ਕਸ਼ਮੀਰ ਹà©à¨£ ਅਫਗਾਨਿਸਤਾਨ ਵਰਗਾ ਲੱਗ ਰਿਹੈ, ਮਹਿਬੂਬਾ ਮà©à¨«à¨¤à©€ ਦਾ à¨à¨¾à¨œà¨ªà¨¾ ਤੇ ਹਮਲਾ |
|
|
ਨੈਸ਼ਨਲ ਡੈਸਕ---07ਫਰਵਰੀ-(MDP)-- ਪੀ.ਡੀ.ਪੀ. ਮà©à¨–à©€ ਮਹਿਬੂਬਾ ਮà©à¨«à¨¤à©€ ਨੇ ਇਕ ਵਾਰ
ਫਿਰ ਕਸ਼ਮੀਰ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨà©à¨¹à¨¿à¨† ਹੈ। ਉਨà©à¨¹à¨¾à¨‚ ਕਿਹਾ ਹੈ
ਕਿ à¨à¨¾à¨œà¨ªà¨¾ ਨੂੰ ਜੋ ਬਹà©à¨®à¨¤ ਮਿਲਿਆ ਹੈ ਉਸ ਨਾਲ ਇਹ ਸੰਵਿਧਾਨ ਨੂੰ ਬà©à¨²à¨¡à©‹à¨œà¨¼ ਕਰ ਰਹੇ ਹਨ।
ਮਹਿਬੂਬਾ ਨੇ ਕਿਹਾ ਕਿ ਸਠਤੋਂ ਪਹਿਲਾਂ 370 ਹਟਾਇਆ, ਮੀਡੀਆ 'ਤੇ ਪਾਬੰਦੀ ਲਗਾਈ ਅਤੇ
ਹà©à¨£ ਨਿਆਪਾਲਿਕਾ 'ਤੇ ਰੋਕ, ਇਹ ਸਠਹੋ ਰਿਹਾ ਹੈ। ਹà©à¨£ ਜੇਕਰ ਤà©à¨¸à©€à¨‚ ਕਸ਼ਮੀਰ ਜਾਓਗੇ ਤਾਂ
ਉਹ ਤà©à¨¹à¨¾à¨¨à©‚à©° ਅਫਗਾਨਿਸਤਾਨ ਵਰਗਾ ਲੱਗੇਗਾ ਕਿਉਂਕਿ ਉੱਥੇ ਬà©à¨²à¨¡à©‹à¨œà¨¼à¨° ਲੱਗੇ ਹਨ। ਕਬਜ਼ੇ
ਦੇ ਨਾਮ 'ਤੇ ਲੋਕਾਂ ਨੂੰ ਆਪਣੀ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ। à¨à¨¾à¨œà¨ªà¨¾ ਨੇ ਸ਼ਾਇਦ
ਇਜ਼ਰਾਇਲ ਤੋਂ ਸਬਕ ਲਿਆ ਹੈ। ਜਿਵੇਂ ਉਹ ਫਿਲੀਸਤੀਨ ਦੇ ਨਾਲ ਕਰਦਾ ਹੈ, ਓਹੀ à¨à¨¾à¨œà¨ªà¨¾ ਕਰ
ਰਹੀ ਹੈ। ਮਹਿਬੂਬਾ ਨੇ ਕਿਹਾ ਕਿ 370 ਹਟਾ ਕੇ ਸਾਡੀ ਪਛਾਣ, ਰੋਜ਼ਗਾਰ ਸਠਖਤਮ ਹੋਇਆ ਹੈ।
ਜੰਮੂ-ਕਸ਼ਮੀਰ ਅਜਿਹਾ ਸੂਬਾ ਸੀ ਜਿੱਥੇ ਲੋਕ ਸੜਕਾਂ 'ਤੇ ਨਹੀਂ ਸੋਂਦੇ ਸਨ, ਸਠਦੇ ਸਿਰ
'ਤੇ ਛੱਤ ਸੀ ਪਰ ਅੱਜ-ਕੱਲà©à¨¹ ਕਬਜ਼ੇ ਦੀ ਮà©à¨¹à¨¿à©°à¨® ਦੇ ਨਾਮ 'ਤੇ ਸਠਉਜਾੜਿਆ ਜਾ ਰਿਹਾ ਹੈ।
ਜੰਮੂ-ਕਸ਼ਮੀਰ 'ਚ ਹà©à¨£ ਜੋ ਹੋ ਰਿਹਾ ਹੈ ਉਹ ਅਤਿਅੰਤ ਹੈ।
|