:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸਿੱਖ ਕੌਮ ਨੂੰ ਦਰਪੇਸ਼ ਨਿੱਤ ਨਵੀਆ6 ਚੁਣੌਤੀਆ6 ਦਾ ਹੱਲ ਕੀ ਹੋਵੇ? PRINT ਈ ਮੇਲ

 

gursewak_singh_dhaula.jpgਪੰਜਾਬ ਵਿਚ ਇਸ ਸਮੇ6 ਦਹਿਸਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰਾ6 ਦਾ ਫਰਜ਼ ਹੁੰਦਾ ਹੈ ਕਿ ਜਦ ਉਸ ਦੀ ਜਨਤਾ ’ਤੇ ਅਜਿਹੇ ਮਾਹੌਲ ਦਾ ਛਾਇਆ ਪੈ6ਦਾ ਨਜ਼ਰ ਆਵੇ ਤਾ6 ਆਪਣੇ ਫਰਜ਼ਾ6 ਨੂੰ ਸਮਝਦੇ ਹੋਏ ਲੋਕਾ6 ਨੂੰ ਅਮਨ ਅਤੇ ਸ਼ਾ6ਤੀ ਲਈ ਜਿਉਣ ਦਾ ਰਾਹ ਬਣਾਏ। ਪ੍ਰੰਤੂ ਇਸ ਸਮੇ6 ਅਜਿਹਾ ਹੋ ਨਹੀ6 ਰਿਹਾ। ਦੇਖਣ ਨੂੰ ਭਾਵੇ6 ਪੰਜਾਬ ਵਿਚ ਲੋਕਤੰਤਰੀ ਢੰਗ ਤਰੀਕੇ ਨਾਲ ਬਣਾਈ ਗਈ ਸਰਕਾਰ ਕੰਮ ਕਰ ਰਹੀ ਹੈ, ਪਰ ਸੱਚਾਈ ਇਹ ਹੈ ਕਿ ਇਸ ਸਰਕਾਰ ਦਾ ਰਿਮੋਟ ਉਹਨਾ6 ਤਾਕਤਾ6 ਦੇ ਹੱਥ ਵਿਚ ਹੈ ਜਿਨ੍ਹਾ6 ਨੇ ਕਦੇ ਪੰਜਾਬ ਨੂੰ ਹੱਸਦਾ-ਵੱਸਦਾ ਦੇਖਣਾ ਚੰਗਾ ਨਹੀ6 ਸਮਝਿਆ। ਇਸ ਲਈ ਅਗਰ ਸਰਕਾਰ ਚਾਹੇ ਕਿ ਉਹ ਅਜਿਹਾ ਮਾਹੌਲ ਪੈਦਾ ਹੋਣ ਤੋ6 ਰੋਕਣ ਲਈ ਯਤਨ ਕਰੇ ਤਾ6 ਵੀ ਉਸ ਨੂੰ ਬਹੁਤੀ ਪ੍ਰਾਪਤੀ ਨਹੀ6 ਹੋਵੇਗੀ। ਪਹਿਲੀ ਵਾਰ ਇਹ ਸ਼ਬਦ ਪੜ੍ਹਨ ਨਾਲ ਸ਼ੰਕਾ ਜ਼ਰੂਰ ਪੈਦਾ ਹੁੰਦਾ ਹੈ ਕਿ ਸਰਕਾਰ ਪੰਜਾਬ ਵਿਚ ਸ਼ਾ6ਤੀ ਕਿਉ6 ਨਹੀ6 ਕਾਇਮ ਰੱਖ ਸਕਦੀ? ਪ੍ਰੰਤੂ ਇਹ ਸੱਚ ਹੈ।

 

ਇਸਦਾ ਇਹ ਕਾਰਨ ਹੈ ਕਿ ਜੋ ਸਰਕਾਰ ਸਾਨੂੰ ਦਿਸ ਰਹੀ ਹੈ ਉਸ ਦੇ ਹਮਾਮ ਵਿਚ ਅਸਲੀਅਤ ਹੋਰ ਹੈ। ਇਹ ਸਰਕਾਰ ਪੰਜਾਬ ਦੇ ਉਹ ਲੋਕਾ6 ਦੀ ਚੁਣੀ ਹੋਈ ਸਰਕਾਰ ਨਹੀ6 ਹੈ ਜੋ ਪੰਜਾਬ ਨੂੰ ਆਪਣਾ ਘਰ ਸਮਝ ਕੇ ਇਸ ਦੇ ਹਰ ਦੁੱਖ-ਸੁੱਖ ਆਪਣਾ ਸਮਝਦੇ ਹੋਣ। ਇਸ ਸਰਕਾਰ ਨੂੰ ਰਾਜ ਸਤਾ ਦੀ ਕੁਰਸੀ ’ਤੇ ਬਿਠਾਉਣ ਲਈ ਪੰਜਾਬ ਦੀਆ6 ਸਿੱਖ ਵਿਰੋਧੀ ਤਾਕਤਾ6 ਦਾ ਵੱਡਾ ਯੋਗਦਾਨ ਹੈ। ਇਹ ਤਾਕਤਾ6 ਵੋਟਾ6 ਸਮੇ6 ਹੀ ਸਾਰੀਆ6 ਉਹ ਸ਼ਰਤਾ6 ਪਹਿਲਾ6 ਹੀ ਰਾਜਸੀ ਆਗੂਆ6 ਤੋ6 ਮੰਨਵਾ ਲੈ6ਦੀਆ6 ਹਨ, ਜੋ ਏਜੰਡਾ ਇਹਨਾ6 ਦੇ ਪਹਿਲੀ ਕਤਾਰ ਦੇ ਆਗੂਆ6 ਨੇ ਪੰਜਾਬ ਵਿਚ ਲਾਗੂ ਕਰਨ ਲਈ ਤਿਆਰ ਕੀਤਾ ਹੋਇਆ ਹੁੰਦਾ ਹੈ ਇਸ ਲਈ ਜਦ ਉਹਨਾ6 ਨੇ ਆਪਣੇ ਗੁਪਤ ਏਜੰਡੇ ਰਾਹੀ6 ਪੰਜਾਬ ਵਿਚ ਕੋਈ ਸਹਿਮ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈ ਤਾ6 ਕੋਈ ਨਾ ਕੋਈ ਸੋਸ਼ਾ ਛੱਡ ਕੇ ਪੰਜਾਬ ਦੀ ਅਣਖ, ਨੌਜੁਆਨੀ ਅਤੇ ਕੌਮ ਦੀ ਪਰਖ ਕਰਨ ਦਾ ਅਜਿਹਾ ਢੰਗ ਅਪਣਾ ਕੇ ਨਤੀਜੇ ਪ੍ਰਾਪਤ ਕੀਤੇ ਜਾ6ਦੇ ਹਨ। ਇਸ ਤਰ੍ਹਾ6 ਕਰਨ ਨਾਲ ਪੰਜਾਬ ਵਿਚ ਕੰਮ ਕਰਦੀਆ6 ਸਿੱਖ ਜਥੇਬੰਦੀਆ6, ਸਿੱਖ ਨੌਜੁਆਨਾ6, ਪ੍ਰੈਸ ਅਤੇ ਹੋਰ ਢੰਗ ਤਰੀਕਿਆ6 ਦੀ ਸਕਰੀਨਿੰਗ ਕਰ ਲਈ ਜਾ6ਦੀ ਹੈ ਅਤੇ ਇਸ ਤਰ੍ਹਾ6 ਪੰਜਾਬ ਨੂੰ ਖਤਮ ਕਰਨ ਲਈ ਅਗਲੇ ਟੀਚੇ ਮਿੱਥੇ ਜਾ6ਦੇ ਹਨ।
ਕਿਉ6ਕਿ ਇਸ ਸਮੇ6 ਪੰਜਾਬ ਦੀਆ6 ਸਰਕਾਰਾ6 ਇਹਨਾ6 ਸਿੱਖ ਵਿਰੋਧੀ ਤਾਕਤਾ6 ਦੀ ਮਦਦ ਨਾਲ ਰਾਜ ਕਰ ਰਹੀਆ6 ਹੁੰਦੀਆ6 ਹਨ, ਇਸ ਲਈ ਸਰਕਾਰਾ6 ਜੇ ਚਾਹੁਣ ਤਾ6 ਵੀ ਸ਼ਾ6ਤੀ ਸਥਾਪਿਤ ਕਰਨ ਦੇ ਸਖਤ ਫੈਸਲੇ ਲੈਣ ਦੇ ਅਸਮਰੱਥ ਹੁੰਦੀਆ6 ਹਨ। ਪੰਜਾਬ ਵਿਚ ਸਿੱਖ ਕੌਮ ਦੀ ਪਰਖ ਕਰਨ ਲਈ ਜਦੋ6 ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਗੋਬਿੰਦ ਸਿੰਘ ਜਿਹਾ ਲਿਬਾਸ ਪਹਿਨ ਕੇ ਖੰਡੇ ਦੀ ਪਹੁਲ ਤਿਆਰ ਕਰਨ ਵਰਗੀ ਰੀਸ ਕੀਤੀ ਤਾ6 ਉਸਦਾ ਕੋਈ ਪ੍ਰਤੀਕਰਮ ਨਹੀ6 ਸੀ ਹੋਇਆ। ਆਪਣੇ ਪ੍ਰਯੋਗ ਨੂੰ ਸਫਲ ਨਾ ਹੁੰਦਾ ਦੇਖਦੇ ਇਹਨਾ6 ਤਾਕਤਾ6 ਨੇ ਪੰਜਾਬੀ ਦੇ ਅਖ਼ਬਾਰਾ6 ਵਿਚ ਡੇਰਾ ਮੁਖੀ ਦੇ ਫੋਟੋਆ6 ਸਮੇਤ ਵੱਡੇ ਇਸਤਿਹਾਰ ਪ੍ਰਕਾਸ਼ਿਤ ਕਰਵਾਏ ਸਨ, ਜਿਸ ਵਿਚ ਦਸਮ ਗੁਰੂ ਜਿਹਾ ਲਿਬਾਸ ਪਾ ਕੇ ਉਸ ਅਖੌਤੀ ’ਜਾਮ-ਏ-ਇੰਸਾ6’ ਤਿਆਰ ਕਰਦੇ ਦਿਖਾਇਆ ਗਿਆ ਸੀ। ਫਿਰ ਜਦੋ6 ਪੰਜਾਬ ਪੂਰੀ ਤਰ੍ਹਾ6 ਹਿੰਸਾ ਦੀ ਲਪੇਟ ਵਿਚ ਆ ਗਿਆ ਤਾ6 ਇਹ ਤਾਕਤਾ6 ਪਰਦੇ ਪਿੱਛੇ ਉਹਨਾ6 ਸਿੱਖ ਸਪਿਰਟ ਵਾਲੇ ਲੋਕਾ6 ਦੀਆ6 ਲਿਸਟਾ6 ਬਣਾਉਣ ਵਿਚ ਜੁਟ ਗਈਆ6, ਜਿਨ੍ਹਾ6 ਨੂੰ ਹੁਣ ਵੱਖ ਵੱਖ ਝੂਠੇ ਕੇਸਾ6 ਵਿਚ ਜਾ6 ਤਾ6 ਬੰਦ ਕਰ ਦਿੱਤਾ ਹੋਇਆ ਹੈ ਅਤੇ ਜਾ6 ਫਿਰ ਉਹਨਾ6 ਉਤੇ ਦੋਸ਼ ਪੈਦਾ ਕਰਨ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਇਸੇ ਤਰ੍ਹਾ6 15 ਨਵੰਬਰ ਨੂੰ ਇਕ ਵਾਰ ਸੌਦਾ ਬਾਬਾ ਦੀ ਪੰਜਾਬ ਵਿਚ ਫੇਰੀ ਨੂੰ ਲੈ ਕੇ ਪੰਜਾਬ ਦਾ ਮਾਹੌਲ ਗਰਮ ਕਰ ਦਿੱਤਾ ਗਿਆ ਸੀ ਅਤੇ ਇਹ ਲੁਕਵੀਆ6 ਤਾਕਤਾ6 ਨੇ ਫਿਰ ਪ੍ਰਯੋਗ ਕਰਨ ਤੋ6 ਬਾਅਦ ਐਨ ਇਕ ਦਿਨ ਪਹਿਲਾ6 ਇਹ ਫੇਰੀ ਰੱਦ ਕਰਵਾ ਦਿੱਤੀ ਸੀ। ਮਾਲਵੇ ਵਿਚ ਜਿਥੇ ਇਹਨਾ6 ਤਾਕਤਾ6 ਨੇ ਸਰਸਾ ਡੇਰਾ ਦੇ ਮੁਖੀ ਨੂੰ ਪ੍ਰਯੋਗਸ਼ਾਲਾ ਬਣਾਇਆ ਹੈ, ਉਥੇ ਮਾਝੇ ਅਤੇ ਦੁਆਬੇ ਵਿਚ ਡੇਰਾ ਬਿਆਸ, ਨੂਰਮਹਿਲੀਆ ਆਸੂਤੋਸ਼, ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ, ਨਿਰੰਕਾਰੀ, ਨਾਨਕਸਰੀਏ ਅਤੇ ਹੋਰ ਅਨੇਕਾ6 ਗਰੁੱਪਾ6 ਨੂੰ ਉਤਸਾਹਿਤ ਕਰਕੇ ਸਿੱਖ ਕੌਮ ਦੇ ਵਿਰੋਧ ਵਿਚ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹਨਾ6 ਸਾਰੇ ਡੇਰਿਆ6, ਠਾਠਾ6 ਅਤੇ ਹੋਰ ਸੰਸਥਾਵਾ6 ਦੀ ਹਾਜ਼ਰੀ ਭਰਨ ਲਈ ਅਕਸਰ ਸਾਡੇ ਕੌਮੀ ਆਗੂਆ6 ਨੂੰ ਜਾਣ ਲਈ ਹੁਕਮ ਕੀਤੇ ਜਾ6ਦੇ ਹਨ ਤਾ6 ਸਿੱਖ ਵਿਰੋਧੀ ਤਾਕਤਾ6 ਦੇ ਹੌ6ਸਲੇ ਉ¤à¨šà©‡ ਕੀਤੇ ਜਾ ਸਕਣ। ਹੁਣ ਕਿਉ6ਕਿ ਇਹ ਧਾਰਮਿਕ ਅਤੇ ਸਿਆਸੀ ਆਗੂ ਜੇਕਰ ਹੁਕਮਾ6 ਦੇ ਬੱਝੇ ਉਥੇ ਹਾਜ਼ਰੀ ਨਹੀ6 ਭਰਦੇ ਤਾ6 ਉਹਨਾ6 ਦੀ ਕੁਰਸੀ ਨੂੰ ਖਤਰਾ ਪੈਦਾ ਹੋ ਜਾ6ਦਾ ਹੈ, ਇਸ ਲਈ ਭੇਡਾ6-ਬੱਕਰੀਆ6 ਦੀ ਤਰ੍ਹਾ6 ਇਹ ਆਗੂ ਸਿਰ ਸੁੱਟ ਕੇ ਹੁਕਮ ਮਿਲਦੇ ਹੀ ਦੱਸੀ ਥਾ6 ’ਤੇ ਚਾਲੇ ਪਾ ਦਿੰਦੇ ਹਨ।
ਦੂਸਰੇ ਪਾਸੇ ਸਾਡੇ ਸਿੱਖ ਸਪਿਰਟ ਵਾਲੇ ਉਹ ਨੌਜੁਆਨ ਹਰ ਜੋ ਪਿਛਲੇ ਕੋਈ ਤਿੰਨ ਦਹਾਕਿਆ6 ਤੋ6 ਬਿਨਾ6 ਕਿਸੇ ਕਮਾ6ਡਰ ਦੇ ਉਹਨਾ6 ਵੱਡੀਆ6 ਤਾਕਤਾ6 ਨਾਲ ਟੱਕਰ ਲਈ ਖੜ੍ਹੇ ਹਨ, ਜਿਨ੍ਹਾ6 ਪਾਸ ਕਿਸੇ ਦੁਸ਼ਮਣ ਮੁਲਕ ਨੂੰ ਜਿੱਤਣ ਵਾਲੀਆ6 ਤਾਕਤਾ6 ਹਨ। ਇਸ ਲਈ ਭਾਵੇ6 ਇਹ ਟੱਕਰ ਬਿਲਕੁਲ ਬਰਾਬਰ ਦੀ ਨਹੀ6 ਹੈ, ਪ੍ਰੰਤੂ ਫਿਰ ਵੀ ਸੈ6ਕੜੇ ਵਾਲੀ ਗੱਲ ਆਖੀ ਜਾ ਸਕਦੀ ਹੈ। ਦਿੱਲੀ ਕਤਲੇਆਮ ਦੀ 25ਵੀ6 ਵਰ੍ਹੇਗੰਢ ਮੌਕੇ ਜਿਸ ਤਰ੍ਹਾ6 ਸਿੱਖ ਸਮੁੱਚੀ ਸਿੱਖ ਕੌਮ ਨੇ ਏਕੇ ਦਾ ਸਬੂਤ ਦਿੱਤਾ ਸੀ ਉਸ ਤੋ6 ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਦਿੱਲੀ ਮਾਮਲੇ ਵਿਚ ਸਮੂਹ ਸਿੱਖਾ6 ਨੇ ਇਕਮੱਤ ਹੋ ਕੇ ਸ਼ਾ6ਤੀ ਤਹਿਤ ਜਿਸ ਤਰ੍ਹਾ6 ਸਿੱਖੀ ਪੱਖ ਦੁਨੀਆ6 ਸਾਹਮਣੇ ਰੱਖ ਕੇ ਚੰਗੇ ਨਤੀਜੇ ਪ੍ਰਾਪਤ ਕੀਤੇ ਹਨ, ਉਹ ਢੰਗ ਤਰੀਕਾ ਅਪਣਾ ਕੇ ਅਸੀ6 ਕਈ ਵੱਡੇ ਕੌਮੀ ਮਸਲੇ ਹੱਲ ਕਰ ਸਕਦੇ ਹਾ6। ਕਿਉ6ਕਿ ਕੌਮ ਅਜੇ ਦੋ ਵੱਡੇ ਕਤਲੇਆਮ ਅਤੇ ਆਰਥਿਕ ਨੁਕਸਾਨ ਵਿਚੋ6 ਅਜੇ ਹੁਣੇ ਨਿਕਲੀ ਹੈ। ਇਸਲਈ ਦੁਸ਼ਮਣਾ6 ਨਾਲ ਸਿੱਧੀ ਟੱਕਰ ਲੈਣੀ ਸਾਨੂੰ ਮਜ਼ਬੂਤ ਹੋਣ ਦੀ ਥਾ6 ਨੁਕਸਾਨ ਵੱਧ ਕਰ ਸਕਦੀ ਹੈ। ਇਸ ਲਈ ਸਾਨੂੰ ਹਿੰਸਾ ਦਾ ਰਾਹ ਤਿਆਗ ਕੇ ਸਭ ਤੋ6 ਪਹਿਲਾ6 ਪੰਜਾਬ ਵਿਚ ਗੁਰਮਤਿ ਸਮਝ ਪੈਦਾ ਕਰਨ ਦੀ ਜ਼ੋਰਦਾਰ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਅਗਰ ਅਸੀ6 ਇਸ ਵਿਚ ਕਾਮਯਾਬ ਹੋ ਗਏ ਤਾ6 ਅੱਸੀ ਫੀਸਦੀ ਕੌਮੀ ਮਾਮਲੇ ਜਿਨ੍ਹਾ6 ਵਿਚ ਡੇਰਾਵਾਦ, ਨਸ਼ੇ, ਪਤਿਤਪੁਣਾ ਅਤੇ ਹੋਰ ਭੈੜੀਆ6 ਵਾਦੀਆ6 ਤੋ6 ਛੁਟਕਾਰਾ ਮਿਲ ਜਾਵੇਗਾ। ਇਸ ਤਰ੍ਹਾ6 ਕਰਨ ਨਾਲ ਡੇਰਾ ਸਿਰਸਾ, ਨੂਰਮਹਿਲੀਏ, ਭਨਿਆਰੀਏ ਜਾ6 ਸਿੱਖ ਦਿੱਖ ਵਾਲੀਆ6 ਕੌਮ ਮਾਰੂ ਜਥੇਬੰਦੀਆ6 ਸਿੱਖੀ ਦਾ ਕੁਝ ਨਹੀ6 ਵਿਗਾੜ ਸਕਣਗੀਆ6। ਤਾ6 ਹੀ ਅਸੀ6 ਸਿੱਖ ਮਜੌਰਟੀ ਵਾਲੀ ਸਰਕਾਰ ਪੈਦਾ ਕਰ ਸਕਾ6ਗੇ ਜੋ ਸਿੱਖ ਦੁਸ਼ਮਣਾ6 ਦੇ ਹੁਕਮ ਮੰਨਣ ਦੀ ਥਾ6 ਗੁਰਮਤਿ ਅਨੁਸਾਰ ਸੇਵਾ ਕਰਕੇ ਪੰਜਾਬ ਨੂੰ ਗੁਰੂ ਸਿਧਾ6ਤ ਦਾ ਦੇਸ਼ ਬਣਾਉਣ ਵਿਚ ਯਤਨ ਆਰੰਭ ਕਰੇਗੀ। ਪ੍ਰੰਤੂ ਹਾਲ ਦੀ ਘੜੀ ਸਾਨੂੰ ਹਿੰਸਕ ਗਤੀਵਿਧੀਆ6 ਦਾ ਰਾਹ ਛੱਡ ਕੇ ਗੁਰਮਤਿ ਸਮਝ ਅਤੇ ਐਜੂਕੇਸ਼ਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

 
< Prev   Next >

Advertisements