ਅਡਵਾਨੀ ਦੇ ਉਤਰਾਧਿਕਾਰੀਆਂ ਵਿਚ ਮੈਂ ਵੀ : ਸ਼ਤਰੂਘਨ ਸਿਨà©à¨¹à¨¾ |
|
|
ਕਾਨਪà©à¨°, 1 ਜà©à¨²à¨¾à¨ˆ : ਸਾਬਕਾ ਉਪ ਪà©à¨°à¨§à¨¾à¨¨ ਮੰਤਰੀ ਲਾਲ ਕà©à¨°à¨¿à¨¶à¨¨ ਅਡਵਾਨੀ ਨੂੰ à¨à¨¾à¨œà¨ªà¨¾ ਦਾ ਸਰਵ ਉਚ ਨੇਤਾ ਮੰਨਦਿਆਂ ਬਾਲੀਵà©à©±à¨¡ ਅà¨à¨¿à¨¨à©‡à¨¤à¨¾ ਅਤੇ ਪਾਰਟੀ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨà©à¨¹à¨¾ ਨੇ ਕਿਹਾ ਕਿ ਜਦ ਕਦੇ ਵੀ ਅਡਵਾਨੀ ਦੇ ਉਤਰ ਅਧਿਕਾਰੀ ਦੀ à¨à¨¾à¨² ਹੋਵੇਗੀ ਤਾਂ ਪਾਰਟੀ ਵਿਚ ਮੇਰੇ ਸਮੇਤ ਯੋਗ ਨੇਤਾਵਾਂ ਦੀ ਘਾਟ ਨਹੀਂ ਹੈ। ਸਿਨà©à¨¹à¨¾ ਨੇ ਕਿਹਾ ਕਿ à¨à¨¾à¨œà¨ªà¨¾ ਵਿਚ ਪੂਰੀ ਤਰà©à¨¹à¨¾à¨‚ ਨਾਲ ਲੋਕਤੰਤਰ ਹੈ ਅਤੇ ਅਜਿਹਾ ਨਹੀਂ ਕਿ ਪਿਤਾ ਤੋਂ ਬਾਅਦ ਪà©à©±à¨¤à¨° ਨੂੰ ਹੀ ਗੱਦੀ ਮਿਲੇਗੀ। ਉਨà©à¨¹à¨¾à¨‚ ਕਿਹਾ ਕਿ ਜੋ ਵੀ ਕਾਬਲ ਹੋਵੇਗਾ ਤੇ ਜਿਸ ਵਿਚ ਚੋਣ ਜਿੱਤਣ ਤੇ ਜਿਤਵਾਉਣ ਦੀ ਸਮਰਥਾ ਹੋਵੇਗੀ, ਉਹੀ ਪਾਰਟੀ ਦਾ ਨੇਤਾ ਬਣੇਗਾ।
|