ਡਾਂਗਰੀ ਹਮਲਾ : ਅੱਤਵਾਦੀਆਂ ਦੀ ਸੂਚਨਾ ਦੇਣ ਤੇ 10 ਲੱਖ ਰà©à¨ªà¨ ਦਾ ਇਨਾਮ |
|
|
ਰਾਜੌਰੀ --08ਫਰਵਰੀ-(MDP)-- ਜੰਮੂ ਕਸ਼ਮੀਰ ਪà©à¨²à¨¸ ਨੇ ਕਿਹਾ ਕਿ ਡਾਂਗਰੀ ਪਿੰਡ 'ਚ ਹੋਠਹਮਲੇ 'ਚ
ਸ਼ਾਮਲ ਅੱਤਵਾਦੀ ਰਾਜੌਰੀ ਜ਼ਿਲà©à¨¹à©‡ ਦੇ ਪਹਾੜੀ ਇਲਾਕਿਆਂ 'ਚ ਲà©à¨•à©‡ ਹਨ ਅਤੇ ਉਨà©à¨¹à¨¾à¨‚ ਬਾਰੇ
ਸੂਚਨਾ ਦੇਣ ਵਾਲੇ ਨੂੰ 10 ਲੱਖ ਰà©à¨ªà¨ ਦਾ ਇਨਾਮ ਦੇਣ ਦਾ à¨à¨²à¨¾à¨¨ ਕੀਤਾ। ਪà©à¨²à¨¸ ਨੇ ਮੰਗਲਵਾਰ
ਰਾਤ ਜਾਰੀ ਇਕ à¨à¨¡à¨µà¨¾à¨‡à¨œà¨¼à¨°à©€ 'ਚ ਅੱਤਵਾਦੀਆਂ ਦੀ ਕਿਸੇ ਵੀ ਤਰà©à¨¹à¨¾à¨‚ ਨਾਲ ਮਦਦ ਕਰਨ ਵਾਲਿਆਂ
ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਲੈ ਕੇ ਵੀ ਚੌਕਸ
ਕੀਤਾ। ਰਾਜੌਰੀ ਦੇ ਡਾਂਗਰੀ ਪਿੰਡ
'ਚ ਇਕ ਜਨਵਰੀ ਨੂੰ ਹੋਠਅੱਤਵਾਦੀ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਹੋਰ
ਜ਼ਖ਼ਮੀ ਹੋਠਸਨ। ਕà©à¨ ਮਕਾਨਾਂ 'ਤੇ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ 2
à¨à¨°à¨¾à¨µà¨¾à¨‚ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਮਲਾਵਰਾਂ ਵਲੋਂ ਛੱਡ ਗਠਆਈ.ਈ.ਡੀ.
'ਚ ਅਗਲੇ ਦਿਨ ਵਿਸਫ਼ੋਟ ਹੋਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਸੀ।
ਪà©à¨²à¨¸ ਨੇ ਕਿਹਾ,''ਡਾਂਗਰੀ ਪਿੰਡ 'ਚ ਹਮਲੇ ਦੀ ਸਾਜਿਸ਼ ਰਚਣ ਵਾਲੇ ਅੱਤਵਾਦੀ ਅਜੇ ਵੀ
ਰਾਜੌਰੀ ਦੀਆਂ ਪਹਾੜੀਆਂ 'ਚ ਲà©à¨•à©‡ ਹੋਠਹਨ। ਉਹ ਫਿਰ ਤੋਂ ਇਕ ਅੱਤਵਾਦੀ ਘਟਨਾ ਨੂੰ ਅੰਜਾਮ
ਦੇ ਸਕਦੇ ਹਨ।'' ਉਨà©à¨¹à¨¾à¨‚ ਨੇ ਕਿਹਾ,''ਕà©à¨ ਲੋਕ ਪà©à¨²à¨¸ ਅਤੇ ਸà©à¨°à©±à¨–ਿਆ ਫ਼ੋਰਸਾਂ ਦੀਆਂ
ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਨà©à¨¹à¨¾à¨‚ ਅੱਤਵਾਦੀਆਂ ਦੀਆਂ ਹੋਰ ਚੀਜ਼ਾਂ
ਨੂੰ ਲੈ ਕੇ ਮਦਦ ਕਰ ਰਹੇ ਹਨ।'' ਉਨà©à¨¹à¨¾à¨‚ ਕਿਹਾ ਕਿ ਇਨà©à¨¹à¨¾à¨‚ ਅੱਤਵਾਦੀਆਂ 'ਤੇ ਸਖ਼ਤ ਨਜ਼ਰ
ਰੱਖੀ ਜਾ ਰਹੀ ਹੈ ਅਤੇ ਜਲਦ ਹੀ ਇਨà©à¨¹à¨¾à¨‚ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ
ਜਾਵੇਗੀ। ਪà©à¨²à¨¸ ਨੇ ਕਿਹਾ,''ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰà©à¨ªà¨
ਅਤੇ ਹੋਰ ਪà©à¨°à¨¸à¨•à¨¾à¨° ਦਿੱਤੇ ਜਾਣਗੇ। ਮà©à¨–ਬਿਰ ਦਾ ਨਾਮ ਗà©à¨ªà¨¤ ਰੱਖਿਆ ਜਾਵੇਗਾ।'' ਪà©à¨²à¨¸ ਨੇ
ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ à¨à¨¤à¨µà¨¾à¨° ਨੂੰ ਡਾਂਗਰੀ
ਦੇ ਵਾਸੀਆਂ ਨੇ ਪਿੰਡ 'ਚ ਹਮਲਿਆਂ ਦੇ ਪਿੱਛੇ ਅੱਤਵਾਦੀਆਂ ਦਾ ਪਤਾ ਲਗਾਉਣ 'ਚ ਸà©à¨°à©±à¨–ਿਆ
à¨à¨œà©°à¨¸à©€à¨†à¨‚ ਦੀ ਅਸਫ਼ਲਤਾ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉਨà©à¨¹à¨¾à¨‚ ਨੇ ਧਮਕੀ ਦਿੱਤੀ ਕਿ ਜੇਕਰ
ਸà©à¨°à©±à¨–ਿਆ à¨à¨œà©°à¨¸à©€à¨†à¨‚ ਅਗਲੇ 15 ਦਿਨਾਂ ਅੰਦਰ ਅੱਤਵਾਦੀਆਂ ਦਾ ਖ਼ਾਤਮਾ ਨਹੀਂ ਕਰਦੀ ਤਾਂ ਉਹ
à¨à©à©±à¨– ਹੜਤਾਲ 'ਤੇ ਚਲੇ ਜਾਣਗੇ।
|