ਕਰਨਾਟਕ ਚ ਵਿਧਾਨ ਸà¨à¨¾ ਦੇ ਨਵੇਂ ਚà©à¨£à©‡ ਮੈਂਬਰਾਂ ਨੇ ਨਵੇਂ ਅੰਦਾਜ ਚ ਚà©à©±à¨•à©€ ਸਹà©à©° |
|
|
ਬੈਂਗਲà©à¨°à©‚- --24ਮਈ-(MDP)--ਸੰਸਦ ਜਾਂ ਵਿਧਾਨ ਸà¨à¨¾ ਦੇ ਚà©à¨£à©‡ ਜਾਣ ਵਾਲੇ ਨੇਤਾ ਆਮ ਤੌਰ 'ਤੇ à¨à¨—ਵਾਨ
ਜਾਂ ਸੰਵਿਧਾਨ ਨੂੰ ਸਾਕਸ਼ੀ ਮੰਨ ਕੇ ਸਹà©à©° ਚà©à©±à¨•à¨¦à©‡ ਹਨ ਪਰ ਕਰਨਾਟਕ ਵਿਧਾਨ ਸà¨à¨¾ 'ਚ ਇਸ ਦੇ
ਉਲਟ ਨਵੇਂ ਚà©à¨£à©‡ ਵਿਧਾਇਕਾਂ ਨੇ ਦੂਜੇ ਰੋਚਕ ਤਰੀਕਿਆਂ ਨਾਲ ਸਹà©à©° ਚà©à©±à¨•à©€à¥¤ ਦਾਵਣਗੇਰੇ
ਜ਼ਿਲà©à¨¹à©‡ ਦੇ ਚੰਨਾਗਿਰੀ ਸੀਟ ਦੇ ਵਿਧਾਇਕ ਸ਼ਿਵਗੰਗਾ ਬਸਵਰਾਜ ਨੇ à¨à¨—ਵਾਨ ਅਤੇ ਆਪਣੇ
ਰਾਜਨੀਤਕ ਗà©à¨°à©‚ ਡੀ.ਕੇ. ਸ਼ਿਵ ਕà©à¨®à¨¾à¨° ਦੇ ਨਾਮ 'ਤੇ ਸਹà©à©° ਚà©à©±à¨•à©€à¥¤
ਸ਼ਿਵ ਕà©à¨®à¨¾à¨° ਕਰਨਾਟਕ
ਪà©à¨°à¨¦à©‡à¨¶ ਕਾਂਗਰਸ ਕਮੇਟੀ ਦੇ ਪà©à¨°à¨§à¨¾à¨¨ ਵੀ ਹਨ। ਕà©à¨¨à¨¿à¨—ਲ ਵਿਧਾਇਕ à¨à©±à¨š.ਡੀ. ਰੰਗਨਾਥ ਨੇ
ਕਿਸਾਨ ਅਤੇ ਸ਼ਿਵ ਕà©à¨®à¨¾à¨° ਦੇ ਨਾਮ 'ਤੇ ਸਹà©à©° ਚà©à©±à¨•à©€à¥¤ ਡੀ.ਕੇ. ਸ਼ਿਵ ਕà©à¨®à¨¾à¨° ਨੇ ਖ਼à©à¨¦ ਆਪਣੇ
ਧਾਰਮਿਕ ਗà©à¨°à©‚ ਗੰਗਾਧਰ ਅੱਜਾ ਦੇ ਨਾਮ 'ਤੇ ਸਹà©à©° ਚà©à©±à¨•à©€, ਜਿਨà©à¨¹à¨¾à¨‚ ਬਾਰੇ ਉਨà©à¨¹à¨¾à¨‚ ਦਾ
ਕਹਿਣਾ ਹੈ ਕਿ ਉਹ ਉਨà©à¨¹à¨¾à¨‚ ਨੂੰ à¨à¨—ਵਾਨ ਮੰਨਦੇ ਹਨ। ਵਿਜੇਪà©à¨°à¨¾ ਤੋਂ à¨à¨¾à¨œà¨ªà¨¾ ਦੇ ਵਿਧਾਇਕ
ਬਾਸਨਗੌੜਾ ਪਾਟਿਲ (ਯਤਨਾਲ) ਨੇ 'ਹਿੰਦà©à¨¤à©±à¨µ ਅਤੇ ਗਊਮਾਤਾ (ਗਾਂ) ਦੇ ਨਾਮ 'ਤੇ ਸਹà©à©°
ਚà©à©±à¨•à©€à¥¤ ਕਈ ਹੋਰ ਲੋਕਾਂ ਨੇ ਵੀ ਨਵੇਂ ਤਰੀਕੇ ਅਜਮਾà¨à¥¤ ਕਾਂਗਰਸ ਦੀ ਕੇ.ਜੀ.à¨à©±à¨«. ਵਿਧਾਇਕਾ ਰੂਪਾ ਸ਼ਸ਼ੀਧਰ ਨੇ ਬà©à©±à¨§, ਬਸਵਾ, ਅੰਬੇਡਕਰ ਅਤੇ
à¨à¨—ਵਾਨ ਦੇ ਨਾਮ 'ਤੇ ਸਹà©à©° ਚà©à©±à¨•à©€, ਜਦੋਂ ਕਿ ਮà©à¨²à¨¬à¨—ਿਲ੠ਤੋਂ ਜੇ.ਡੀ.à¨à©±à¨¸. ਵਿਧਾਇਕ
ਸਮਰਿਧੀ ਮੰਜੂਨਾਥ ਨੇ ਪਾਰਟੀ ਨੇਤਾ ਅਤੇ ਸਾਬਕਾ ਪà©à¨°à¨§à¨¾à¨¨ ਮੰਤਰੀ à¨à©±à¨š.ਡੀ. ਦੇਵਗੌੜਾ ਦੇ
ਨਾਮ 'ਤੇ ਸਹà©à©° ਚà©à©±à¨•à©€à¥¤ ਦੱਖਣ ਕਨੰੜ ਖੇਤਰ ਤੋਂ à¨à¨¾à¨œà¨ªà¨¾ ਵਿਧਾਇਕ à¨à¨¾à¨—ੀਰਥੀ ਮà©à¨°à©‚ਲੀਆ ਨੇ
ਆਪਣੇ ਕà©à¨² ਦੇਵੀ-ਦੇਵਤਿਆਂ ਦੇ ਨਾਮ 'ਤੇ ਸਹà©à©° ਚà©à©±à¨•à©€à¥¤ ਦੱਸਣਯੋਗ ਹੈ ਕਿ ਇਸ ਮਹੀਨੇ 224
ਸੀਟਾਂ ਵਾਲੀ ਵਿਧਾਨ ਸà¨à¨¾ ਦੀਆਂ ਚੋਣਾਂ 'ਚ ਕਾਂਗਰਸ ਨੂੰ 135 ਸੀਟਾਂ 'ਤੇ ਜਿੱਤ ਮਿਲੀ
ਹੈ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੋਮਵਾਰ ਨੂੰ ਵਿਧਾਇਕਾਂ ਨੂੰ ਸਹà©à©° ਚà©à¨•à¨¾à¨ˆ ਗਈ।
|