:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਾਸ ਏਂਜਲਸ ਪੁਲਿਸ ਜੁਟੀ ਜੈਕਸਨ ਦੀ ਮੌਤ ਦੇ ਕਾਰਨ ਲੱਭਣ 'ਚ PRINT ਈ ਮੇਲ

ਲਾਸ ਏਂਜਲਸ, 28 ਜੂਨ  :  ਪੌਪ ਸਟਾਰ ਮਾਈਕਲ ਜੈਕਸਨ ਦੀ ਜਾਂਚ ਕਰ ਰਹੀ ਲਾਸ ਏਂਜਲਸ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਜੈਕਸਨ ਦੇ ਡਾਕਟਰ ਕੋਨਾਰਡੋ ਮਰੇ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਹੈ। ਉਧਰ ਮਾਈਕਲ ਜੈਕਸਨ ਦਾ ਅੱਜ ਦੋਬਾਰਾ ਪੋਸਟਰ ਮਾਰਟਮ ਵੀ ਕੀਤਾ ਹੈ। 50 ਸਾਲਾ ਮਾਈਕਲ ਜੈਕਸਨ ਦਾ ਲਾਸ ਏਂਜਲਸ 'ਚ ਵੀਰਵਾਰ ਨੂੰ ਦੇਹਾਂਤ ਹਾ ਗਿਆਸੀ ਉਸ ਵੇਲੇ ਡਾਕਟਰ ਮਰੇ ਵੀ ਉਥੇ ਮੌਜੂਦ ਸੀ। ਪੁਲਿਸ ਦਾ ਕਹਿਣਾ ਹੈ ਕਿ ਤਿੰਨ ਘੰਟੇ ਤੱਕ ਚੱਲ ਇਸ ਪੁੱਛ ਗਿੱਛ 'ਚ ਉਨ੍ਹਾਂ ਨੂੰ ਕਾਫੀ ਜਾਣਕਾਰੀ ਮਿਲੀ ਹੈ। ਇਸ ਦਰਮਿਆਨ ਡਾ. ਮਰੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ  ਦੇ ਸਵਾਲਾਂ ਦਾ ਖੁੱਲ੍ਹ ਕੇ ਜਵਾਬ ਦਿੱਤਾ ਉਨ੍ਹਾਂ ਸਪੱਸ਼ਟ ਕੀਤਾ ਕਿ ਡਾ. ਮਰੇ 'ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਉਥੇ ਹੀ ਦੂਜੇ ਪਾਸੇ ਮਾਈਕਲ ਜੈਕਸਨ ਦੀ ਲਾਸ਼ ਦਾ ਦੋਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਦਰਮਿਆਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ  ਜੈਕਸਨ ਦੀ ਮੌਤ ਨਾਲ ਕਈ ਅਜਿਹਾ ਸਵਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਜਵਾਬ ਅਜੇ ਵੀ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਾਈਕਲ ਜੈਕਸਨ ਦੇ ਪੋਸਟਮਾਰਟਮ ਦੀ ਰਿਪੋਰਟ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਸਾਹਮਣੇ ਨਹੀਂ ਆਈ ਸੀ ਪਰ ਕੁਝ ਹੋਰ ਤਰ੍ਹਾਂ ਦੇ

ਜਾਂਚ ਦੇ ਹੁਕਮ ਫਿਰ ਵੀ ਦਿੱਤੇ ਗਏ।  ਮਾਈਕਲ ਜੈਕਸਨ ਦੇ ਪਰਿਵਾਰ ਦੇ ਨਾਲ ਦੁਖ ਵੰਡਾਉਂਦਿਆਂ  ਇਕ ਰਾਜਨੀਤਿਕ ਆਗੂ ਜੇਸੀ ਜੈਕਸਨ ਨੇ ਕਿਹਾ ਕਿ ਉਹ ਚਿੰਤਤ ਹਨ ਕਿ ਮਾਈਕਲ ਜੈਕਸਨ ਦੀ ਮੌਤ ਦਾ ਅਧਿਕਾਰਕ ਕਾਰਨ ਕਈ ਹਫਤਿਆਂ ਤੱਕ ਪਤਾ ਨਹੀਂ ਚਲ ਸਕੇਗਾ। ਡਾ. ਮਰੇ ਦੇ ਵਕੀਲ ਬਿਲ ਸਟਰਾਡਲੀ  ਨੇ ਕਿਹਾ ਕਿ ਫਿਲਹਾਲ ਜੋ ਕੁਝ ਹੋ ਰਿਹਾ ਹੈ ਉਸ ਦੇ ਠੀਕ ਉਲਟ ਡਾ. ਮਰੇ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਰਹੇ ਹਨ ਅਤੇ ਅੱਗੇ ਵੀ ਦਿੰਦੇ ਰਹਿਣਗੇ। ਜੈਕਸਨ ਪਰਿਵਾਰ ਜਿਨ੍ਹਾਂ ਪ੍ਰਸ਼ਨਾਂ ਦੇ ਉਤਰ ਲੱਭ ਰਹੇ ਹਨ ਉਨ੍ਹਾਂ 'ਚ ਮੁੱਖ ਇਹ ਕਿ ਡਾ. ਮਾਈਕਲ ਜੈਕਸਨ ਕੋਲ ਕਦੋਂ ਆਏ ਅਤੇ ਉਨ੍ਹਾਂ ਨੇ ਉਸ ਨੂੰ ਕਿਹੜਾ ਟੀਕਾ ਲਗਾਇਆ ਸੀ ਅਤੇ ਜੇਕਰ ਲਗਾਇਆ ਸੀ ਤਾਂ ਉਸ ਵਿਚ ਕਿਹੜਾ ਪਦਾਰਥ ਪਾਇਆ ਗਿਆ ਸੀ। ਜੈਕਸਨ ਦੇ ਕਿਰਾਏ ਦੇ ਮਕਾਨ ਦੇ ਸਾਹਮਣੇ ਅਨੇਕਾਂ ਵੱਡੀਆਂ ਗੱਡੀਆਂ ਖੜੀਆਂ ਹਨ ਅਤੇ ਉਸ ਦੀ ਭੈਣ ਗਾਇਕਾ ਜੈਨੇਟ ਜੈਕਸਨ ਉਸ ਦੇ ਨਿਜੀ ਸਮਾਨ ਨੂੰ ਕਿਰਾਏ ਦੇ ਮਕਾਨ 'ਚੋਂ ਹਟਾਉਣ ਦਾ ਕੰਮ ਦੇਖ ਰਹੀ ਹੈ। ਜੈਕਸਨ ਦੇ ਪਰਿਵਾਰ ਨੂੰ ਉਸ ਦੀ ਲਾਸ਼ ਸੌਂਪ ਦਿੱਤੀ ਗਈ ਹੈ ਪਰ ਉਸ ਦੇ ਅੰਤਿਮ ਸਸਕਾਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ।
 à¨ªà©‹à¨¸à¨Ÿà¨®à¨¾à¨°à¨Ÿ ਦੇ 7 ਘੰਟੇ ਬਾਅਦ ਮਾਈਕਲ ਜੈਕਸਨ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਅਤੇ ਉਹ ਮੀਡੀਆ ਤੋਂ ਬਚਦੇ ਬਚਾਉਂਦੇ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ।
 
< Prev   Next >

Advertisements