:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਖ-ਮਤ ਦੇ ਬਾਰੇ PRINT ਈ ਮੇਲ
    
ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ। ਇਹ ਮੱਧ ਕਾਲ ਉੱਘੇ ਭਗਤ ਜਨ ਸਨ।
    
ਭਗਤ ਸੂਰਦਾਸ ਜੀ ਇੱਕ ਅਜਿਹੇ ਭਗਤ ਹਨ ਜਿਨ੍ਹਾਂ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਸ ਨੂੰ ਸਿਰਲੇਖ 'ਸਾਰੰਗ ਮਹਲਾ 5 ਸੂਰਦਾਸ' ਹੇਠ ਦਿੱਤਾ ਹੋਇਆ ਹੈ।
   
   
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਭਗਤ ਸੈਣ ਜੀ ਦੀ ਇੱਕ ਸ਼ਬਦ ਅੰਕਿਤ ਹੈ। ਭਗਤ ਸੈਣ ਜੀ ਦਾ ਜਨਮ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਹੈ। ਆਪ ਜੀ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨੇਸ਼੍ਵਰ ਦੀ ਦੇ ਪਰਮ ਸੇਵਕ ਸਨ।
   
ਭਗਤ ਭੀਖਨ ਜੀ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 659 ਉੱਤੇ ਦਰਜ ਹੈ। ਉਨ੍ਹਾਂ ਦੇ ਦੋ ਸ਼ਬਦ ਰਾਗ ਸੋਰਠਿ ਵਿੱਚ ਹਨ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1480 ਈ. ਨੂੰ ਹੋਇਆ ਅਤੇ ਆਪ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਸਨ ਅਤੇ ਆਪ ਜੀ ਦਾ ਅੰਤਿਮ ਸਮਾਂ 1574 ਈ. ਸੀ।
  
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਆਪ ਜੀ ਦਾ ਜਨਮ 1170 ਈ. ਨੂੰ ਬੰਗਾਲ ਦੇ ਬੀਰ ਭੂਮਿ ਜਿਲੇ ਦੇ ਪਿੰਡ ਕੇਂਦਲੀ ਵਿਖੇ ਹੋਇਆ। ਆਪ ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ।

 

 

   
ਆਪ ਜੀ ਦਾ ਜਨਮ 15ਵੀਂ ਸਦੀ ਵਿੱਚ ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਆਪ ਜੀ ਦੀ ਬਾਣੀ ਦਰਜ ਹੈ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਜੀ ਦਾ ਸਬੰਧ ਨਿਰਗੁਣਵਾਦੀ ਭਗਤੀ ਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਭਗਤੀ ਲਹਿਰ ਦੇ ਉੱਤਰ ਭਾਰਤ ਵਿੱਚ ਦਾਖਲ ਦੇ ਮੋਢੀਆਂ ਵਿੱਚ ਆਪ ਹੋਣ।

 

   
ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਭਾਰਤੀ ਵਰਣ ਵੰਡ ਵਿੱਚ ਆਪ ਜੀ ਜਾਤ ਛੀਂਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ।
  
ਆਪ ਜੀ ਦਾ ਜਨਮ 1366 ਈ. ਵਿੱਚ ਪ੍ਰਯਾਗ, ਉੱਤਰ ਪ੍ਰਦੇਸ਼ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਆਪ ਜੀ ਦੀ ਮਾਤਾ ਸ਼ਸ਼ੀਲਾ ਜੀ ਅਤੇ ਪਿਤਾ ਭੂਰਿ ਕਰਮ ਜੀ ਸਨ।
  
ਭਗਤ ਧੰਨਾ ਜੀ ਰਾਜਸਥਾਨ ਦੇ ਕਿਰਸਾਨੀ ਪਰਿਵਾਰ ਨਾਲ ਸਬੰਧਿਤ ਸਨ ਜਿਸ ਨੂੰ ਜੱਟ ਕਬੀਲੇ ਦੇ ਤੌਰ ਤੇ ਭਾਰਤੀ ਸਮਾਜ ਵਿੱਚ ਮਾਨਤਾ ਪ੍ਰਾਪਤ ਹੈ। ਆਪ ਦਾ ਜਨਮ ਰਾਜਸਥਾਨ ਵਿੱਚ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ 1415 ਈ. ਨੂੰ ਹੋਇਆ।
   
ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਦੇ ਨੇੜੇ 1376 ਈ. ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਰਘੁ ਰਾਇ ਜੀ ਅਤੇ ਮਾਤਾ ਜੀ ਦਾ ਨਾਂ ਕਰਮਾ ਦੇਵੀ ਜੀ ਸੀ। ਆਪ ਜੀ ਦਾ ਸਬੰਧ ਚਮਾਰ ਜਾਤੀ ਨਾਲ ਸੀ। ਇਸ ਦਾ ਪ੍ਰਗਟਾਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਦੀ ਬਾਣੀ ਕਰਦੀ ਹੈ:
   
ਭਗਤ ਬਾਣੀ ਸਿਰਲੇਖ ਹੇਠ ਦਰਜ ਬਾਣੀਆਂ ਵਿੱਚ ਭਗਤ ਪੀਪਾ ਜੀ ਦਾ ਇੱਕ ਸ਼ਬਦ ਰਾਗ ਧਨਾਸਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਦਰਜ ਹੈ। ਇਹ ਰਾਜਸਥਾਨ ਦੇ ਰਾਜਪੂਤ ਰਾਜਾ ਸਨ ਅਤੇ ਇੱਕ ਛੋਟੀ ਜਿਹੀ ਰਿਆਸਤ ਗਗਰੌਨ ਗੜ੍ਹ ਇਨ੍ਹਾਂ ਦੇ ਅਧਿਕਾਰ ਵਿੱਚ ਸੀ।
   
ਭਗਤ ਕਬੀਰ ਜੀ ਸ਼ਿਰੋਮਣੀ ਬ ਹਗਤ ਹੋਏ ਹਨ। ਉੱਤਰੀ ਭਾਰਤ ਨੂੰ ਭਗਤੀ ਦੇ ਰੰਗ ਵਿੱਚ ਰੰਗਣ ਵਾਲੀ ਇਸ ਪਵਿੱਤਰ ਰੂਹ ਦਾ ਜਨਮ 1398 ਈ. ਨੂੰ ਬਨਾਰਸ ਵਿਖੇ ਹੋਇਆ।
    
ਨਾਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮੁੱਖ ਉਪਦੇਸ਼ ਹੈ। ਇਸ ਨੂੰ ਸਿਰਜਣਹਾਰ, ਪਾਲਣਹਾਰ ਅਤੇ ਸਰਬ-ਸਮਰਥ ਹਸਤੀ ਲਈ ਵੀ ਵਰਤਿਆ ਹੋਇਆ ਹੈ। ਇਸ ਤਰ੍ਹਾਂ ਇਹ ਪਰਮਾਤਮਾ ਦੀਆਂ ਸੰਪੂਰਨਤਾਵਾਂ ਦਾ ਪ੍ਰਕਾਸ਼ਨ ਕਰਨ ਵਾਲਾ ਤਰੀਕਾ ਹੈ ਅਤੇ ਇਹ ਸਭ ਤੋਂ ਸ਼੍ਰੇਸ਼ਤ ਹੈ
ਸਿੱਖ ਰਹਿਤ ਮਰਯਾਦਾ ਅਤੇ ਗੁਰਦੁਆਰੇ
    
ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਜਿਆਦਾ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲੇ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।
     
ਜਦੋਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਇੱਕ ਸਾਹਿਬਜਾਦੇ ਨੇ ਅਵਤਾਰ ਧਾਰਨ ਕੀਤਾ। ਤਾਂ ਉਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਦੇ ਭਰਾ ਪ੍ਰਿਥੀਚੰਦ ਨੂੰ ਬਹੁਤ ਗੁੱਸਾ ਆਇਆ।
  
ਬਾਦਸ਼ਾਹ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਸ ਦੀ ਸਾੜੇ ਸੱਤੀ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ 40 ਦਿਨ ਗਵਾਲੀਅਰ ਵਿੱਚ ਰਹਿਣ। ਗੁਰੂ ਸਾਹਿਬ ਜੀ ਨੇ ਬੇਨਤੀ ਪਰਵਾਨ ਕੀਤੀ ਅਤੇ ਜਹਾਂਗੀਰ ਨਾਲ ਗਵਾਲੀਅਰ ਵੱਲ ਰਵਾਨਾ ਹੋ ਗਏ।
  
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਗੁਰੂ ਜੀ ਨੇ ਫੈਸਲਾ ਕਰ ਲਿਆ ਕਿ ਹੁਣ ਧਰਮ ਦੀ ਰਾਖੀ ਸ਼ਾਂਤੀ ਨਾਲ ਨਹੀਂ ਹੋ ਸਕਦੀ ਜੁਲਮ ਦਾ ਟਾਕਰਾ ਕਰਨ ਲਈ ਹੁਣ ਤਲਵਾਰ ਉਠਾਉਣੀ ਹੀ ਪਵੇਗੀ।
    
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ 19 ਜੂਨ ਸੰਨ 1585 ਈ ਨੂੰ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ।
    
ਇੱਕ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲਗਿਆ ਹੋਇਆ ਸੀ। ਬਹੁਤ ਸਾਰੀਆਂ ਸੰਗਤਾ ਗੁਰੂ ਜੀ ਦੇ ਦਰਬਾਰ ਵਿੱਚ ਮੌਜੂਦ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕੀਤਾ ਕਿ ਤੁਹਾਡੇ ਵਿੱਚ ਕੋਈ ਅਜਿਹਾ ਸਿੱਖ ਹੈ ਜੋ ਸਾਨੂੰ 'ਸ਼੍ਰੀ ਜਪੁਜੀ ਸਾਹਿਬ' ਦਾ ਸ਼ੁੱਧ ਪਾਠ ਸੁਣਾ ਸਕੇ।
    
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਜਦੋਂ ਸਾਹਿਬਜਾਦੇ ਦਾ ਅਵਤਾਰ ਹੋਇਆ ਤਾਂ ਗੁਰੂ ਘਰ ਵਿੱਚ ਬਹੁਤ ਸਾਰੀਆਂ ਸੰਗਤਾਂ ਸਾਹਿਬਜਾਦੇ ਦੇ ਪ੍ਰਕਾਸ਼ ਦੀਆਂ ਵਧਾਈਆਂ ਦੇਣ ਲਗਾਤਾਰ ਆ ਰਹੀਆਂ ਸਨ ਅਤੇ ਦਰਸ਼ਨ ਕਰਕੇ ਪਰਸ਼ਾਦਾ ਛਕ ਕੇ ਵਾਪਸ ਜਾ ਰਹੀਆਂ ਸਨ।

 

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ
   
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਵਰ੍ਹੇ ਹੋ ਚੁੱਕੇ ਸਨ, ਪਰ ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ। ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੂੰ ਗੁਰੂ ਜੀ ਆਪਣੇ ਪੁੱਤਰਾਂ ਵਾਂਗ ਪਾਲਦੇ ਸਨ। ਪ੍ਰਿਥੀ ਚੰਦ ਤੇ ਉਹਨਾਂ ਦੀ ਪਤਨੀ ਸਮਝਦੇ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਕੋਈ ਔਲਾਦ ਨਹੀਂ ਹੈ ਤਾਂ ਉਹਨਾਂ ਦੇ ਮਗਰੋਂ ਗੱਦੀ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ।
    
ਬੇਬੇ ਨਾਨਕੀ ਸਿੱਖ ਇਤਿਹਾਸ ਦੀ ਉਹ ਮਾਣਯੋਗ ਹਸਤੀ ਹਨ ਜਿੰਨ੍ਹਾ ਨੇ ਸਿੱਖ ਧਰਮ ਦੇ ਸੰਸਥਾਪਤ ਰੱਬੀ ਨੂਰ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪ੍ਰਾਮਤਮਾ ਦਾ ਰੂਪ ਜਾਣਿਆ।
    
ਮਾਈ ਭਾਗ ਕੌਰ ਜੀ ਨੂੰ ਬਚਪਨ ਵਿੱਚ ਭਾਗ ਭਰੀ ਕਿਹਾ ਜਾਂਦਾ ਸੀ। ਮਾਈ ਭਾਗੋ ਭਾਈ ਮਾਲੋ ਸ਼ਾਹ ਜੀ ਦੀ ਹੋਣਹਾਰ ਸਪੁੱਤਰੀ ਸੀ।ਆਪ ਜੀ ਨੇ ਬਚਪਨ ਵਿੱਚ ਹੀ ਸ਼ਸਤਰ ਵਿਦਿਆ ਪ੍ਰਾਪਤ ਕੀਤੀ। ਆਪ ਜੀ ਦੇ ਪਿਤਾ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਕਈ ਵਾਰ ਮੁਗਲਾਂ ਨਾਲ ਯੁੱਧ ਕੀਤਾ।
   
ਇੱਕ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਜਗਤ ਤੇ ਕਿਰਪਾ ਕਰਦੇ ਹੋਏ ਇੱਕ ਨਗਰ ਵਿੱਚ ਪਹੁੰਚੇ। ਕੁੱਝ ਸਮੇਂ ਬਾਅਦ ਜੋਰ ਨਾਲ ਮੀਂਹ ਪੈਣ ਲੱਗਿਆ ਅਤੇ ਠੰਡੀ ਹਵਾ ਚੱਲ ਪਈ। ਗੁਰੂ ਸਾਹਿਬ ਜੀ ਨਾਲ ਦੋ ਸਿੱਖ ਹੋਰ ਸਨ। ਉਹ ਦੋਵੇਂ ਨਗਰ ਵਿੱਚ ਰਹਿਣ ਦਾ ਇੰਤਜਾਮ ਕਰਨ ਲਈ ਗਏ।
   
ਗੁਰਤਾ ਗੱਦੀ ਛੇ ਗੁਰੂਆਂ ਤੱਕ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਰਹੇ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਪੋਤਰੇ ਗੁਰਤਾ ਗੱਦੀ ਦਾ ਤਿਲਕ ਦਿੰਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦਾ ਵੇਰਵਾ ਇਸ ਪ੍ਰਕਾਰ ਹੈ:

 

 

   
ਪਹਿਲੇ ਪਾਤਿਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਪਹਿਲੀ ਉਦਾਸੀ ਦੇ ਪਿਛੋਂ, ਆਪਣੇ ਨਗਰ ਰਾਏ ਭੋਇਂ ਦੀ ਤਲਵੰਡੀ, ਨਨਕਾਣਾ ਸਾਹਿਬ ਆ ਗਏ। ਕੁੱਝ ਦਿਨ ਘਰ ਵਿੱਚ ਰਹਿ ਕੇ ਆਪ ਜੀ ਨੇ ਫਿਰ ਚਾਲੇ ਪਾਏ।

 

   
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਸਨ। ਉਹਨਾਂ ਦੀ ਮਾਤਾ ਜੀ ਮਾਤਾ ਗੁਜਰੀ ਨੇ ਕਲਗੀਧਰ ਪਿਤਾ ਨੂੰ ਕਿਹਾ ਕਿ ਬੇਟਾ ਹੁਣ ਇਥੋ ਚਲੋ।
   
ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੁਪੱਤਰੀ ਦਾ ਨਾਮ ਅਮਰੋ ਸੀ। ਆਪ ਜੀ ਬੀਬੀ ਅਮਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੀਬੀ ਅਮਰੋ ਜੀ ਨੇ ਬਚਪਨ ਵਿੱਚ ਬਾਣੀ ਨੂੰ ਕੰਠ ਕਰ ਲਿਆ ਸੀ।
   
1740 ਈਸਵੀ ਵਿੱਚ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਇਕ ਜਾਲਿਮ ਮੱਸੇ ਰੰਘੜ ਨੇ ਕਬਜਾ ਕਰ ਲਿਆ ਸੀ। ਉਹ ਦਰਬਾਰ ਸਾਹਿਬ ਵਿੱਚ ਹੁੱਕਾ ਪੀਂਦਾ ਸੀ ਅਤੇ ਸ਼ਰਾਬ ਪੀਂਦਾ ਸੀ। ਉੱਥੇ ਨਚਾਰਾਂ ਨੱਚਦੀਆਂ ਸਨ। ਮੱਸਾ ਰੰਘੜ ਨੇ ਦਰਬਾਰ ਸਾਹਿਬ ਦੀ ਪੂਰੀ ਤਰ੍ਹਾਂ ਬੇਅਦਬੀ ਕੀਤੀ ਹੋਈ ਸੀ।
    
ਗੁਰਮਤਿ ਦੇ ਅਨੁਸਾਰ ਸੰਗਤ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੀ ਗੱਲ ਹੋ ਰਹੀ ਹੋਵੇ, ਨਾਮ ਜਪਿਆ ਜਾ ਰਿਹਾ ਹੋਵੇ, ਨਾਮ ਜਪਣ ਦੀ ਪ੍ਰੇਰਣਾ ਹੋਵੇ ਜਾਂ ਜਿਥੇ ਰੱਬ ਨੂੰ ਯਾਦ ਕੀਤਾ ਜਾ

 

 

    
ਪਰਮੇਸਰਿ ਦਿਤਾ ਬੰਨਾ।। ਦੁਖ ਰੋਗ ਕਾ ਡੇਰਾ ਭੰਨਾ।। ਅਨਦ ਕਰਹਿ ਨਰ ਨਾਰੀ।। ਹਰਿ ਹਰਿ ਪ੍ਰਭਿ ਕਿਰਪਾ ਧਾਰੀ।। ਸੰਤਹੁ ਸੁਖੁ ਹੋਆ ਸਭ ਥਾਈ।। ਪਾਰਬ੍ਰਹਮ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ।। ਰਹਾਉ।। ਧੁਰ ਕੀ ਬਾਣੀ ਆਈ।। ਤਿਨਿ ਸਗਲੀ ਚਿੰਤ ਮਿਟਾਈ।। ਦਇਆਲ ਪੁਰਖ ਮਿਹਰਵਾਨਾ।।

 

   
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੇ ਅਜਿਹੀ ਸ਼ਖਸੀਅਤ ਹਨ ਜਿਹਨਾਂ ਨੂੰ ਕੌਮ ਕਦੀ ਭੁਲਾ ਨਹੀਂ ਸਕਦੀ। ਆਪ ਜੀ ਦੀਆਂ ਬੇਅੰਤ
    
ਹਰ ਸਿੱਖ ਦਾ ਫਰਜ਼ ਹੈ ਕਿ ਉਹ ਆਪਣੀ ਕਮਾਈ ਦਾ ਦਸਵਾਂ ਹਿੱਸਾ ਆਪਣੇ ਗੁਰੂ ਲਈ ਦੇਵੇ। ਇਸ ਨੂੰ ਟੈਕਸ ਜਾਂ ਦਾਨ ਦੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਟੈਕਸ ਨਾ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ, ਅਤੇ ਦਾਨ ਕਰਮਕਾਂਡੀ ਸਿਲਸਿਲੇ ਵਿੱਚ ਮੁਕਤੀ
   
ਮਨੁੱਖਤਾ ਦੇ ਕਲਿਆਣ ਲਈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਲਹੀ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ. ਇਸ ਗ੍ਰੰਥ ਸਾਹਿਬ ਨੂੰ ਪਹਿਲਾਂ ਆਦਿ ਸ਼੍ਰੀ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ. ਆਦਿ ਸ਼੍ਰੀ
   
ਇੱਕ ਅਕਾਲ ਪੁਰਖ ਨੂੰ ਮੰਨਣਾ ,ਉਸ ਵਿੱਚ ਲੀਨ ਹੋਣ ਵਾਸਤੇ ਉਸ ਦੀ ਅਰਾਧਨਾ ਦੇ ਨਿਯਮਾਂ ਦੀ ਸਿੱਖਿਆ ਲੈ ਕੇ ਉਸ ਵਿੱਚ ਆਪਣਾ ਜੀਵਨ ਢਾਲਣਾ ਸਿੱਖ ਧਰਮ ਹੈ. ਸਿੱਖ ਧਰਮ ਦੇ ਸਿਧਾਂਤ ਗੁਰੂ
 
< Prev   Next >

Advertisements