:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਭਾਰਤ-ਅਮਰੀਕਾ ਰੱਖਿਆ ਸਮਝੌਤਾ PRINT ਈ ਮੇਲ

ਵਿਰੋਧੀ ਧਿਰ ਵੱਲੋਂ ਅਮਰੀਕਾ ਅੱਗੇ ਗੋਡੇ ਟੇਕਣ ਦਾ ਦੋਸ਼

ਸਰਕਾਰ ਵੱਲੋਂ ਦੋਸ਼ ਮੂਲੋਂ ਰੱਦ

ਨਵੀਂ ਦਿ¤ਲੀ, 21 ਜੁਲਾਈ -ਲੋਕ ਸਭਾ ’ਚ ਅ¤ਜ ਸਰਕਾਰ ਨੇ ਵਿਰੋਧੀ ਧਿਰ ਵਲੋਂ ਲਾਏ ਇਨ•ਾਂ ਦੋਸ਼ਾਂ ਨੂੰ ਰ¤ਦ ਕਰ ਦਿ¤ਤਾ ਕਿ ਇਸ ਨੇ ਅਮਰੀਕਾ ਨਾਲ ਰ¤ਖਿਆ ਸਮਝੌਤਾ ਕਰ ਕੇ ਕੌਮੀ ਸੁਰ¤ਖਿਆ ਤੇ ਪ੍ਰਭੂਸ¤ਤਾ ਦੇ ਸਵਾਲ ’ਤੇ ਸਮਝੌਤਾ ਕਰ ਲਿਆ ਹੈ ਤੇ ਕਿਹਾ ਕਿ ਇਸ ਸਮਝੌਤੇ ’ਚ ਸਭ ਕੁਝ ਸਾਫ ਤੇ ਸਪ¤ਸ਼ਟ ਹੈ। ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਕਿਹਾ ਕਿ ਆਜ਼ਾਦੀ ਤੇ ਪ੍ਰਭੂਸ¤ਤਾ ਦੇ ਸਵਾਲ ’ਤੇ ਸੌਦੇਬਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰ¤ਖਿਆ ਖਰੀਦ ਦੀ ਪੜਤਾਲ ਬਾਰੇ ਮ¤ਦ ਪਹਿਲਾਂ ਹੀ ਸ਼ਾਮਿਲ ਕੀਤੀ ਜਾ ਚੁ¤ਕੀ ਹੈ। ਹੁਣ ਕੇਵਲ ਇਸ ਨੂੰ ਆਮ ਰੂਪ ਦਿ¤ਤਾ ਗਿਆ ਹੈ ਤੇ ਸਿਲਸਿਲੇਵਾਰ ਕੀਤਾ ਗਿਆ ਹੈ। ਉਨ•ਾਂ ਦਾਅਵਾ ਕੀਤਾ ਕਿ ਇਹ ਸਮਝੌਤਾ ਦੇਸ਼ ਦੇ ਹਿ¤ਤ ’ਚ ਹੈ।

ਹੈ। ਅਸੀਂ ਅਮਰੀਕੀ ਰ¤ਖਿਆ ਤਕਨੀਕ ਤੇ ਸਾਜ਼ੋ ਸਾਮਾਨ ਦੀ ਭਾਰਤੀ ਖਰੀਦ ਦੀ ਪ੍ਰਵਾਨਗੀ ਦੇ ਸ਼ਬਦਾਂ ਵ¤ਲ ਹੀ ਇਸ਼ਾਰਾ ਕਰਨ ਵਾਲੇ ਨਿਗਰਾਨ ਸਮਝੌਤਿਆਂ ਬਾਰੇ ਸਹਿਮਤੀ ਕੀਤੀ ਹੈ। ਇਹ ਸਮਝੌਤਾ ਪਹਿਲੀਆਂ ਸਰਕਾਰਾਂ ਵਲੋਂ ਅਮਰੀਕਾ ਤੋਂ ਵਿਅਕਤੀਗਤ ਰ¤ਖਿਆ ਖਰੀਦਦਾਰੀ ਬਾਰੇ ਐਡਹਾਕ ਸਮਝੌਤਿਆਂ ਨੂੰ ਸਿਲਸਿਲੇਵਾਰ ਕਰਦਾ ਹੈ। ਉਨ•ਾਂ ਦੇ ਬਿਆਨ ਤੋਂ ਅਸੰਤੁਸ਼ਟ ਭਾਜਪਾ ਤੇ ਖ¤ਬੀਆਂ ਪਾਰਟੀਆਂ ਸਮੇਤ ਲਗਭਗ ਸਮੁ¤ਚੀ ਵਿਰੋਧੀ ਧਿਰ ਸਦਨ ’ਚੋਂ ਵਾਕਆਊਟ ਕਰ ਗਈ।

ਉਨ•ਾਂ ਕ¤ਲ• ਅਮਰੀਕਾ ਦੀ ਵਿਦੇਸ਼ ਮੰਤਰੀ ਤੇ ਉਨ•ਾਂ ਵਲੋਂ ਜਾਰੀ ਸਾਂਝੇ ਭਾਰਤ ਅਮਰੀਕੀ ਬਿਆਨ ਦੀ ਇਕ ਕਾਪੀ ਵੀ ਸਦਨ ’ਚ ਪੇਸ਼ ਕੀਤੀ ਤੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਦੌਰੇ ਨਾਲ ਦੁਪਾਸੜ ਸੰਬੰਧਾਂ ਨੂੰ ਵਿਸ਼ਾਲ ਤੇ ਡੂੰਘਾ ਕਰਨ ’ਚ ਮਦਦ ਮਿਲੀ ਹੈ।

ਇਸ ਤੋਂ ਪਹਿਲਾਂ ਲੋਕ ਸਭਾ ’ਚ ਅ¤ਜ ਵ¤ਖ ਵ¤ਖ ਰਾਜਨੀਤਕ ਪਾਰਟੀਆਂ ਨੇ ਦੇਸ਼ ਦੀ ਵਿਦੇਸ਼ ਨੀਤੀ ਦੀ ਕਰੜੀ ਨੁਕਤਾਚੀਨੀ ਕਰਦਿਆਂ ਦੋਸ਼ ਲਾਇਆ ਕਿ ਅਮਰੀਕਾ ਨਾਲ ਰ¤ਖਿਆ ਨਿਗਰਾਨ ਸਮਝੌਤਾ ਕਰਕੇ ਸਰਕਾਰ ਨੇ ਦੇਸ਼ ਦੀ ਸੁਰ¤ਖਿਆ ਤੇ ਪ੍ਰਭੂਸ¤ਤਾ ਦੇ ਸਵਾਲ ’ਤੇ ਗੋਡੇ ਟੇਕ ਦਿ¤ਤੇ ਹਨ। ਸਵਾਲਾਂ ਦੇ ਸਮੇਂ ਤੋਂ ਫੌਰੀ ਬਾਅਦ ਸਾਬਕ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਨੇ ਇਹ ਮਾਮਲਾ ਉਠਾਉਂਦਿਆਂ ਸਰਕਾਰ ਦੀ ਵਿਦੇਸ਼ ਨੀਤੀ ਦੀ ਕਰੜੀ ਨੁਕਤਾਚੀਨੀ ਕੀਤੀ ਤੇ ਕਿਹਾ ਕਿ ਇਹ ਸਮਝੌਤਾ ਅਮਰੀਕਾ ਨੂੰ ਭਾਰਤ ਦੁਆਰਾ ਖਰੀਦ ਕੀਤੇ ਸਾਜ਼ੋ ਸਾਮਾਨ ਦੀ ਜਾਂਚ ਪੜਤਾਲ ਕਰਨ ਦਾ ਅਧਿਕਾਰ ਦੇਂਦਾ ਹੈ, ਇਸ ਨਾਲ ਅਮਰੀਕਾ ਭਾਰਤ ਦੇ ਫੌਜੀ ਅ¤ਡਿਆਂ ’ਤੇ ਵੀ ਜਾ ਸਕਦਾ ਹੈ, ਜਦ ਕਿ ਖ¤ਬੀਆਂ ਪਾਰਟੀਆਂ ਦੇ ਬਾਸੂਦੇਬ ਅਚਾਰੀਆ, ਗੁਰੂਦਾਸ ਦਾਸਗੁਪਤਾ, ਜਨਤਾ ਦਲ (ਯੂ) ਦੇ ਸ਼ਰਦ ਯਾਦਵ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਬੀ ਜੇ ਡੀ ਦੇ ਭਰਤਰੁਹਾਰੀ ਮਹਿਤਾਬ ਤੇ ਆਰ ਜੇ ਡੀ ਦੇ ਲਾਲੂ ਪ੍ਰਸਾਦ ਨੇ ਉਨ•ਾਂ ਦਾ ਜ਼ੋਰਦਾਰ ਸਾਥ ਦਿ¤ਤਾ। ਸਾਰੇ ਨੇਤਾਵਾਂ ਨੇ ਸਰਕਾਰ ਤੋਂ ਫੌਰੀ ਤੌਰ ’ਤੇ ਬਿਆਨ ਦੀ ਮੰਗ ਕੀਤੀ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਮੌਜੂਦਾ ਫੇਰੀ ਦੌਰਾਨ ਕ¤ਲ• ਹੋਏ ਉਕਤ ਸਮਝੌਤੇ ਦੀ ਸਭ ਨੇ ਕਰੜੀ ਆਲੋਚਨਾ ਕੀਤੀ। ਖ¤ਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਕਿਹਾ ਕਿ ਇਹ ਸਮਝੌਤਾ ਦੇਸ਼ ਦੇ ਹਿ¤ਤ ਦੇ ਖਿਲਾਫ ਹੈ। ਦਾਸ ਗੁਪਤਾ ਨੇ ਕਿਹਾ ਕਿ ਇਹ ਹਿਮਾਲੀਆ ਪਰਬਤ ਜਿ¤ਡੀ ਗਲਤੀ ਹੈ। ਇਸ ’ਤੇ ਫੌਰੀ ਬਹਿਸ ਕਰਾਈ ਜਾਏ। ਗੁਟ-ਨਿਰਲੇਪ ਸਿਖਰ ਸੰਮੇਲਨ ਸਮੇਂ ਜਾਰੀ ਭਾਰਤ ਪਾਕਿਸਤਾਨ ਸਾਂਝੇ ਬਿਆਨ ਦੀ ਵੀ ਕੁਝ ਨੇਤਾਵਾਂ ਨੇ ਬਲੋਚਿਸਤਾਨ ਦੇ ਜ਼ਿਕਰ ਸਮੇਤ ਤਿ¤ਖੀ ਆਲੋਚਨਾ ਕਰਦਿਆਂ ਇਸ ਨੂੰ ਆੜੇ ਹ¤ਥੀਂ ਲਿਆ। ਵਿਦੇਸ਼ ਮੰਤਰੀ ਦੇ ਬਿਆਨ ਤੋਂ ਛੇਤੀ ਬਾਅਦ ਐਲ ਕੇ ਅਡਵਾਨੀ ਨੇ ਇਸ ’ਤੇ ਗੁੱਸੇ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ ਇਸ ਨਾਲ ਸਦਨ ਦੀਆਂ ਚਿੰਤਾਵਾਂ ਦੂਰ ਨਹੀਂ ਹੁੰਦੀਆਂ। ਉਨ•ਾਂ ਮਹ¤ਤਵਪੂਰਨ ਸਮਝੌਤਿਆਂ ’ਤੇ ਦਸਤਖਤਾਂ ਤੋਂ ਪਹਿਲਾਂ ਸੰਸਦ ਵਲੋਂ ਪੁਸ਼ਟੀ ਲਈ ਸੰਵਿਧਾਨ ’ਚ ਤਰਮੀਮ ਦੀ ਮੰਗ ਵੀ ਕੀਤੀ।

 
< Prev   Next >

Advertisements

Advertisement
Advertisement
Advertisement
Advertisement
Advertisement