ਪੈਟਰੋਲ ਪੰਪ ਦੇ ਕਰਮਚਾਰੀ ਦਾ 2000 ਰà©à¨ªà¨ ਦਾ ਨੋਟ ਲੈਣ ਤੋਂ ਇਨਕਾਰ, ਵਿਅਕਤੀ ਨੇ ਪà©à¨²à¨¸ ਚ ਕੀਤੀ ਸ਼ਿਕਾਇਤ |
|
|
ਨਵੀਂ ਦਿੱਲੀ --27ਮਈ-(MDP)-- ਰਾਸ਼ਟਰੀ ਰਾਜਧਾਨੀ ਦੇ ਸਾਊਥ à¨à¨•à¨¸à¨Ÿà©‡à¨‚ਸ਼ਨ ਪਾਰਟ-ਵਨ ਸਥਿਤ ਇਕ
ਪੈਟਰੋਲ ਪੰਪ ਦੇ ਕਰਮਚਾਰੀ ਦੇ 2000 ਰà©à¨ªà¨ ਦਾ ਨੋਟ ਲੈਣ ਤੋਂ ਇਨਕਾਰ ਕਰਨ 'ਤੇ ਉਸ
ਖ਼ਿਲਾਫ਼ ਇਕ ਵਿਅਕਤੀ ਨੇ ਪà©à¨²à¨¸ 'ਚ ਸ਼ਿਕਾਇਤ ਦਿੱਤੀ ਹੈ। ਪà©à¨²à¨¸ ਨੇ ਸ਼ਨੀਵਾਰ ਨੂੰ ਇਹ
ਜਾਣਕਾਰੀ ਦਿੱਤੀ। ਇਕ ਸੀਨੀਅਰ ਪà©à¨²à¨¸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ 'ਚ ਕੋਟਲਾ ਪà©à¨²à¨¸
ਥਾਣੇ ਨੂੰ ਸ਼à©à©±à¨•à¨°à¨µà¨¾à¨° ਨੂੰ ਸ਼ਿਕਾਇਤ ਮਿਲੀ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ
ਕਿਹਾ ਕਿ ਉਹ ਆਪਣੇ ਸਕੂਟਰ 'ਚ ਪੈਟਰੋਲ à¨à¨°à¨µà¨¾à¨‰à¨£ ਲਈ ਸਾਊਥ à¨à¨•à¨¸à¨Ÿà©‡à¨‚ਸ਼ਨ ਪਾਰਟ-ਵਨ ਸਥਿਤ ਇਕ
ਪੈਟਰੋਲ ਪੰਪ ਗਿਆ ਅਤੇ 400 ਰà©à¨ªà¨ ਦਾ ਪੈਟਰੋਲ à¨à¨°à¨µà¨¾à¨‰à¨£ ਲਈ ਕਰਮਚਾਰੀ ਨੂੰ 2000 ਰà©à¨ªà¨ ਦਾ
ਨੋਟ ਦਿੱਤਾ ਪਰ ਉਸ਼ ਨੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ।ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। à¨à¨¾à¨°à¨¤à©€ ਰਿਜ਼ਰਵ ਬੈਂਕ
ਨੇ 19 ਮਈ ਨੂੰ 2000 ਰà©à¨ªà¨ ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣ ਦਾ à¨à¨²à¨¾à¨¨ ਕੀਤਾ ਸੀ।
ਰਿਜ਼ਰਵ ਬੈਂਕ ਨੇ 2 ਹਜ਼ਾਰ ਰà©à¨ªà¨ ਦੇ ਨੋਟ ਨੂੰ ਬੈਂਕ ਖਾਤਿਆਂ 'ਚ ਜਮà©à¨¹à¨¾ ਕਰਵਾਉਣ ਜਾਂ
ਬੈਂਕ 'ਚ ਬਦਲਣ ਲਈ ਆਮ ਜਨਤਾ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ।
|