à¨à¨¾à¨°à¨¤à©€ ਹਾਈ ਕਮਿਸ਼ਨ ਹਮਲਾ ਮਾਮਲਾ: ਜਾਂਚ ਲਈ ਲੰਡਨ ਪà©à©±à¨œà©€ NIA ਟੀਮ |
|
|
ਨਵੀਂ ਦਿੱਲੀ- --24ਮਈ-(MDP)-- ਰਾਸ਼ਟਰੀ ਜਾਂਚ à¨à¨œà©°à¨¸à©€ (à¨à©±à¨¨.ਆਈ.à¨) ਦੀ ਇਕ ਟੀਮ 19 ਮਾਰਚ ਨੂੰ ਲੰਡਨ
ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਲੰਡਨ ਵਿੱਚ à¨à¨¾à¨°à¨¤à©€ ਹਾਈ ਕਮਿਸ਼ਨ ਦੀ à¨à©°à¨¨à¨¤à©‹à©œ ਕਰਨ ਦੀ
ਕੋਸ਼ਿਸ਼ ਦੀ ਜਾਂਚ ਦੇ ਸਬੰਧ ਵਿੱਚ ਲੰਡਨ ਪਹà©à©°à¨š ਗਈ। ਟੀਮ ਸ਼ੱਕੀ ਵਿਅਕਤੀਆਂ ਦੇ ਵੇਰਵੇ
ਅਤੇ ਹਮਲੇ ਦੇ ਸਬੂਤ ਇਕੱਠੇ ਕਰਨ ਲਈ ਇਸ ਹਫਤੇ ਲੰਡਨ 'ਚ ਸਕਾਟਲੈਂਡ ਯਾਰਡ ਅਤੇ
ਮੈਟਰੋਪੋਲੀਟਨ ਪà©à¨²à¨¸ ਦੇ ਅਧਿਕਾਰੀਆਂ ਨਾਲ ਮà©à¨²à¨¾à¨•à¨¾à¨¤ ਕਰੇਗੀ।
19 ਮਾਰਚ ਨੂੰ ਵਿਰੋਧ ਪà©à¨°à¨¦à¨°à¨¸à¨¼à¨¨ ਦੌਰਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੇ ਦੋਸ਼
ਲਗਾਇਆ ਸੀ ਕਿ ਤਿਰੰਗੇ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਪà©à¨°à¨¦à¨°à¨¸à¨¼à¨¨à¨•à¨¾à¨°à©€
ਵੱਲੋਂ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਬਾਹਰ à¨à©€à©œ ਨੇ ਮਿਸ਼ਨ ਦੀ
ਸੰਪਤੀ ਨੂੰ ਨà©à¨•à¨¸à¨¾à¨¨ ਪਹà©à©°à¨šà¨¾à¨‡à¨† ਹੈ। ਅਪà©à¨°à©ˆà¨² ਵਿੱਚ ਗà©à¨°à¨¹à¨¿ ਮੰਤਰਾਲਾ (MHA) ਵੱਲੋਂ ਯੂਕੇ
ਦੇ ਗà©à¨°à¨¹à¨¿ ਦਫ਼ਤਰ ਦੇ ਪà©à¨°à¨¤à©€à¨¨à¨¿à¨§à©€à¨†à¨‚ ਨਾਲ ਮà©à¨²à¨¾à¨•à¨¾à¨¤ ਤੋਂ ਬਾਅਦ à¨à¨œà©°à¨¸à©€ ਨੇ ਦਿੱਲੀ ਪà©à¨²à¨¸
ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ।
|