PM ਮੋਦੀ à¨à¨²à¨•à©‡ ਉੱਤਰਾਖੰਡ ਦੀ ਪਹਿਲੀ ਵੰਦੇ à¨à¨¾à¨°à¨¤ à¨à¨•à¨¸à¨ªà©à¨°à©ˆà©±à¨¸ ਰੇਲ ਗੱਡੀ ਨੂੰ ਦਿਖਾਉਣ ਹਰੀ à¨à©°à¨¡à©€ |
|
|
ਨਵੀਂ ਦਿੱਲੀ --24ਮਈ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਤੋਂ ਦਿੱਲੀ ਵਿਚਾਲੇ
ਚੱਲਣ ਵਾਲੀ ਵੰਦੇ à¨à¨¾à¨°à¨¤ à¨à¨•à¨¸à¨ªà©à¨°à©ˆà©±à¨¸ ਰੇਲ ਗੱਡੀ ਨੂੰ ਵੀਰਵਾਰ ਹਰੀ à¨à©°à¨¡à©€ ਦਿਖਾ ਕੇ
ਰਵਾਨਾ ਕਰਨਗੇ। ਇਹ ਉੱਤਰਾਖੰਡ 'ਚ ਸ਼à©à¨°à©‚ ਹੋਣ ਵਾਲੀ ਪਹਿਲੀ ਵੰਦੇ à¨à¨¾à¨°à¨¤ ਟਰੇਨ ਹੈ।
ਪà©à¨°à¨§à¨¾à¨¨ ਮੰਤਰੀ ਦਫ਼ਤਰ (ਪੀ.à¨à©±à¨®.ਓ.) ਵਲੋਂ ਜਾਰੀ ਇਕ ਬਿਆਨ 'ਚ ਬà©à©±à¨§à¨µà¨¾à¨° ਨੂੰ ਇਹ
ਜਾਣਕਾਰੀ ਦਿੱਤੀ ਗਈ। ਉਸ ਅਨà©à¨¸à¨¾à¨° ਪà©à¨°à¨§à¨¾à¨¨ ਮੰਤਰੀ ਇਸ ਮੌਕੇ ਨਵੇਂ ਬਿਜਲੀ ਵਾਲੇ ਰੇਲਵੇ
ਸੈਕਸ਼ਨਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀ.à¨à©±à¨®.ਓ. ਨੇ ਕਿਹਾ,''ਪà©à¨°à¨§à¨¾à¨¨ ਮੰਤਰੀ
ਮੋਦੀ 25 ਮਈ ਸਵੇਰੇ 11 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਹਰਾਦੂਨ ਤੋਂ ਦਿੱਲੀ ਲਈ
ਵੰਦੇ à¨à¨¾à¨°à¨¤ à¨à¨•à¨¸à¨ªà©à¨°à©ˆà©±à¨¸ ਨੂੰ ਹਰੀ à¨à©°à¨¡à©€ ਦਿਖਾ ਕੇ ਰਵਾਨਾ ਕਰਨਗੇ।'' ਪੀ.à¨à©±à¨®.ਓ. ਅਨà©à¨¸à¨¾à¨° ਇਹ ਉੱਤਰਾਖੰਡ 'ਚ ਸ਼à©à¨°à©‚ ਹੋਣ ਵਾਲੀ ਪਹਿਲੀ ਵੰਦੇ à¨à¨¾à¨°à¨¤ ਰੇਲ
ਗੱਡੀ ਹੈ ਜੋ ਵਿਸ਼ਵ ਪੱਧਰੀ ਸਹੂਲਤਾਂ ਨਾਲ ਰਾਜ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ
ਆਰਾਮਦਾਇਕ ਯਾਤਰਾ ਦੇ ਇਕ ਨਵੇਂ ਯà©à©±à¨— ਦੀ ਸ਼à©à¨°à©‚ਆਤ ਕਰੇਗੀ। ਇਸ ਵੰਦੇ à¨à¨¾à¨°à¨¤ à¨à¨•à¨¸à¨ªà©à¨°à©ˆà©±à¨¸
ਰੇਲ ਗੱਡੀ ਦਾ ਨਿਰਮਾਣ ਦੇਸ਼ 'ਚ ਕੀਤਾ ਗਿਆ ਹੈ ਅਤੇ ਇਹ 'ਕਵਚ' ਤਕਨੀਕ ਸਮੇਤ ਉੱਨਤ
ਸà©à¨°à©±à¨–ਿਆ ਸਹੂਲਤਾਂ ਨਾਲ ਲੈੱਸ ਹੈ। ਪੀ.à¨à©±à¨®.ਓ. ਨੇ ਕਿਹਾ ਕਿ ਜਨਤਕ ਟਰਾਂਸਪੋਰਟ ਦੇ ਸਵੱਛ
ਸਾਧਨ ਪà©à¨°à¨¦à¨¾à¨¨ ਕਰਨ ਦੇ ਪà©à¨°à¨§à¨¾à¨¨ ਮੰਤਰੀ ਦੇ ਦà©à¨°à¨¿à¨¶à¨Ÿà©€à¨•à©‹à¨£ ਅਨà©à¨°à©‚ਪ à¨à¨¾à¨°à¨¤à©€ ਰੇਲਵੇ ਦੇਸ਼ 'ਚ
ਰੇਲ ਮਾਰਗਾਂ ਦਾ 100 ਫੀਸਦੀ ਬਿਜਲੀਕਰਨ ਕਰਨ ਦੀ ਕੋਸ਼ਿਸ਼ 'ਚ ਹੈ। ਇਸ ਦਿਸ਼ਾ 'ਚ ਅੱਗੇ
ਵਧਦੇ ਹੋਠਪà©à¨°à¨§à¨¾à¨¨ ਮੰਤਰੀ ਉੱਤਰਾਖੰਡ 'ਚ ਨਵੇਂ ਰੇਲ ਲਾਈਨ ਸੈਕਸ਼ਨਾਂ ਨੂੰ ਦੇਸ਼ ਨੂੰ
ਸਮਰਪਿਤ ਕਰਨਗੇ। ਪੀ.à¨à©±à¨®.ਓ. ਨੇ ਿਕਹਾ ਕਿ ਇਸ ਦੇ ਨਾਲ ਹੀ ਉੱਤਰਾਖੰਡ 'ਚ ਪੂਰੇ ਰੇਲ
ਮਾਰਗ ਦਾ 100 ਫੀਸਦੀ ਬਿਜਲੀਕਰਨ ਪੂਰਾ ਹੋ ਜਾਵੇਗਾ। ਉਸ ਨੇ ਕਿਹਾ,''ਇਲੈਕਟà©à¨°à©€à¨«à¨¾à¨ˆà¨¡
ਸੈਕਸ਼ਨਾਂ 'ਤੇ ਬਿਜਲੀ ਰਾਹੀਂ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਦੇ ਨਤੀਜੇ ਵਜੋਂ ਰੇਲ
ਗੱਡੀਆਂ ਦੀ ਰਫ਼ਤਾਰ 'ਚ ਵਾਧਾ ਹੋਵੇਗਾ ਅਤੇ ਢà©à¨†à¨ˆ ਸਮਰੱਥਾ ਵੀ ਵਧੇਗੀ।''
|