ਚੀਨ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਚà©à¨£à©Œà¨¤à©€ à¨à¨°à©€ : ਮਨੋਜ ਪਾਂਡੇ |
|
|
ਨਵੀਂ ਦਿੱਲੀ- --13ਜਨਵਰੀ-(MDP)-- ਜ਼ਮੀਨੀ ਫ਼ੌਜ ਦੇ ਮà©à¨–à©€ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਚੀਨ ਨਾਲ
ਅਸਲ ਕੰਟਰੋਲ ਰੇਖਾ ’ਤੇ ਸਥਿਤੀ ਚà©à¨£à©Œà¨¤à©€ à¨à¨°à©€ ਅਤੇ ਗੈਰਯਕੀਨੀ ਵਾਲੀ ਹੈ ਪਰ ਫੌਜ ਕਿਸੇ
ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰà©à¨¹à¨¾à¨‚ ਤਿਆਰ ਹੈ। ਜਨਰਲ ਪਾਂਡੇ ਨੇ
75ਵੇਂ ਫੌਜੀ ਦਿਵਸ ਤੋਂ ਪਹਿਲਾਂ ਵੀਰਵਾਰ ਇੱਥੇ ਸਾਲਾਨਾ ਪà©à¨°à©ˆà¨¸ ਕਾਨਫਰੰਸ ’ਚ ਦੱਸਿਆ ਕਿ
ਸਮà©à©±à¨šà©€ ਸਥਿਤੀ ਸਥਿਰ ਅਤੇ ਕਾਬੂ ਹੇਠਹੈ।
ਪੂਰਬੀ ਲੱਦਾਖ ਵਿੱਚ ਫੌਜੀ ਡੈੱਡਲਾਕ ਨੂੰ
ਸà©à¨²à¨à¨¾à¨‰à¨£ ਲਈ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਫ਼ੌਜ ਦੀਆਂ ਤਿਆਰੀਆਂ
ਨੂੰ ਵੀ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਉਨà©à¨¹à¨¾à¨‚ ਕਿਹਾ ਕਿ ਚੀਨ ਵੱਲੋਂ ਕà©à¨ ਖੇਤਰਾਂ ’ਚ ਫੌਜ ਦੀ ਗਿਣਤੀ ਵਧਾ ਦਿੱਤੀ ਗਈ ਹੈ।
à¨à¨¾à¨°à¨¤ ਵੀ ਉਸ ਮà©à¨¤à¨¾à¨¬à¨• ਹਰ ਤਰà©à¨¹à¨¾à¨‚ ਦੇ ਕਦਮ ਚà©à©±à¨• ਕੇ ਹਰ ਤਰà©à¨¹à¨¾à¨‚ ਦੀਆਂ ਤਿਆਰੀਆਂ ਕਰ
ਰਿਹਾ ਹੈ। ਅੱਤਵਾਦ ਅਤੇ ਅੱਤਵਾਦੀ ਢਾਂਚੇ ਨੂੰ ਸਰਹੱਦ ਪਾਰ ਤੋਂ ਸਮਰਥਨ ਜਾਰੀ ਹੈ। ਫ਼ੌਜ
ਦੀ ਤੋਪਖਾਨਾ ਰੈਜੀਮੈਂਟ ਵਿਚ ਮਹਿਲਾ ਕਰਮਚਾਰੀਆਂ ਨੂੰ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਨੂੰ
ਪà©à¨°à¨¸à¨¤à¨¾à¨µ à¨à©‡à¨œà¨¿à¨† ਗਿਆ ਹੈ।
|