹੈ।
|