:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
~~~~ਸਿੱਖ ਸਿਧਾਂਤ, ਸਿੱਖ ਸੰਸਥਾਵਾਂ, ਕੌਮੀ ਸ਼ਖਸੀਅਤਾਂ, ਭਾਈਚਾਰਕ ਸਾਂਝ ਤੇ ਵਧ ਰਹੇ ਹਮਲੇ ਕਿਓਂ~~~~ PRINT ਈ ਮੇਲ
screenshot_2023-05-09_at_12-36-44_mediadespunjab_punjabi_newspaper_-_.pngscreenshot_2023-05-11_at_17-50-52_facebook.png~~~~ਸਿੱਖ ਸਿਧਾਂਤ, ਸਿੱਖ ਸੰਸਥਾਵਾਂ, ਕੌਮੀ ਸ਼ਖਸੀਅਤਾਂ, ਭਾਈਚਾਰਕ ਸਾਂਝ ਤੇ ਵਧ ਰਹੇ ਹਮਲੇ ਕਿਓਂ~~~~
ਕਈ ਤਰਾਂ ਦੇ ਸੰਤਾਪ ਝੱਲ ਇੱਕ ਸੁਖਾਵੀਂ ਸਥਾਪਤੀ ਵੱਲ ਵਧ ਰਹੇ ਪੰਜਾਬ ਵਿੱਚ 2014 ਤੋਂ ਆਮ ਆਦਮੀ ਪਾਰਟੀ ਪੈਰ ਧਰਦੀ ਆ।
2015 ਤੋਂ ਸ਼ੁਰੂ ਹੁੰਦਾ ਬੇਅਦਬੀਆਂ ਦਾ ਦੌਰ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਾਂਭੇ ਕਰ ਦਿੱਤੀ ਜਾਂਦੀ ਆ ਬੇਅਦਬੀ ਅਤੇ ਨਸ਼ੇ ਤੇ ਸਿਆਸਤ ਖੇਡਕੇ। ਝੂਠੀਆਂ ਸੌਹਾਂ, ਝੂਠੀਆਂ ਗਰੰਟੀਆਂ ਦੇ ਸਿਰ ਕ੍ਰਮਵਾਰ ਕਾਂ ਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ। ਪਰ ਹਾਲਾਤ ਬਦ ਤੋਂ ਬਦਤਰ ਵੱਲ .......!!!!
ਇਹ ਸਭ ਕੁੱਝ ਹੋਣ ਦੇ ਬਾਵਜੂਦ ਧਰਮ, ਜਾਤੀ ਦੇ ਫਿਰਕੂਬਾਦ ਰੋਲੇ-ਰੱਪੇ ਤੋਂ ਦੂਰ ਪੰਜਾਬ ਵਿੱਚ ਦਿੱਲੀ ਤੋਂ ਆਕੇ ਕੇਜਰੀਵਾਲ "ਸ਼ਾਤੀ ਮਾਰਚ" ਕੱਢਕੇ ਅੱਜ ਦੇ ਅਣਸੁਖਾਵੇਂ ਮਾਹੌਲ ਤੋਂ ਪਹਿਲਾਂ ਹੀ ਇਸ ਵਿਰਤਾਂਤ ਦਾ ਦ੍ਰਿਸ਼ ਸਿਰਜ ਜਾਂਦਾ ....... ਕਿਓਂ ??
ਫਿਰ ਇੱਕ ਗੰਦੀ ਖੇਡ ਖੇਡੀ ਜਾਂਦੀ ਆ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਦਸੰਬਰ'21 ਚੋਣਾਂ ਦੇ ਮਾਹੌਲ 'ਚ ਇੱਕ ਦੁਸ਼ਟ ਪਹੁੰਚਦਾ ਸ਼੍ਰੀ ਦਰਬਾਰ ਸਾਹਿਬ ਮਾੜੀ ਨੀਅਤ ਨਾਲ......ਕਿਓਂ ??
ਸ਼੍ਰੀ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਉਤਾਰਨ ਦਾ ਮੁੱਦਾ ਠੰਡਾ ਨਹੀਂ ਪਿਆ ਸੀ ਕਿ ਅਗਸਤ,2022 'ਚ ਫਿਰ ਇੱਕ ਇੰਦਰਾ ਦਾ ਪੁੱਤ ਆਓਂਦਾ ਸ਼੍ਰੀ ਦਰਬਾਰ ਸਾਹਿਬ ਇੰਦਰਾ ਦੀ ਫੋਟੋ ਵਾਲੀ ਟੀ-ਸ਼ਰਟ ਪਾਕੇ, ਤੇ ਲਾਂਬੂ ਲਾਕੇ ਜਾਂਦਾ ਸਾਡੇ ਹਿਰਦਿਆਂ ਤੇ......ਕਿਓਂ ??
ਪੰਥ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨਾ ਬਣਾ ਸਿੱਖ ਪੰਥ ਦੀ ਦਸਵੰਧ ਪ੍ਰਥਾ ਤੋਂ ਮੁਨਕਰ ਹੋਕੇ ਗੁਰੂਘਰ ਦੀਆਂ ਗੋਲਕਾਂ ਤੇ ਸਵਾਲ ਖੜੇ ਕਰਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ .....ਕਿਓਂ ??
ਸਿੱਖ ਕੌਮ ਦੀ ਸਰਵਉੱਚ ਸੰਸਥਾ ਦੀ ਤਾਕਤ ਨੂੰ ਵੰਗਾਰ ਸਿੰਘ ਸਾਹਿਬ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਸ਼੍ਰੀ ਭਗਵੰਤ ਮਾਨ.....ਕਿਓਂ ??
ਮਾਣਯੋਗ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਜੀ, ਪ੍ਰਧਾਨ ਐੱਸ.ਜੀ.ਪੀ.ਸੀ. ਤੇ ਸਵਾਲ ਖੜੇ ਕਰ ਮੀਰੀ-ਪੀਰੀ ਦੇ ਸਿਧਾਂਤ ਦੇ ਉਲਟ ਭੁਗਤਿਆ ਸ਼੍ਰੀ ਭਗਵੰਤ ਮਾਨ ...... ਕਿਓਂ ??
ਇੱਕ ਲੰਮੇ ਵਕਫ਼ੇ ਬਾਅਦ ਪੰਜਾਬ ਵਿੱਚ ਫਿਰ ਤੋਂ ਐੱਨ.ਐੱਸ.ਏ ਕਾਨੂੰਨ ਦੀ ਦਹਿਸ਼ਤ.......ਕਿਓਂ ??
ਤਾਜ਼ੀ ਹੋਈ ਮੋਰਿੰਡਾ ਵਿਖੇ ਬੇਅਦਬੀ ਦੇ ਘਟਨਾ ਦੇ ਦੋਸ਼ੀ ਦਾ ਕੱਚ-ਸੱਚ ਬਾਹਰ ਆਉਣ ਤੋਂ ਪਹਿਲਾਂ ਪੁਲਸ ਹਿਰਾਸਤ ਵਿੱਚ ਮੌਤ .....ਕਿਓਂ ??
ਸ਼੍ਰੀ ਦਰਬਾਰ ਸਾਹਿਬ ਦੀ ਮਹਿਮਾ ਦਾ ਕੋਈ ਅੰਤ ਨਹੀਂ। ਦਿਨ-ਬ-ਦਿਨ ਹੋਰ ਵਧਦੀ ਜਾ ਰਹੀ ਆ। ਸਿੱਖ ਸੰਗਤ ਸਮੇਤ ਦੇਸ਼-ਵਿਦੇਸ਼, ਦੁਨਿਆਂ ਦੇ ਹਰ ਕੋਨੇ ਤੋਂ ਹਰ ਜਾਤੀ,ਧਰਮ, ਫਿਰਕੇ ਦੇ ਲੋਕ ਬੇ-ਡਰ, ਬੇਖੌਫ਼ ਹੋਕੇ ਨਤਮਸਤਕ ਹੁੰਦੇ ਆ। ਪਰ 6 ਮਈ,2023 ਤੋਂ ਕ੍ਰਮਵਾਰ ਕੁੱਝ ਦਿਨਾਂ 'ਚ ਤਿੰਨ ਧਮਾਕੇ ਹੈਰੀਟੇਜ ਗਲਿਆਰੇ 'ਚ........ਕਿਓਂ ??
_______ਸਾਡੇ ਤਖ਼ਤ, ਸਾਡੇ ਗੁਰਧਾਮ, ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਡੇ ਸਿੱਖਿਅਕ ਅਦਾਰੇ, ਪੰਜਾਬ ਦਾ ਅਮੀਰ ਸੱਭਿਆਚਾਰ, ਸਾਡਾ ਵਿਰਸਾ, ਸਾਡੀ ਜ਼ਮੀਨ, ਸਾਡੀ ਮਾਂ-ਖੇਡ ਕਬੱਡੀ, ਸਾਡੀ ਗਾਇਕੀ, ਸਾਡੀ ਜਵਾਨੀ......
‌‌ਇਹਨਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਜੇ ਹਾਲੇ ਵੀ ਨਾ ਸਮਝੇ, ਨਾ ਜਾਗੇ ਤਾਂ ਬਹੁਤ ਦੇਰ ਹੋ ਜਾਣੀ ਆ ਪੰਜਾਬੀਓ.......
ਪੰਜਾਬ ਸਿਆਂ ਤੇਰਾ ਰੱਬ ਰਾਖਾ 🙏
🎯🖋ਜਗਦੀਪ ਸਿੰਘ ਗਿੱਲ

 
< Prev   Next >

Advertisements