ਕੈਨੇਡਾ ’ਚ ਸੈਟਲ ਹੋਣ ਦੇ ਚੱਕਰ ’ਚ ਲà©à©±à¨Ÿà¨¿à¨† ਗਿਆ ਪਰਿਵਾਰ, 1 ਕਰੋੜ 76 ਲੱਖ ਦੀ ਵੱਜੀ ਠੱਗੀ |
|
|
ਪਟਿਆਲਾ --29ਮਈ-(MDP)--ਥਾਣਾ ਕੋਤਵਾਲੀ ਦੀ ਪà©à¨²à¨¸ ਨੇ ਵਿਦੇਸ਼ à¨à©‡à¨œà¨£ ਦੇ ਨਾਮ ’ਤੇ 1
ਕਰੋੜ 76 ਲੱਖ ਰà©à¨ªà¨ ਦੀ ਧੋਖਾਧੜੀ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ 406, 420,
506 ਅਤੇ ਪੰਜਾਬ ਪà©à¨°à©€à¨µà©ˆà¨¨à¨¶à¨¨ ਆਫ ਹਿਊਮਨ ਸਮਗਲਿੰਗ à¨à¨•à¨Ÿ ਦੇ ਤਹਿਤ ਕੇਸ ਦਰਜ ਕੀਤਾ ਹੈ।
ਜਿਹੜੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨà©à¨¹à¨¾à¨‚ ਵਿਚ ਕਰਨ ਸਿੱਕਾ ਪà©à©±à¨¤à¨°
ਰਾਕੇਸ਼ ਕà©à¨®à¨¾à¨°, ਸਵੀਟੀ ਸਿੱਕਾ ਪਤਨੀ ਰਾਕੇਸ਼ ਕà©à¨®à¨¾à¨° ਵਾਸੀ
ਬਾਵਾ ਲਾਲ ਮੰਦਰ ਮà©à¨¹à©±à¨²à¨¾
ਲਕਸ਼ਮੀ ਨਗਰ ਸਿਟੀ ਕਪੂਰਥਲਾ ਅਤੇ ਹਰਜਿੰਦਰ ਸਿੰਘ ਪà©à©±à¨¤à¨° ਸਤਨਾਮ ਸਿੰਘ ਵਾਸੀ ਢà©à¨¡à¨¿à¨†à¨²à¨µà¨¾à¨²à¨¾
ਜ਼ਿਲਾ ਕਪੂਰਥਲਾ ਸ਼ਾਮਲ ਹਨ। ਇਸ ਮਾਮਲੇ ਵਿਚ ਵਿਨੋਦ ਕà©à¨®à¨¾à¨° ਪà©à©±à¨¤à¨° ਲਾਲ ਚੰਦ ਵਾਸੀ ਤੇਜ ਬਾਗ ਕਲੋਨੀ ਪਟਿਆਲਾ ਨੇ
ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਕੈਨੇਡਾ ਵਿਚ
ਟੈਂਪਰੇਰੀ ਕੰਮਕਾਰ ਕਰਾਉਣ ਅਤੇ ਉਸ ਨੂੰ ਪਰਿਵਾਰ ਸਮੇਤ ਪੀ.ਆਰ. ਦਿਵਾਉਣ ਦਾ à¨à¨¾à¨‚ਸਾ ਦੇ
ਕੇ 1 ਕਰੋੜ 76 ਲੱਖ 15 ਹਜ਼ਾਰ 793 ਰà©à¨ªà¨ ਲੈ ਲà¨à¥¤ ਬਾਅਦ ਵਿਚ ਨਾ ਤਾਂ ਵਿਦੇਸ਼ à¨à©‡à¨œà¨¿à¨† ਅਤੇ
ਨਾ ਹੀ ਪੈਸੇ ਵਾਪਸ ਕੀਤੇ। ਪà©à¨²à¨¸ ਨੇ ਇਸ ਮਾਮਲੇ ਵਿਚ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ
ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼à©à¨°à©‚ ਕਰ ਦਿੱਤੀ ਹੈ।
|