ਲੋਹੜੀ ਤੋਂ ਕਈ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਤੇ ਪੈਸੇ
ਇਕੱਠਾ ਕਰਨਾ ਸ਼à©à¨°à©‚ ਕਰ ਦਿੰਦੇ ਸਨ, ਜਿਸ ਘਰ 'ਚ ਮà©à©°à¨¡à©‡ ਦਾ ਜਨਮ ਜਾਂ ਨਵਾਂ ਵਿਆਹ ਹੋਇਆ
ਹੋਵੇ, ਉਨà©à¨¹à¨¾à¨‚ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਤਿਲ, ਪੈਸੇ ਆਦਿ à©™à©à¨¶à©€ ਵਜੋਂ
ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ 'ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ
ਲੱਗਦੇ ਹਨ। ਪਹਿਲਾਂ ਸਿਰਫ਼ ਪà©à©±à¨¤à¨° ਦੇ ਪੈਦਾ ਹੋਣ 'ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ
ਅਜੋਕੇ ਪੜà©à¨¹à©‡-ਲਿਖੇ ਸਮਾਜ 'ਚ ਲੜਕੇ ਤੇ ਲੜਕੀ 'ਚ ਕੋਈ ਫ਼ਰਕ ਨਹੀਂ ਸਮà¨à¨¿à¨† ਜਾਂਦਾ ਤੇ ਹà©à¨£
ਲੋਕ ਧੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ। ਇਸ ਦਿਨ ਗਲੀ-ਮà©à¨¹à©±à¨²à©‡ ਦੇ ਲੋਕ ਧੂਣੀ ਬਾਲ ਕੇ
ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ 'ਚ ਤਿਲ ਪਾਉਂਦੇ ਹੋਠਲੋਹੜੀ ਦੇ ਗੀਤ ਗਾਉਂਦੇ ਹਨ :
ਈਸਰ ਆ, ਦਲਿੱਦਰ ਜਾ,
ਦਲਿੱਦਰ ਦੀ ਜੜà©à¨¹ ਚà©à©±à¨²à©à¨¹à©‡ ਪਾ।
ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦà©à©±à¨–-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜà©à¨¹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ।
ਲੋਹੜੀ ਦੀ ਪà©à¨°à¨¾à¨¤à¨¨ ਗਾਥਾ
ਪà©à¨°à¨¤à¨¾à¨¨ ਗਾਥਾ ਅਨà©à¨¸à¨¾à¨°, ਇਸ ਤਿਉਹਾਰ ਦਾ ਸਬੰਧ ਇਕ à¨à©±à¨Ÿà©€ ਸਰਦਾਰ 'ਦà©à©±à¨²à©‡' ਨਾਲ ਵੀ ਹੈ।
ਇਕ ਗ਼ਰੀਬ ਬà©à¨°à¨¾à¨¹à¨®à¨£ ਦੀਆਂ ਦੋ ਧੀਆਂ ਸਨ ਸà©à©°à¨¦à¨°à©€ ਤੇ ਮà©à©°à¨¦à¨°à©€à¥¤ ਗ਼ਰੀਬ ਬà©à¨°à¨¾à¨¹à¨®à¨£ ਨੇ ਆਪਣੀਆਂ
ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਲਮ ਹਾਕਮ
ਨੇ ਉਸ ਬà©à¨°à¨¾à¨¹à¨®à¨£ ਦੀਆਂ ਧੀਆਂ ਦੀ ਸà©à©°à¨¦à¨°à¨¤à¨¾ ਬਾਰੇ ਸà©à¨£ ਕੇ ਉਨà©à¨¹à¨¾à¨‚ ਨੂੰ ਜ਼ੋਰੀਂ ਆਪਣੇ ਘਰ
ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ 'ਤੇ ਗ਼ਰੀਬ ਬà©à¨°à¨¾à¨¹à¨®à¨£ ਨੇ ਮà©à©°à¨¡à©‡ ਵਾਲਿਆਂ ਨੂੰ
ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮà©à©°à¨¡à©‡ ਵਾਲੇ
ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮà©à©±à¨•à¨° ਗà¨à¥¤ ਜਦੋਂ ਗ਼ਰੀਬ ਬà©à¨°à¨¾à¨¹à¨®à¨£ ਨਿਰਾਸ਼ ਹੋ ਕੇ ਘਰ
ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦà©à©±à¨²à¨¾ à¨à©±à¨Ÿà©€ ਨਾਲ ਹੋਇਆ, ਜੋ ਹਾਲਾਤ ਵੱਸ
ਡਾਕੂ ਬਣ ਚà©à©±à¨•à¨¾ ਸੀ।
ਗ਼ਰੀਬ ਬà©à¨°à¨¾à¨¹à¨®à¨£ ਦੀ ਵਿੱਥਿਆ ਸà©à¨£ ਕੇ ਦà©à©±à¨²à¨¾ à¨à©±à¨Ÿà©€ ਨੇ ਉਸ ਬà©à¨°à¨¾à¨¹à¨®à¨£ ਦੀ ਸਹਾਇਤਾ ਕਰਨ
ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹà©à¨£ ਦਾ ਵਚਨ ਦਿੱਤਾ। ਦà©à©±à¨²à¨¾ à¨à©±à¨Ÿà©€
ਮà©à©°à¨¡à©‡ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨà©à¨¹à©‡à¨°à©‡ 'ਚ ਜੰਗਲ ਨੂੰ ਅੱਗ ਲਾ ਕੇ ਬà©à¨°à¨¾à¨¹à¨®à¨£
ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦà©à©±à¨²à¨¾ à¨à©±à¨Ÿà©€ ਕੋਲ ਸ਼ਗਨ ਵਜੋਂ ਦੇਣ ਲਈ
ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕà©à©œà©€à¨†à¨‚ ਦੀ à¨à©‹à¨²à©€ ਪਾ ਦਿੱਤੀ। ਬਾਅਦ 'ਚ ਹਰ ਸਾਲ ਇਸ
ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ
ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :
ਸà©à©°à¨¦à¨° ਮà©à©°à¨¦à¨°à©€à¨, ਹੋ!
ਤੇਰਾ ਕੌਣ ਵਿਚਾਰਾ, ਹੋ!
ਦà©à©±à¨²à¨¾ à¨à©±à¨Ÿà©€ ਵਾਲਾ, ਹੋ!
ਦà©à©±à¨²à©‡ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕà©à©œà©€ ਦਾ ਸਾਲੂ ਪਾਟਾ, ਹੋ!
ਕà©à©œà©€ ਦਾ ਜੀਵੇ ਚਾਚਾ, ਹੋ...
ਆਪਸੀ ਪà©à¨°à©‡à¨®-ਪਿਆਰ ਦਾ ਪà©à¨°à¨¤à©€à¨• ਹੈ ਲੋਹੜੀ ਦਾ ਤਿਉਹਾਰ
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪà©à¨°à¨¤à©€à¨• ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ
ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ 'ਪੋਹ ਰਿੱਧੀ ਤੇ ਮਾਘ
ਖਾਧੀ' ਕਿਹਾ ਜਾਂਦਾ ਹੈ। ਆਧà©à¨¨à¨¿à¨•à¨¤à¨¾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ
ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ
ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹà©à¨£ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ
ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹà©à¨¤ ਸਾਰੇ
ਖ਼ੇਤਰਾਂ 'ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ ਨੂੰ 'ਲਾਲ-ਲੋਈ' ਆਖਦੇ ਹਨ,
ਤਾਮਿਲਨਾਡੂ ਵਿਚ 'ਪੋਂਗਲ' ਤੇ ਆਂਧਰਾ ਪà©à¨°à¨¦à©‡à¨¶ ਵਿਚ 'à¨à©‹à¨—à©€' ਨਾਂ ਨਾਲ ਲੋਹੜੀ ਨਾਲ
ਮਿਲਦਾ-ਜà©à¨²à¨¦à¨¾ ਤਿਉਹਾਰ ਮਨਾਇਆ ਜਾਂਦਾ ਹੈ।
ਮਹਿੰਗਾਈ ਨੇ ਬਦਲਿਆ ਮਾਹੌਲ
ਅੱਜ-ਕੱਲà©à¨¹ ਵੱਧਦੀ ਮਹਿੰਗਾਈ ਤੇ ਪੈਸੇ ਦੀ ਦੌੜ-à¨à©±à¨œ ਵਾਲੀ ਜ਼ਿੰਦਗੀ ਨੇ ਮਾਹੌਲ ਬਦਲ ਕੇ
ਰੱਖ ਦਿੱਤਾ ਹੈ। ਹà©à¨£ ਨਾ ਤਾਂ ਜà©à¨†à¨• ਲੋਹੜੀ ਮੰਗਦੇ ਨਜ਼ਰ ਆਉਂਦੇ ਹਨ ਤੇ ਨਾ ਹੀ ਪਹਿਲਾਂ
ਵਾਂਗ ਰਿਸ਼ਤਿਆਂ 'ਚ à¨à¨•à¨¤à¨¾ ਤੇ ਪà©à¨°à¨ªà©±à¨•à¨¤à¨¾ ਰਹੀ ਹੈ। ਹà©à¨£ ਲੋਕਾਂ ਵੱਲੋਂ ਮà©à©°à¨¡à©‡ ਦੀ ਲੋਹੜੀ
ਲਈ ਵੀ ਵਿਆਹ ਵਾਂਗ ਪੈਲੇਸ ਬà©à©±à¨• ਕੀਤੇ ਜਾਂਦੇ ਹਨ। ਸਾਰਾ ਪà©à¨°à©‹à¨—ਰਾਮ ਉੱਥੇ ਹੀ ਹà©à©°à¨¦à¨¾
ਹੈ। ਲੋਕ ਬੇਗ਼ਾਨਿਆਂ ਦੀ ਤਰà©à¨¹à¨¾à¨‚ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮà©à©°à¨¡à©‡
ਵਾਲਿਆਂ ਵੱਲੋਂ ਵੀ ਮਿਠਾਈ ਦਾ ਡੱਬਾ ਅਤੇ ਕਾਰਡ à¨à©‡à¨œ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ
ਕੋਈ ਆਪਣੇ-ਆਪਣੇ ਘਰ 'ਚ ਵੱਖ-ਵੱਖ ਲੋਹੜੀ ਮਨਾਉਂਦੇ ਹਨ।
ਧੀਆਂ ਦੀ ਲੋਹੜੀ
ਅਜੋਕੀ ਲੋਹੜੀ ਬਹà©à¨¤ ਬਦਲ ਗਈ ਹੈ। à¨à¨¾à¨µà©‡à¨‚ ਹà©à¨£ ਪੜà©à¨¹à©‡-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ
ਤੇ ਹà©à¨£ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹà©à¨£
ਤਿਉਹਾਰਾਂ 'ਤੇ ਬਾਜ਼ਾਰੂ ਰà©à¨šà©€ ਵੀ à¨à¨¾à¨°à©‚ ਹੋਣ ਲੱਗੀ ਹੈ। ਤੇਜ਼ੀ ਨਾਲ ਉੱਸਰ ਰਹੇ ਗਲੋਬਲ
ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱà¨à¨¿à¨†à¨šà¨¾à¨°à¨• ਸਾਂਠਤੇ ਮਿਲਵਰਤਨ ਵੀ ਘੱਟਦਾ ਜਾ
ਰਿਹਾ ਹੈ। ਪੜà©à¨¹à¨¾à¨ˆ ਤੇ ਪੇਪਰਾਂ ਦੇ ਬੋਠਕਾਰਨ ਸਾਡੇ ਬੱਚੇ ਵੀ ਬੜੇ ਮਸਰੂਫ ਹà©à©°à¨¦à©‡ ਜਾ
ਰਹੇ ਹਨ। ਹà©à¨£ ਉਨà©à¨¹à¨¾à¨‚ ਕੋਲ ਵੀ ਸਾਂà¨à©€à¨†à¨‚ à©™à©à¨¶à©€à¨†à¨‚ ਮਨਾਉਣ ਲਈ à©žà©à¨°à¨¸à¨¤ ਨਹੀਂ ਰਹੀ।
ਇਹ ਗਾਠਜਾਂਦੇ ਨੇ ਗੀਤ
- ਲੋਹੜੀ ਤੋਂ 10-15 ਦਿਨ ਪਹਿਲਾਂ ਮà©à©°à¨¡à©‡ ਕà©à©œà©€à¨†à¨‚ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :
- ਦੇਹ ਮਾਈ ਪਾਥੀ, ਤੇਰਾ ਪà©à©±à¨¤ ਚੜੂà©à¨¹à¨—ਾ ਹਾਥੀ।
- ਦੇਹ ਮਾਈ ਲੋਹੜੀ, ਤੇਰਾ ਪà©à©±à¨¤ ਚੜੂà©à¨¹à¨—ਾ ਘੋੜੀ।
- ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
- ਸਾਡੇ ਪੈਰਾਂ ਹੇਠਰੋੜ, ਸਾਨੂੰ ਛੇਤੀ ਛੇਤੀ ਤੋਰ।
- ਸਾਡੇ ਪੈਰਾਂ ਹੇਠਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
- ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।
- ਹà©à©±à¨•à¨¾ ਬਈ ਹà©à©±à¨•à¨¾, ਇਹ ਘਰ à¨à©à©±à¨–ਾ।