:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੀਤੇ ਸਿੰਘ ਸਭਾ ਨੂੰ ਸਪੁਰਦ PRINT ਈ ਮੇਲ

ਵਿਆਨਾ ਆਸਟ੍ਰੀਆ 13 ਜੁਲਾਈ :ਸ੍ਰੀ ਗੁਰੂ ਰਵਿਦਾਸ ਸਭਾ ਵਿਆਨਾ ਨੇ ਵਿਆਨਾ ਕਾਂਡ ਤੋ ਬਾਅਦ ਸਮੂਹ ਸੰਗਤਾ ਤੇ ਪ੍ਰਬੰਧਕ ਕਮੇਟੀ ਨੇ ਭਵਿੱਖ ਵਿੱਚ ਨਾ ਕੋਈ ਅਨਹੋਣੀ ਵਰਤੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕੇ ਉਹ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਨਹੀ ਕਰਨਗੇ ਤੇ (ਯਾਦ ਰੱਖਣ ਯੋਗ ਗੱਲ ਹੈ ਕੇ ਇਹ ਓਹੀ ਗੁਰੂ ਘਰ ਹੈ ਜਿਸ ਵਿੱਚ ਡੇਰਾ ਸੱਚ ਖੰਡ ਬੱਲਾ ਦੇ 108 ਸੰਤ ਨਿਰੰਜਣ ਦਾਸ ਜੀ ਤੇ 108 ਸੰਤ ਰਾਮਾਨੰਦ ਜੀ ਤੇ 24 ਮਈ ਨੂੰ ਹਮਲਾ ਹੋਇਆ ਸੀ ਤੇ ਜਿਸ ਵਿੱਚ 108 ਸੰਤ ਰਾਮਾ ਨੰਦ ਜੀ ਸ਼ਹੀਦ ਹੋ ਗਏ ਸਨ। ਤੇ ਇਸ ਵਜਾ ਕਾਰਨ ਭਾਰਤ ਦੇ ਕਈ ਸਿ਼ਹਰਾ ਵਿੱਚ ਚੜਪਾ ਵੀ ਹੋਈਆ ਸਨ)  ਤੇ 11 ਜੂਨ ਸ਼ਨੀਵਾਰ ਨੂੰ ਠੀਕ 3 ਵਜੇ ਦੇ ਕਰੀਬ ਸਮੂਹ ਸੰਗਤਾ ਤੇ ਕਮੇਟੀ ਵੱਲੋ ਇੱਕ ਗੱਡੀ ਨੂੰ ਫੁੱਲਾ ਦੇ ਨਾਲ ਸਜਾਇਆ ਗਿਆ ਤੇ ਇਹਨਾ ਵਿੱਚ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ 3 ਪਾਵਨ ਸਰੂਪਾ ਨੂੰ ਇਸ ਗੱਡੀ ਰਾਹੀ ਫੁੱਲਾ ਦੀ ਵਰਖਾ ਕਰਦੇ ਹੋਏ ਸੈਕੜਿਆ ਦੇ ਵਿੱਚ ਸੰਗਤਾ ਇੱਕਠੀਆ ਹੋ ਕੇ “ਸਤਿਨਾਮ ਵਾਹਿਗੁਰੂ” ਦਾ ਜਾਪ ਕਰਦੀਆ ਗੁਰੂਦੁਆਰਾ ਸਿੰਘ ਸਭਾ 12 ਵਿਆਨਾ ਵਿੱਚ ਪੁਹੰਚੀਆ ਤੇ ਜਿੱਥੇ ਕਾਫੀ ਗਿਣਤੀ ਦੇ ਵਿੱਚ  ਸੰਗਤਾ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਆਦਰ ਸਤਿਕਾਰ ਲਈ ਪਿਹਲਾ ਹੀ ਉਡੀਕ ਰਹੀਆ ਸਨ ਤੇ

ਮਹਾਰਾਜ ਜੀ ਦੀ ਸਵਾਰੀ ਗੁਰੂ ਘਰ ਪੁਹੰਣ ਤੇ ਸੰਗਤਾ ਵੱਲੋ ਫੁੱਲਾ ਦੀ ਵਰਖਾ ਕੀਤੀ ਗਈ ਤੇ ਹੋਈਆ ਭੁੱਲਾ ਚੁੱਕਾ ਲਈ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਗਈ ਤੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਪਾਵਨ ਸਰੂਪਾ ਨੂੰ ਸੱਚ ਖੰਡ ਸੁੱਖ ਆਸਣ ਵਾਲੇ ਕਮਰੇ ਵਿੱਚ ਵਿਰਾਜਿਆ ਗਿਆ ਤੇ ਸਿੰਘ ਸਭਾ ਦੇ ਪ੍ਰਧਾਨ ਭਾਈ ਨਰਿੰਦਰ ਸਿੰਘ ਜੀ ਵੱਲੋ ਗੁਰੂ ਘਰ ਵਿੱਚ ਚੱਲ ਕੇ ਆਈਆ ਸਾਰੀਆ ਸੰਗਤਾ ਦਾ ਧੰਨਵਾਦ ਕੀਤਾ ਗਿਆ ਤੇ ਆਪਸੀ ਸਾਂਝ ਬਰਕਰਾਰ ਰੱਖਣ ਲਈ ਕਿਹਾ ਗਿਆ ਤੇ ਇਹ ਸਾਰਾ ਕੰਮ ਬੜੀ ਸਾਂਤੀ ਪੂਰਵਕ ਨੇਪਰੇ ਚੜਿਆ
 
< Prev   Next >

Advertisements