ਟੀਬੀ ਨੂੰ ਖਤਮ ਕਰਨ ਲਈ à¨à¨¾à¨°à¨¤ ਯਤਨ ਕਰ ਰਿਹੈ: ਮਾਂਡਵੀਆ |
|
|
ਨਵੀਂ ਦਿੱਲੀ- --25ਮਈ-(MDP)-- ਕੇਂਦਰੀ ਸਿਹਤ ਅਤੇ ਪਰਿਵਾਰ à¨à¨²à¨¾à¨ˆ ਮੰਤਰੀ ਮਨਸà©à¨– ਮਾਂਡਵੀਆ ਨੇ ਕਿਹਾ
ਹੈ ਕਿ à¨à¨¾à¨°à¨¤ 'ਚ ਸਾਲ 2015 ਤੋਂ ਸਾਲ 2022 ਤੱਕ ਟੀਬੀ ਦੇ ਮਾਮਲਿਆਂ 'ਚ 13 ਫੀਸਦੀ ਦੀ
ਕਮੀ ਆਈ ਹੈ। ਬà©à©±à¨§à¨µà¨¾à¨° ਦੇਰ ਸ਼ਾਮ ਜਨੇਵਾ 'ਚ ਆਯੋਜਿਤ 76ਵੀਂ ਵਿਸ਼ਵ ਸਿਹਤ ਅਸੈਂਬਲੀ
ਦੌਰਾਨ ਕਵਾਡ ਪਲੱਸ ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਠਡਾ. ਮਾਂਡਵੀਆ ਨੇ ਕਿਹਾ
ਕਿ ਵਿਸ਼ਵ ਪੱਧਰ 'ਤੇ ਟੀ.ਬੀ ਦੇ ਮਾਮਲਿਆਂ 'ਚ 5.9 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ
ਦਰਜ ਕੀਤੀ ਗਈ ਹੈ ਜਦਕਿ à¨à¨¾à¨°à¨¤ 'ਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 15 ਫ਼ੀਸਦੀ
ਘਟੀ ਹੈ।
ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਦà©à¨¨à©€à¨† ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੇ ਆਪਣੀ ਟੀ.ਬੀ
ਦਾ ਅੰਦਾਜ਼ਾ ਲਗਾਉਣ ਲਈ ਆਪਣੀ ਪà©à¨°à¨£à¨¾à¨²à©€ ਵਿਕਸਿਤ ਕੀਤੀ ਹੈ। à¨à¨¾à¨°à¨¤ ਨੇ 1.5 ਲੱਖ ਤੋਂ ਵੱਧ
ਸਿਹਤ ਅਤੇ ਤੰਦਰà©à¨¸à¨¤à©€ ਕੇਂਦਰਾਂ ਦੀ ਸਥਾਪਨਾ ਕੀਤੀ ਹੈ, ਜੋ ਸਾਰੇ ਮਰੀਜ਼ਾਂ ਨੂੰ ਟੀਬੀ
ਦੀ ਜਾਂਚ ਅਤੇ ਦੇਖà¨à¨¾à¨² ਪà©à¨°à¨¦à¨¾à¨¨ ਕਰਦੇ ਹਨ।
|