|
ਇਟਾਲੀਅਨ ਮà©à¨Ÿà¨¿à¨†à¨° ਦੀ ਨਵੀਂ ਸੋਚ, ਸਿੱਖ ਤੇ ਰਵਿਦਾਸੀਆ à¨à¨¾à¨ˆà¨šà¨¾à¨°à©‡ ਤੇ ਕਰ ਰਹੀ ਪੀ.à¨à©±à¨š.ਡੀ. |
|
|
ਰੋਮ --08ਫਰਵਰੀ-(MDP)-- à¨à¨¾à¨°à¨¤ ਦੇ ਪੰਜਾਬ ਦਾ ਸ਼ਾਇਦ ਹੀ ਕੋਈ
ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋਂ ਦੇ ਨੌਜਵਾਨ ਇਟਲੀ ਦੀ ਧਰਤੀ 'ਤੇ ਨਿਵੇਕਲੀਆਂ
ਪੈੜਾਂ ਪਾਉਣ ਨਾ ਆਠਹੋਣ। ਇਟਲੀ ਵਿੱਚ à¨à¨¾à¨°à¨¤à©€à¨†à¨‚ ਦੀ ਖਾਸਕਰ ਪੰਜਾਬੀਆਂ ਦੀ ਹਰ ਖੇਤਰ
ਵਿੱਚ ਹੋ ਰਹੀ ਸ਼ਮੂਲੀਅਤ ਧੂਮ ਮਚਾ ਰਹੀ ਹੈ ਤੇ ਇਸ ਧੂਮ ਦੀ ਗੂੰਜ ਪੂਰੇ ਯੂਰਪ ਵਿੱਚ ਸà©à¨£à©€
ਜਾ ਸਕਦੀ ਹੈ। ਇਟਲੀ à¨à¨¾à¨°à¨¤à©€à¨†à¨‚ ਦਾ ਮਹਿਬੂਬ ਦੇਸ਼ ਹੋਣ ਕਾਰਨ à¨à¨¾à¨°à¨¤à©€ ਲੋਕ ਇੱਥੋ
ਦੀ
ਸਿਆਸਤ ਦਾ ਵੀ ਹà©à¨²à©€à¨† ਬਦਲਣ ਲਈ ਪੱਬਾਂ à¨à¨¾à¨° ਨਜ਼ਰੀਂ ਆ ਰਹੇ ਹਨ, ਜਿਸ ਕਾਰਨ ਇਟਾਲੀਅਨ
ਲੋਕ ਜਿੱਥੇ à¨à¨¾à¨°à¨¤à©€ ਸੱà¨à¨¿à¨†à¨šà¨¾à¨° ਦੇ ਮà©à¨°à©€à¨¦ ਹੋ ਰਹੇ ਹਨ ਉੱਥੇ à¨à¨¾à¨°à¨¤à©€ ਖਾਸਕਰ ਸਿੱਖ
ਪੰਜਾਬੀਆਂ ਨੂੰ ਸਮà¨à¨£ ਲਈ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਇਸ ਦੀ ਸ਼à©à¨°à©‚ਆਤ ਇਟਾਲੀਅਨ
ਮà©à¨Ÿà¨¿à¨†à¨° ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ.à¨à¨š. ਡੀ. ਦੀ ਪੜà©à¨¹à¨¾à¨ˆ ਨਾਲ ਕਰਕੇ ਨਵੇਂ ਸੋਚ
ਦਾ ਆਗਾਜ਼ ਕੀਤਾ ਹੈ।
à¨à©‚ਰੇ ਵਾਲਾ ਵਾਲੀ ਅੰਨਾ ਮਰੀਆ ਲਾਊਦੀਨੀ ਜਿਹੜੀ ਕਿ ਯੂਰਪੀਅਨ ਯੂਨੀਵਰਸਿਟੀ
ਇੰਸਟੀਚਿਊਟ ਫਿਰੈਂਸੇ ਤੋਂ ਪੀ. à¨à¨š. ਡੀ. ਦੀ ਪੜà©à¨¹à¨¾à¨ˆ à¨à¨¾à¨°à¨¤à©€ ਸਿੱਖ ਅਤੇ ਰਵਿਦਾਸੀਆ
ਕਮਿਊਨਿਟੀ 'ਤੇ ਕਰ ਰਹੀ ਹੈ, ਆਪਣੀ ਪੜà©à¨¹à¨¾à¨ˆ ਨੂੰ ਮà©à¨•à©°à¨®à¨² ਕਰਨ ਲਈ ਲਾਸੀਓ ਸੂਬੇ ਦੇ ਸਿੱਖ
ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ
ਸਿੱਖ ਰਹੀ ਹੈ, ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ। ਪੰਜਾਬੀ ਲਿਖ
ਤੇ ਪੜà©à¨¹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗà©à¨°à¨¦à©à¨†à¨°à¨¾ ਸਾਹਿਬ ਸਿੰਘ ਸà¨à¨¾ ਤੇ ਸà©à¨°à©€ ਗà©à¨°à©
ਰਵਿਦਾਸ ਟੈਂਪਲ ਵਿੱਚ ਜਾਕੇ ਸੰਗਤਾਂ ਨਾਲ ਪੰਜਾਬੀ ਵਿੱਚ ਸਰਲਤਾ ਗੱਲ ਕਰਦੀ ਹੋਈ ਸਠਨੂੰ
ਹੈਰਾਨ ਕਰ ਰਹੀ ਹੈ।
ਜਦੋਂ ਕੋਈ ਵੀ ਅੰਨਾ ਨੂੰ ਮਿਲਦਾ ਹੈ ਤਾਂ ਉਹ ਉਹਨਾਂ ਨੂੰ ਫਤਿਹ ਵੀ ਸਤਿ ਸà©à¨°à©€ ਅਕਾਲ
ਜਾਂ ਜੈ ਗà©à¨°à©‚ਦੇਵ ਨਾਲ ਹੀ ਬà©à¨²à¨¾à¨‰à¨‚ਦੀ ਹੈ। ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪà©à¨°à©ˆà©±à¨¸
ਨੂੰ ਆਪਣੀ ਪੜà©à¨¹à¨¾à¨ˆ ਦੇ ਵਿਸ਼ੇ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਯੂਰਪ ਵਿੱਚ
à¨à¨¾à¨°à¨¤à©€à¨†à¨‚ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ 'ਤੇ ਆਪਣੀ ਪੀ. à¨à¨š. ਡੀ. ਲਈ
ਸਿੱਖ ਤੇ ਰਵਿਦਾਸੀਆ à¨à¨¾à¨ˆà¨šà¨¾à¨°à©‡ ਨੂੰ ਚà©à¨£à¨¿à¨†à¥¤ ਉਹ ਬਹà©à¨¤ ਹੀ ਖà©à¨¸à¨¼ ਹੈ ਕਿ ਪੜà©à¨¹à¨¾à¨ˆ ਨੂੰ
ਪੂਰਾ ਕਰਨ ਲਈ ਉਸ ਨੂੰ ਸਿੱਖ ਤੇ ਰਵਿਦਾਸੀਆ à¨à¨¾à¨ˆà¨šà¨¾à¨°à©‡ ਵੱਲੋਂ à¨à¨°à¨ªà©‚ਰ ਸਹਿਯੋਗ ਮਿਲ ਰਿਹਾ
ਹੈ। ਅੰਨਾ ਜਲਦ ਪੰਜਾਬੀ à¨à¨¾à¨¸à¨¼à¨¾ ਸਿੱਖ ਲਵੇਗੀ, ਇਸ ਵਿਸ਼ਵਾਸ ਨੂੰ ਚਾਰ ਚੰਦ ਲਗਾਉਣ ਲਈ ਉਹ
ਇਟਲੀ ਦੇ ਪੰਜਾਬੀਆਂ 'ਤੇ ਕਿਤਾਬ ਵੀ ਲਿਖ ਰਹੀ ਹੈ। ਜ਼ਿਕਰਯੋਗ ਹੈ ਕਿ ਅੰਨਾ ਮਰੀਆ
ਲਾਊਦੀਨੀ ਪਹਿਲੀ ਇਟਾਲੀਅਨ ਮà©à¨Ÿà¨¿à¨†à¨° ਹੈ ਜਿਹੜੀ ਕਿ ਸਿੱਖ ਅਤੇ ਰਵਿਦਾਸੀਆ à¨à¨¾à¨ˆà¨šà¨¾à¨°à©‡ 'ਤੇ
ਪੀ.à¨à¨š.ਡੀ. ਕਰ ਰਹੀ ਹੈ। ਇਸ ਕਾਰਜ ਲਈ ਉਸ ਨੂੰ ਬੀਤੇ ਦਿਨ ਸà©à¨°à©€ ਗà©à¨°à© ਰਵਿਦਾਸ ਟੈਂਪਲ
ਸਬਾਊਦੀਆ (ਲਾਤੀਨਾ) ਵਿਖੇ ਸਤਿਗà©à¨°à©‚ ਰਵਿਦਾਸ ਮਹਾਰਾਜ ਜੀ ਦੇ 646ਵੇਂ ਗà©à¨°à¨ªà©à¨°à¨¬ ਮੌਕੇ
ਵਿਸੇ਼ਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ, ਜਿਸ ਲਈ ਉਹ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ
ਉਚੇਚੀ ਧੰਨਵਾਦੀ ਵੀ ਹੈ।
|
|