:: ਜੀਂਦ ’ਚ ਕਿਸਾਨਾਂ ਦੀ ਮਹਾਪੰਚਾਇਤ, ਸਰਕਾਰ ’ਤੇ ਵਰ੍ਹੇ ਟਿਕੈਤ, ਬੋਲੇ- ਲੋਕਾਂ ਨੂੰ ਲੜਾ ਰਹੀ ਭਾਜਪਾ   :: ਭਾਰਤ ਨੇ ਸਿੰਧੂ ਜਲ ਸੰਧੀ ਚ ਸੋਧ ਲਈ ਪਾਕਿਸਤਾਨ ਨੂੰ ਜਾਰੀ ਕੀਤਾ ਨੋਟਿਸ   :: J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ   :: ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ   :: ਹਿਮਾਚਲ ਪ੍ਰਦੇਸ਼ ਚ ਮੀਂਹ ਅਤੇ ਬਰਫ਼ਬਾਰੀ ਕਾਰਨ 265 ਸੜਕਾਂ ਹੋਈਆਂ ਬੰਦ   :: J&K ਦੇ ਕਠੂਆ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸਖ਼ਤ ਸੁਰੱਖਿਆ ਚ ਚੱਲ ਰਹੇ ਰਾਹੁਲ ਗਾਂਧੀ   :: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਦੇਵੇਗੀ 11 ਬੱਚਿਆਂ ਨੂੰ ਰਾਸ਼ਟਰੀ ਬਾਲ ਪੁਰਸਕਾਰ   :: ਇਸ ਸੂਬੇ ਦੀਆਂ ਜੇਲ੍ਹਾਂ ਚ ਬੰਦ 189 ਕੈਦੀਆਂ ਨੂੰ ਗਣਤੰਤਰ ਦਿਵਸ ਤੇ ਕੀਤਾ ਜਾਵੇਗਾ ਰਿਹਾਅ   :: ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡੁੱਬਕੀ   :: ਕਸ਼ਮੀਰ ਦੇ ਕਈ ਹਿੱਸਿਆਂ ਚ ਬਰਫ਼ਬਾਰੀ, ਸ਼੍ਰੀਨਗਰ-ਜੰਮੂ ਹਾਈਵੇਅ ਬੰਦ   :: ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ   :: ਸੁਪਰੀਮ ਕੋਰਟ ’ਚ ਕੇਂਦਰ ਦੀ ਦੋ-ਟੁੱਕ, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਪ੍ਰਕਿਰਿਆ ਜਾਰੀ   :: ਫ਼ੌਜ ’ਚ ਪਹਿਲੀ ਵਾਰ 108 ਮਹਿਲਾ ਅਧਿਕਾਰੀ ਬਣਨਗੀਆਂ ਕਰਨਲ   :: ਗੁਜਰਾਤ ਚੋਣਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਜੌਹਰੀ ਨੇ ਬਣਾਈ PM ਮੋਦੀ ਦੀ ਸੋਨੇ ਦੀ ਮੂਰਤੀ   :: ਖੇਡਾਂ ਨੂੰ ‘ਟਾਈਮ ਪਾਸ’ ਦਾ ਜ਼ਰੀਆ ਸਮਝਣ ਦੀ ਮਾਨਸਿਕਤਾ ਨਾਲ ਹੋਇਆ ਦੇਸ਼ ਨੂੰ ਨੁਕਸਾਨ : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੰਦ ਤੇ ਦੂਸਰਾ ਪੈਰ ਰੱਖਣ ਵਾਲੇ ਵਿਅਕਤੀ Buzz Aldrin ਨੇ 93ਵੇਂ ਜਨਮਦਿਨ ਤੇ ਕਰਵਾਇਆ ਚੌਥਾ ਵਿਆਹ PRINT ਈ ਮੇਲ
2023_1image_18_11_183966983hjmbhjcopy-ll.jpgਵਾਸ਼ਿੰਗਟਨ --22ਜਨਵਰੀ-(MDP)-- ਚੰਦ ’ਤੇ ਉਤਰਨ ਵਾਲੇ ਦੂਸਰੇ ਵਿਅਕਤੀ ਬਜ ਐਲਡਰੀਨ ਨੇ ਆਪਣੇ 93ਵੇਂ ਜਨਮਦਿਨ ’ਤੇ ਵਿਆਹ ਕੀਤਾ ਹੈ ਤੇ ਉਨ੍ਹਾਂ ਦੀ ਲਾੜੀ 63 ਸਾਲਾ ਐਂਕਾ ਫੌਰ ਹਨ। ਐਲਡਰੀਨ ਨੇ ਕਿਹਾ ਕਿ ਡਾ. ਐਂਕਾ ਲੰਬੇ ਸਮੇਂ ਤੋਂ ਮੇਰੀ ਦੋਸਤ ਹੈ ਅਤੇ ਮੈ ਆਪਣੇ 93ਵੇਂ ਜਮਨਦਿਨ ’ਤੇ ਉਸਨੇ ਵਿਆਹ ਦਾ ਫ਼ੈਸਲਾ ਕੀਤਾ। ਵਿਆਹ ਲਾਸ ਏਂਜਲਸ ਵਿਚ ਇਕ ਛੋਟੇ ਅਤੇ ਨਿੱਜੀ ਸਮਾਰੋਹ ਵਿਚ ਹੋਇਆ। ਲਾੜੀ ਐਂਕਾ ਮੌਜੂਦਾ ਸਮੇਂ ਵਿਚ ਬਜ ਐਲਡਰੀਨ ਦੇ ਵੈਂਚਰ ਐੱਲ. ਐੱਲ. ਸੀ. ਵਿਚ ਐਕਜੀਕਿਊਟਿਵ ਵਾਇਸ ਪ੍ਰੈਜੀਡੈਂਟ ਹੈ। ਉਹ ਇਸ ਕੰਪਨੀ ਦੇ ਨਾਲ 2019 ਤੋਂ ਕੰਮ ਕਰ ਰਹੇ ਹਨ । ਪੀਟਰਸਬਰਗ ਯੂਨੀਵਰਸਿਟੀ ਤੋਂ ਉਹ ਰਸਾਇਣ ਸ਼ਾਸ਼ਤਰ ਵਿਚ ਪੀ. ਐੱਚ. ਡੀ. ਹਨ।

1969 ਵਿਚ ਗਏ ਸਨ ਚੰਦ ’ਤੇ

ਨੀਲ ਆਰਮਸਟ੍ਰਾਂਗ ਦੇ ਨਾਲ ਐਲਡਰੀਨ 16 ਜੁਲਾਈ, 1969 ਵਿਚ ਜੰਦ ਦੇ ਮਿਸ਼ਨ ’ਤੇ ਰਵਾਨਾ ਹੋਏ ਸਨ। ਉਨ੍ਹਾਂ ਦੇ ਤੀਸਰੇ ਸਾਥੀ ਮਾਈਕਲ ਕੋਲਿੰਸ ਸਨ। ਚੰਦ ’ਤੇ ਉਤਰ ਕੇ ਐਲਡਰੀਨ ਨੇ ਹੀ ਅਮਰੀਕੀ ਝੰਡੇ ਨੂੰ ਸੈਲਿਊਟ ਕੀਤਾ ਸੀ। ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਪਛਾਣ ਬਣ ਗਿਆ। ਇਸ ਚੰਦ ਮਿਸ਼ਨ ਦਾ ਨਾਂ ਓਪੋਲੋ-11 ਸੀ। 1971 ਵਿਚ ਉਹ ਨਾਸਾ ਤੋਂ ਸੇਵਾ ਮੁਕਤ ਹੋਏ। 1988 ਵਿਚ ਉਨ੍ਹਾਂ ਨੇ ਆਪਣਾ ਸੰਗਠਨ ਸ਼ੇਅਰ ਸਪੇਸ ਫਾਉਂਡੇਸ਼ਨ ਬਣਾਇਆ।

ਐਲਡਰੀਨ ਦੇ 4 ਵਿਆਹ

ਐਲਡਰੀਨ ਨੇ 1954 ਵਿਚ ਜਾਨ ਐੱਨ. ਆਰਚਰ ਨਾਲ, 1975 ਵਿਚ ਬੈਵਰਲੀ ਵਾਨ ਜਿਲ ਨਾਲ ਅਤੇ 1988 ਵਿਚ ਲੁਈਸ ਡ੍ਰਿਗਸ ਕੈਨਨ ਨਾਲ ਵਿਆਹ ਕੀਤਾ ਸੀ। ਤਿੰਨਾਂ ਨਾਲ ਤਲਾਕ ਹੋ ਚੁੱਕਾ ਹੈ। ਉਨ੍ਹਾਂ ਦਾ ਆਖਰੀ ਤਲਾਕ ਕੈਨਨ ਨਾਲ 2012 ਵਿਚ ਹੋਇਆ ਸੀ। ਪਹਿਲੀ ਪਤਨੀ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ। ਉਹ ਦੋਹਤਰਿਆਂ-ਪੋਤਰਿਆਂ ਵਾਲੇ ਹਨ।

2002 ’ਚ ਲੱਗਾ ਹਮਲੇ ਦਾ ਦੋਸ਼

ਸਾਲ 2002 ਵਿਚ ਐਲਡਰੀਨ ’ਤੇ ਉਸ ਵਿਅਕਤੀ ਨੂੰ ਮੁੱਕਾ ਮਾਰਨ ਦਾ ਦੋਸ਼ ਲੱਗਾ ਸੀ, ਜਿਸਨੇ ਉਨ੍ਹਾਂ ਨੂੰ ਕਿਹਾ ਸੀ ਕਿ ਬਾਈਬਲ ਦੀ ਸਹੁੰ ਚੁੁੱਕ ਕੇ ਕਹਿਣ ਕਿ ਉਹ ਚੰਦ ’ਤੇ ਸਚਮੁੱਚ ਉਤਰੇ ਸਨ। 2016 ਵਿਚ ਬੀਮਾਰ ਪੈਣ ’ਤੇ ਉਨ੍ਹਾਂ ਨੂੰ ਦੱਖਣੀ ਧਰੁਵ ਤੋਂ ਕੱਢਿਆ ਗਿਆ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement