:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਖਿਆ ਲਈ ਢੁੱਕਵਾਂ ਮਾਹੌਲ ਸਿਰਜਣਾ ਨਾਗਾਲੈਂਡ ਦੇ ਭਾਈਚਾਰਿਆਂ ਨੇ ਰਾਹ ਵਿਖਾਇਆ PRINT ਈ ਮੇਲ


Untitled-1 ਭਾਰਤ ਦੇ ਉ¤à¨¤à¨°-ਪੁੂਰਬੀ ਹਿੱਸੇ ਵਿੱਚ ਪੈਂਦਾ ਨਾਗਾਲੈਂਡ ਦਿਹਾਤਾਂ ਵਿੱਚ ਵੱਡੀਆਂ ਤਬਦੀਲੀਆਂ ਦਾ ਗਵਾਹ ਹੈ, ਜਿੱਥੇ ਸੂਬੇ ਦੇ 80 ਫੀਸਦੀ ਲੋਕ ਵੱਸਦੇ ਹਨ। ਰਾਜਧਾਨੀ ਕੋਹੀਮਾ ਤੋਂ ਕੋਈ 40 ਕਿਲੋਮੀਟਰ ਦੂਰ ਪੈਂਦਾ ਇੱਕ ਛੋਟਾ ਜਿਹਾ ਪਿੰਡ, ਖੋਨੋਮਾ ਇਸ ਦਾ ਸਬੂਤ ਹੈ। ਇੱਥੇ 6 ਸਕੂਲਾਂ ਦੇ ਬਾਵਜੂਦ 32 ਫੀਸਦੀ ਬੱਚੇ ਸਕੂਲੀ ਨਿਜ਼ਾਮ ਤੋਂ ਬਾਹਰ ਰਹਿੰਦੇ ਹਨ। ਅਧਿਆਪਕ ਗੈਰ-ਹਾਜ਼ਰ ਰਹਿੰਦੇ ਸਨ ਅਤੇ ਵਿੱਦਿਆ ਪ੍ਰਤੀ ਪਿੰਡ ਦੇ ਭਾਈਚਾਰੇ ਦਾ ਰਵੱਈਆ ਬੇਪ੍ਰਵਾਹੀ ਵਾਲਾ ਸੀ। ਅਜਿਹਾ ਸਾਲ 2002 ਤੋਂ ਪਹਿਲਾਂ ਦੀ ਗੱਲ ਹੈ।

ਅੱਜ ਖੋਨੋਮਾ ਵਿੱਚ ਇੱਕ ਵੀ ਬੱਚਾ ਅਜਿਹਾ ਨਹੀਂ, ਜਿਸ ਦਾ ਨਾਂਅ ਸਕੂਲ ਵਿੱਚ ਦਰਜ ਨਹੀਂ। ਪ੍ਰਬੰਧਨ ਅਤੇ ਨਿਗਰਾਨੀ ਦਾ ਇੱਕ ਅਜਿਹਾ ਨਿਜ਼ਾਮ ਤਿਆਰ ਕਰ ਲਿਆ ਗਿਆ ਹੈ।

 

ਜਿਸ ਤਹਿਤ ਇਹ ਯਕੀਨੀ ਬਣਾਇਆ ਗਿਆ ਹੈ ਕਿ ਸਿੱਖਿਆ ਦੇ ਸਾਰੇ ਵਰ੍ਹੇ ਬੱਚਾ ਲਗਾਤਾਰ ਹਾਜ਼ਰ ਰਹੇ। ਨਾਗਾਲੈਂਡ ਦੇ ਸਮੁੱਚੇ ਸਿੱਖਿਆ ਦ੍ਰਿਸ਼ ਵਿੱਚ ਤਬਦੀਲੀ ਦੀਆਂ ਹਵਾਵਾਂ ਅਜਿਹਾ ਹੀ ਪਰਿਵਰਤਨ ਲਿਆ ਰਹੀਆਂ ਹਨ। ਇੱਥੇ 90 ਫੀਸਦੀ ਬਹੁਗਿਣਤੀ ਈਸਾਈਆਂ ਦੀ ਹੈ ਅਤੇ 16 ਅਜਿਹੇ ਕਬੀਲੇ ਵਸਦੇ ਹਨ, ਜਿਨ੍ਹਾਂ ਦੇ ਆਪਣੇ ਨਿਰਾਲੇ ਸੱਭਿਆਚਾਰ,ਭਾਸ਼ਾ, ਰਿਵਾਜ ਅਤੇ ਤਰਜ਼-ਇ-ਜ਼ਿੰਦਗੀ ਹਨ।
ਇਸ ਤਬਦੀਲੀ ਦੀਆਂ ਜੜ੍ਹਾਂ ਸਰਕਾਰ ਵਿਚਲੇ ਅਗਾਂਹ-ਵਧੂ ਵਰਗਾਂ ਵੱਲੋਂ ਸਰਕਾਰੀ ਸੰਸਥਾਵਾਂ ਦੀ ਮਲਕੀਅਤ ਅਤੇ ਪ੍ਰਬੰਧ ਅਤੇ ਨੀਤੀ ਉ¤à¨¤à©‡ ਅਮਲ ਦਾ ਕੰਮ ਭਾਈਚਾਰਿਆਂ ਦੇ ਹਵਾਲੇ ਕਰਨ ਲਈ ਪ੍ਰੇਰਣਾ ਦਿੱਤੇ ਜਾਣ ਵਿੱਚ ਲੱਗੀਆਂ ਹੋਈਆਂ ਹਨ। ਸਾਲ 2002-03 ਵਿੱਚ ਪਾਸ ਕੀਤੇ ਗਏ ਇੱਕ ਕਾਨੂੰਨ ਵਿੱਚ ਵਿੱਦਿਆ, ਸਿਹਤ, ਜਲ, ਬਿਜਲੀ, ਸੈਰ-ਸਪਾਟਾ ਅਤੇ ਭੂ-ਵਿਭਿੰਨਤਾ  ਜਿਹੇ ਕੁੰਜੀਵਤ ਖੇਤਰਾਂ ਨਾਲ ਸਬੰਧਿਤ ਭਾਈਚਾਰਾਕਰਨ ਦੇ ਅਮਲ ਦੀ ਪ੍ਰੀਭਾਸ਼ਾ ਦਿੱਤੀ ਗਈ ਹੈ।
ਭਾਈਚਾਰਾਕਰਨ ਦੇ ਅਮਲ ਵਿੱਚ ਜ਼ਿੰਮੇਵਾਰੀ ਨੂੰ ਸਰਕਾਰ ਤੋਂ ਹਟਾ ਕੇ ਭਾਈਚਾਰੇ ਵੱਲ ਕਰਨ ਦਾ ਸੰਕੇਤ ਨਹੀਂ ਦਿੱਤਾ ਗਿਆ ਹੈ। ਇਸ ਫੀਲਡ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਕੇ, ਜਿਨ੍ਹਾਂ ਉ¤à¨¤à©‡ ਇਸ, ਦਾ ਸਭ ਤੋਂ ਵੱਧ ਅਸਰ ਪੈਂਦਾ ਹੈ, ਗੁੰਜਾਇਸ਼ ਤੇ ਸਮਰੱਥਾ ਨੂੰ ਹੋਰ ਵਿਸ਼ਾਲ ਕਰ ਕੇ ਇੱਕ ਜ਼ਿਆਦਾ ਨੋਕਲੀ ਦ੍ਰਿਸ਼ਟੀ ਉ¤à¨¤à©‡ ਅਧਾਰਿਤ ਹੈ। ਵਿੱਦਿਆ ਕਮੇਟੀ ਵਿੱਚ ਸ਼ਾਮਲ ਇੱਕ ਸਥਾਨਕ ਵਸਨੀਕ, ਕੋਸੇ ਸੇਚੇ ਦਾ ਕਹਿਣਾ ਹੈ ਕਿ ਭਾਈਚਾਰੇ ਨੂੰ ਵਿੱਦਿਆ ਦੇ ਨਿਜ਼ਾਮ ਵਿੱਚ ਇੰਨੀ ਗੂੜ੍ਹਤਾ ਨਾਲ ਸ਼ਾਮਲ ਕਰਨ ਨਾਲ ਆਪਸ ਵਿੱਚ ਇਕਮਿਕ ਹੋ ਗਏ ਹਨ।  ਭਾਈਚਾਰੇ ਵਿੱਚ ਜਵਾਬਦੇਹੀ ਦੀ ਭਾਵਨਾ ਇਸ ਹਰਕਤ ਦੀ ਅਹਿਮੀਅਤ  ਬਾਰੇ ਵੱਧ ਰਹੀ ਧਾਰਨਾ ਦੇਖਣ ਨੂੰ ਮਿਲ ਰਹੀ ਹੈ।
ਇੱਕ ਲਹਿਰ ਜਿਹੀ ਉ¤à¨  ਖੜ੍ਹੀ ਹੈ, ਜਿਸਦੇ ਨਤੀਜੇ ਵੱਜੋਂ ਸਥਾਨਕ ਪਹਿਲਕਦਮੀ ਅਤੇ ਉਨ੍ਹਾਂ ਖੇਤਰਾਂ ਵਿੱਚ ਵਚਨਬੱਧਤਾ ਅਤੇ ਮਲਕੀਅਤ ਦੀ ਭਾਵਨਾ ਡੂੰਘੀ ਹੋ ਗਈ ਹੈ, ਜਿਨ੍ਹਾਂ ਨੂੰ ਮੁਲਕ  ਦੇ ਦੂਜੇ ਹਿੱਸਿਆਂ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਕਹਿ ਕੇ ਟਾਲਿਆ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਅਤੇ ਬੱਚਿਆਂ ਦੀਆਂ ਸਥਾਨਕ ਲੋੜਾਂ ਦੇ ਆਧਾਰ ’ਤੇ ਹੁਣ ਕਦਮ ਉਠਾਏ ਜਾ ਰਹੇ ਹਨ। ਸਕੂਲੀ ਨਿਜ਼ਾਮ ਤੋਂ ਬਾਹਰ ਰਹਿੰਦੇ ਬੱਚਿਆਂ ਦੀ ਗਿਣਤੀ ਤੋਂ ਚਿੰਤੁਤ ਕੋਹੀਮਾ ਵਿਚਲੀ ਮਿਡਲੈਂਡ ਵਾਰਡ ਵਿੱਦਿਆ ਕਮੇਟੀ ਨੇ ਸਕੂਲੀ ਨਿਜ਼ਾਮ ਤੋਂ ਬਾਹਰ ਦੇ ਬੱਚਿਆਂ ਦਾ ਸਰਵੇਖਣ ਕਰਨ ਲਈ ਫੰਡ ਇਕੱਠੇ ਕੀਤੇ ਹਨ। ਉਨ੍ਹ੍ਹਾਂ ਨੇ ਇੱਕ ਸਥਾਨਕ ਵਸਨੀਕ, ਰਨੇਲੀ ਬੇਲ੍ਹੋ, ਵੱਲੋਂ ਦਾਨ ਕੀਤੀ ਜ਼ਮੀਨ ਉ¤à¨¤à©‡ ਇੱਕ ਦੋ ਕਮਰਿਆਂ ਵਾਲਾ ਸਕੂਲ ਵੀ ਉਸਾਰ ਲਿਆ।
ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਲੋੜ ਨੂੰ ਪਛਾਣਦਿਆਂ ਚਿੰਗ ਮਲੀਨ ਵਿੱਦਿਆ ਕਮੇਟੀ ਦੋ ਨਵੇਂ ਅਧਿਆਪਕ ਭਰਤੀ ਕਰ ਲਏ ਜਿਨ੍ਹਾਂ ਨੂੰ ਤਨਖਾਹ ਭਾਈਚਾਰੇ ਦੇ ਯੋਗਦਾਨ ਵਿੱਚੋਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਸਮੇਂ ਦੀ ਲੋੜ ਮੁਤਾਬਕ, ਇੱਕ ਹੋਰ ਕਦਮ ਪੁੱਟਦਿਆਂ ਵਿਦਿਆਰਥੀਆਂ ਲਈ ਹੋਸਟਲ ਉਸਾਰ ਲਿਆ।
ਪ੍ਰਾਇਮਰੀ ਸਕੂਲ ਕਬੀਲਾ ਭਾਈਚਾਰੇ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਅੱਜ ਸਾਰੇ 1286 ਪਿੰਡਾਂ ਵਿੱਚ 1459 ਸਕੂਲ ਇਸ ਰਸਤੇ ਪੈ ਚੁੱਕੇ ਹਨ। ਇਨ੍ਹਾਂ ਪਿੰਡਾਂ ਵਿੱਚੋਂ 890 ਨੂੰ ਮਾਣ ਹਾਸਲ ਹੈ ਕਿ ਉ¤à¨¥à©‡ ਇੱਕ ਵੀ ਬੱਚਾ ਸਕੂਲੀ ਨਿਜ਼ਾਮ ਤੋਂ ਬਾਹਰ ਨਹੀਂ ਹੈ। ਸੋਚੇ ਅਨੁਸਾਰ, ਪਹਿਲਾ ਸਾਲ ਮੌਜੂਦਾ ਨਿਜ਼ਾਮ ਨੂੰ ਦੇਖਣ ਤੇ ਸਮਝਣ ਵਿੱਚ ਲੱਗ ਗਿਆ। ਪਿੰਡ ਵਿੱਦਿਆ ਕਮੇਟੀਆਂ ਨੇ ਹੁਣ ਵਿੱਦਿਅਕ ਨਿਜ਼ਾਮ ਵਿਚ ਸੁਧਾਰ ਲਿਆਉਣ ਅਤੇ ਇਸ ਦੇ ਮਿਆਰ ਤੈਅ ਕਰਨ ਵਿੱਚ ਕੇਂਦਰੀ ਭੂਮਿਕਾ ਬਣ ਗਈ ਹੈ। ਅਧਿਆਪਕਾਂ, ਮਾਪਿਆਂ ਸਵੈ-ਸੇਵੀ ਜਥੇਬੰਦੀਆਂ, ਚਰਚਾ ਅਤੇ ਪੇਂਡੂ ਭਾਈਚਾਰੇ ਦੇ ਨੁਮਾਇੰਦਿਆਂ ਤੇ ਅਧਾਰਿਤ ਇਨ੍ਹਾਂ ਕਮੇਟੀਆਂ ਨੇ ਵਿੱਦਿਆ ਦੇ ਨਿਜ਼ਾਮ ਦੇ ਕੰਮ ਦੀ ਪੜਤਾਲ ਕਰਨ ਅਤੇ ਲੋੜ ਪੈਣ ’ਤੇ ਸੁਧਾਰ ਲਿਆਉਣ ਲਈ ਇੱਕ ਕੇਂਦਰੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ।
ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਦਾ ਪਤਾ ਲੱਗਣ ਉ¤à¨¤à©‡ ਵਿੱਦਿਆ ਕਮੇਟੀ ਨੇ ਇੱਕ ਨਿਗਰਾਨ ਕਮੇਟੀ ਕਾਇਮ ਕਰ ਦਿੱਤੀ। ਇਲਾਕੇ ਦੇ ਸਾਰੇ ਸਕੂਲਾਂ ਦੀ ਹਾਜ਼ਰੀ ਲਗਾਉਣ ਲਈ ਇੱਕ ਰਜਿਸਟਰ ਲਾਇਆ ਗਿਆ ਅਤੇ ਇਸ ਦੇ ਆਧਾਰ ਤੇ ਕੁਤਾਹੀ ਕਰਨ ਵਾਲੇ ਅਧਿਆਪਕਾਂ ਵਿਰੁੱਧ ਜਾਂ ਮਾਮਲੇ ਦਰਜ  ਕੀਤੇ ਗਏ ਹਨ ਜਾਂ ਉਨ੍ਹਾਂ ਨੂੰ ਨਿਜ਼ਾਮ ਤੋਂ ਹੀ ਬਾਹਰ ਕਰ ਦਿੱਤਾ ਗਿਆ।
ਪਿੰਡ ਵਿੱਦਿਆ ਕਮੇਟੀਆਂ, ਜਿਨ੍ਹਾਂ ਵਿੱਚ ਇੱਕ ਚੌਥਾਈ ਮੈਂਬਰ ਔਰਤਾਂ ਹਨ ਨੇ ਕੰਮ ਨਹੀਂ ਤਨਖਾਹ ਨਹੀਂ ਦਾ ਦਲੇਰਾਨਾ ਕਦਮ ਉਠਾਇਆ। ਅਧਿਆਪਕਾਂ ਦੀ ਹਾਜ਼ਰੀ ਲਗਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਕਾਰਗੁਜ਼ਾਰੀ ਨੋਟ ਕੀਤੀ ਜਾਂਦੀ ਹੈ। ਕਮੇਟੀ ਨੂੰ ਸਿੱਖਿਆ ਲਈ ਆਉਣ ਵਾਲੇ ਫੰਡਾਂ ਦਾ ਨਿਯੰਤਰਣ ਦੇ ਦਿੱਤਾ ਗਿਆ ਹੈ ਅਤੇ ਇਸ ਚਾਲ ਨਾਲ ਮਲਕੀਅਤ ਦੀ ਭਾਵਨਾ ਪੈਦਾ ਕਰਨ ਲਈ ਬਹੁਤ ਵੱਡਾ ਅਸਰ ਪਿਆ। ਸਰਕਾਰੀ ਫੰਡ ਕਮੇਟੀ ਹਵਾਲੇ ਕਰ ਦਿੱਤੇ ਜਾਂਦੇ ਹਨ ਤੇ ਫਿਰ ਕਮੋੇਟੀ ਫੈਸਲਾ ਕਰਦੀ ਹੈ ਕਿ ਕਿੰਨਾ ਪੈਸਾ ਕਿੱਧਰ ਖਰਚਿਆ ਜਾਵੇ, ਉ¤à¨¥à©‡ ਸਿੱਖਿਆ ਸ਼ਾਸਤਰੀ ਸਲੇਹੂ ਤੈੜੂਜਾ ਦਾ ਕਹਿਣਾ ਹੈ ‘‘ਅਸੀਂ ਇਹ ਨਹੀਂ ਕਹਿੰਦੇ ਕਿ ਸਭ ਕੁੱਝ ਭਾਈਚਾਰੇ ਦੀ ਸ਼ਮੂਲੀਅਤ ਨਾਲ ਬਦਲਿਆ ਹੈ, ਪਰ ਇਹ ਇੱਕ ਤੱਥ ਹੈ ਕਿ ਹੁਣ ਵਿੱਦਿਅਕ ਨਿਜ਼ਾਮ ਵਿੱਚ ਭਾਈਚਾਰੇ ਨੂੰ ਦਾਅ ਲੱਗੇ ਹੋਣ ਦਾ ਅਹਿਸਾਸ ਹੈ।’’
ਵਿੱਦਿਆ ਕਮੇਟੀ ਦੇ ਸਕੱਤਰ ਡੇਜੂਖਾਨੇ ਦਾ ਕਹਿਣਾ ਹੈ ਕਿ ਇਸ ਐਕਟ ਰਾਹੀਂ ਭਾਈਚਾਰੇ ਨੂੰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਕਦਮ ਉਠਾਉਣ ਦੀ ਤਾਕਤ ਮਿਲ ਗਈ ਹੈ। ਰਵਾਇਤੀ ਪਾਠਕ੍ਰਮ ਤੋਂ ਇਲਾਵਾ, ਕਬਾਇਲੀ ਸੱਭਿਆਚਾਰ ਅਤੇ ਸਥਾਨਕ ਵਿਕਾਸ ਬਾਰੇ ਕੋਰਸ ਵੀ ਚਾਲੂ ਕੀਤੇ ਗਏ ਹਨ। ਬੱਚਿਆਂ ਅਤੇ ਅਧਿਆਪਕਾਂ ਦਾ ਨਾਗਾਲੈਂਡ  ਵਿੱਚ ਅਨੁਪਾਤ 21 ਬੱਚਿਆਂ ਪਿੱਛੇ ਇੱਕ ਅਧਿਆਪਕ ਦਾ ਹੈ, ਜਦਕਿ ਕੁੱਲ ਭਾਰਤ ਔਸਤ 42 ਬੱਚਿਆਂ ਪਿੱਛੇ ਇੱਕ ਅਧਿਆਪਕ ਦਾ ਹੈ।
ਪੜ੍ਹਾਈ ਅੱਧ-ਵਿਚਕਾਰ ਛੱਡਣ ਵਾਲੇ ਬੱਚਿਆਂ ਦੀ ਫੀਸਦੀ, ਅਧ੍ਯਿਆਪਕਾਂ ਦੀ ਗੈਰ-ਹਾਜ਼ਰੀ ਰੋਕਣ ਅਤੇ ਫੰਡਾਂ ਦੀ ਦੁਪਹਿਰ ਵੇਲੇ ਦੇ ਭੋਜਨ ਦੀਆਂ ਸਕੀਮਾਂ ਵਿੱਚ ਵਰਤੋਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਤੇ ਨਿਗਰਾਨੀ ਕਰਨ ਵਿੱਚ ਵੀ ਮਾਅਰਕੇ ਦਾ ਸੁਧਾਰ ਆਇਆ ਹੈ। ਇਸ ਦੌਰ ਵਿੱਚ ਜਦੋਂ ਕਿ ਜਨਤਕ ਜੀਵਨ ਅਤੇ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਸਰਕਾਰੀ ਨਿਯੰਤਰਨ ਬਨਾਮ ਨਿੱਜੀਕਰਨ ਬਾਰੇ ਬਹਿਸਾਂ  ਚੱਲ ਰਹੀਆਂ ਹਨ, ਨਾਗਾਲੈਂਡ ਇੱਕ ਦਰਮਿਆਨੇ ਰਸਤੇ ਉ¤à¨¤à©‡ ਤੁਰ ਪਿਆ ਹੈ। ਕਾਢ ਦੇ ਉ¤à¨¦à¨® ਦੇ ਅਤੇ ਵੱਖ-ਵੱਖ ਖਿਡਾਰੀਆਂ ਵਿਚਾਲੇ ਤਕਰਾਰ ਦੀ ਥਾਂ ਸੰਗਮ ਦੇ ਰਸਤੇ ੳੱਤੇ। ਭਾਈਚਾਰੇ ਦੀ ਸਿਰਜਣ ਸ਼ਕਤੀ ਅਤੇ ਮਿਹਨਤ ਨੂੰ ਅਮਲ ਵਿੱਚ ਸ਼ਾਮਲ ਕਰ ਲਿਆ ਹੈ, ਜਦਕਿ ਸਰਕਾਰ ਦੀ ਸ਼ਮੁੂਲੀਅਤ ਵੀ ਜਾਰੀ ਰੱਖੀ ਹੈ। ਇਸ ਗੱਲ ਨੂੰ ਸੰਯੁਕਤ ਰਾਸ਼ਟਰ ਨੇ ਜੁਲਾਈ 2008 ਵਿੱਚ ਭਾਈਚਾਰੇ ਦੇ ਸੇਵਾ ਦਾ ਇਨਾਮ ਦੇ ਕੇ ਮਾਨਤਾ ਦਿੱਤੀ ਹੈ। ਅਮੀਰ ਸਮਾਜਿਕ ਪੂੰਜੀ ਦੀ ਵਰਤੋਂ ਵਿੱਚ ਖੋਜੀ ਤਰੀਕੇ ਨੂੰ ਹੋਰਾਂ ਮੁਲਕਾਂ ਅਤੇ ਸਮਾਜਾਂ ਵਿੱਚ ਵਰਤੇ ਜਾਣ ਲਈ ਇੱਕ ਮਿਸਾਲ ਵੱਜੋਂ ਸਲਾਹਿਆ ਗਿਆ ਹੈ।
ਤਬਦੀਲੀ ਦੀਆਂ ਹਵਾਵਾਂ ਜਦੋਂ ਨਾਗਾਲੈਂਡ ਦੇ ਪਿੰਡਾਂ ਉ¤à¨¤à©‡ ਚੱਲ ਰਹੀਆਂ ਹਨ ਤਾਂ ਦਿਲ ਨੂੰ ਖੁਸ਼ੀ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁੱਝ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਪ੍ਰਤਿਭਾ ਤੇ ਸਮਰੱਥਾਵਾਂ ਦੀ ਵਰਤੋਂ ਕਰਕੇ ਇੱਕ ਰੌਸ਼ਨ ਭਵਿੱਖ ਦੀ ਸਿਰਜਨਾ ਲਈ ਕੀਤਾ ਜਾ ਰਿਹਾ ਹੈ।
ਚਰਖਾ ਫੀਚਰਜ਼

 
< Prev   Next >

Advertisements