:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਚੁੰਜ ਤੇ ਚੋਬਾ ਪਿਆਰ ਵਾਲੀ ਜਾਂ ਤਕਰਾਰ ਤੇ ਜਲਸ ਵਾਲੀ PRINT ਈ ਮੇਲ

mmca-mks073-06_b.jpg  ਚੂੰਜ ਤੇ ਚੋਬਾ ਕਾਲਮ ਉਨਾ ਨਚੋਰ ਵਿਅਕਤੀਆਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਕੁਸ਼ ਜਮਾਨੇ ਦੀ ਸੋਜੀ ਰਖਦੇ ਹਨ ਜਾਣੀ ਕਿ ਸੋਲਾਂ ਕਲਾ ਸੰਪੁਰਨ ਹਨ ਜਿਨਾ ਇਸ਼ਾਰੇ ਨਾਲ ਹੀ ਆਪਣੀ ਸੈਨਤ ਸਮਜੋਣੀ ਹੂੰਦੀ ਹੈ ਅਤੇ ਰਮਜ ਨੂੰ ਸਮਜਣਾ ਹੁੰਦਾ ਹੈ ਜਿਸ ਤਹਰਾਂ ਇਕ ਗੀਤ ਬੀ ਹੈ ਆਖੋਂ ਆਖੋਂ ਮੇ ਬਾਤ ਹੋਨੇ ਦੋ ਏਸੇ ਤਹਰਾਂ ਹੀ ਇਕ ਹੋਰ ਗੀਤ ਦਿਲ ਦਰਿਆ ਸਮੂੰਦਰੋਂ ਡੂੰਗੇ ਤੇ ਕੋਣਦਿਲਾਂਦੀਆਂ ਜਾਣੇ ਇਸ ਤਹਰਾਂ ਪਾਠਕਾਂ ਨੂ ਬੇਨਤੀ ਕੀਤੀ ਜਾਂਦੀ ਹੈ ਸੁਲਜੇ ਹੋਏ ਖਿਆਲ ਅਤੇ ਜੋ ਜਮਾਨੇ ਨੂ ਸੇਦ ਦੇ ਸਕਣ ਮੀਡੀਆਕੁੱਕੜਪਿੰਡ ਨੂੰ ਭੇਜੋ ਤਾਂ ਕਿ ਜੋ ਆਪ ਦੇਅੰਦਰ ਇਕ ਟਾਇਲੰਟ ਛੁਪਿਆ ਹੋਇਆ ਹੈ ਉਸ ਨੂੰ ਸਾਰੀ
ਦੂਨੀਆਂ ਦੇ ਸਾਮਣੇ ਰੱਖ ਸਕੀਏ। ਨਿਚੋਰ ਪਰਸਨ (12)
ਸਾਲ ਦਾ ਬੀ ਹੋ ਸਕਦਾ ਹੈ ਅਤੇ ਜਬਲੀਆਂ ਮਾਰਨ ਵਾਲਾ ਕੋਈ (50) ਸਾਲ ਦਾ ਬੀ ਜਾਂ ਇਸ ਤੋਂ ਉਪਰ ਬੀ ਕਈ ਇਸ ਦੁਨੀਆਂ ਵਿਚ ਦੇਖੇ ਜਾਂਦੇ ਹਨ ਆਓ ਆਪਾਂ ਰੱਲਕੇ ਇਕ ਨਮਾਇਤਿਹਾਸਸਿਰਜੀਏਐਮੇਸਿੰਘਫਸੋਣਵਾਲੇਗੁਰੇਜਹੀਕਰਨਤਾਂਚੰਗੀਗਲਹੈ।                            (ਕਲਮ ਦੇ ਦਿਵਾਨੇ ਸ਼ਿਆਹੀ ਨੂੰ ਬੀ ਕੁਛ ਕੈਹ ਜਾਂਦੇ ਨੇ)
(ਝਾੜ ਕਿ ਕਲਮ ਫਿਰ ਕਾਗਜ ਤੇ ਕੁਸ਼ ਮਿਠਾ ਫਿਕਾ ਜਾਂਦੇ ਨੇ)
(ਕੋਈ ਅਖੀਆਂ ਬਾਰੇ ਲਿਖਦਾ ਕੋਈ ਛੋਕੀਨ ਹੈ ਵਾਲਾਂ ਦਾ)
(ਕੋਈ ਗਰਦਨ ਨੂ ਸੁਰਾਹੀ ਆਖੇ ਕੋਈ ਦਿਵਾਨਾ ਢਾਲਾਂ ਦਾ)
(ਤੇਗ ਦੇ ਬੀ ਧਨੀ ਇਸ ਦੁਨੀਆ ਤੇ ਕੋਈ ਸ਼ੋਕੀਨ ਨਾਰਾ ਦਾ)
(ਤਇਆ ਆਖੇ ਮੈ ਕਦੇ ਨਹੀ ਲਿਖਿਆ ਹੀਰਾਂ ਤੇ ਮਟਿਆਰਾਂ ਲਈ)
(ਜਦ ਜਦ ਬੀ (ਤਾਏ)ਨੇ ਲਿਖਿਆ ਤੀਰਾਂ ਤੇ ਤਲਵਾਰਾਂ ਲਈ)
(ਰਾਅ ਵੇਲ ਤੋਂ ਬਚ ਕੇ ਰਹਿਣਾ ਨਾ ਕਿਦਰੇ ਜਫਾਮਾਰ ਜਾਵੇ)
(ਕਾਲੀ ਤੋੜੀ ਮੀਡੀਏ ਤੇ ਟੰਗਾ ਨਾ ਕਾਲੀਆਂ ਖੰਬ ਖਲਾਰ ਜਾਵੇ)
(ਬਾਂਦਰ ਘਰ ਨਹੀ ਕਦੇ ਬਣੋਦੇ ਮੀਹ ਵਿਚ ਭਿਜਦੇ ਰਹਿੰਦੇ ਨੇ)
(ਤੋੜਨ ਆਲਣੇ ਬਿਜੜਿਆਂ ਦੇ ਟਪੂਸੀਆਂ ਮਾਰਦੇ ਰਹਿੰਦੇ ਨੇ)
ਮੈ ਪਾਠਕਾ ਤੋ ਮੁਆਫੀ ਮੰਗਦਾ ਜਾਮਾ ਮੈਨੂ ਇਕ ਈਮੇਲ ਆਈ ਕਿਸੇ ਦੀ ਅਤੇ ਉਸ ਵਿਅਕਤੀ ਨੇ ਲਿਖਿਆ ਕਿ ਤੁੰ ਆਪਣਾਂ ਟਿੰਡ ਟੋਪੀ ਵਾਲਾ ਮੀਡੀਆਂ ਬੰਦ ਕਰ ਦੇ ਮੈ ਉਸ ਵੀਰ ਨੂੰ ਬੇਨਤੀ ਕਰਦਾਂ ਹਾਂ ਕਿ ਪਹਿਲਾਂ ਬੀ ਜਦੋ ਮੈ ਅਕਾਸ਼ ਰੈਡੀਓ ਸ਼ੁਰੂ ਕੀਤਾ ਸੀ ਤਾਂ ਓਦੋਂ ਬੀ ਤੇ ਤੇਰੇ ਚਾਟੜੇ ਨੇ ਮੁਸੀਬਤ ਖੜੀ ਕੀਤੀ ਸੀ, ਫਿਰ ਓਦੋਂ ਇਸ ਵਿਅਕਤੀ ਨੂੰ ਮੁਹ ਦੀ ਖਾਣੀ ਪਈ ਸੀ ਜੇ ਰੱਬ ਨੇ ਸ਼ਕਲ ਹੀ ਭੈੜੀ ਬਣਾਈ ਹੈ ਤਾਂ ਕੰਮ ਤਾਂ ਚੰਗੇ ਕਰ ਲਿਆ ਕਰੋ ( ਸ਼ੇਰਾਂ ਦੀਆਂ ਮਾਰਾਂ ਤੇ ਗਿਦੜ ਕਰਨ ਕਲੋਲਾਂ) ਗੁਰਦੁਆਰੇ ਲਈ ਕਿਸੇ ਤੋ (10) ਯੁਰੋ ਉਗਰਾਹੀ ਕਰ ਕੇਦਿਖਾ ਫਿਰ ਪਤਾ ਲਗਦਾ ਕੋਣ ਕਿਨੇ ਪਾਣੀ ਵਿਚ ਹੈ ਚੂੰਜ ਤੇ ਚੋਬਾ ਦਸ ਦਿਆ ਕਰੇ ਗਾ (ਕੋਣ ਕੋਣ ਕਿਤਨੇ ਪਾਨੀ ਮੇ, ਸੱਬ ਕੀ ਹੈ ਪਹਿਚਾਨ ਮੁਜੇ)ਫਿਰ ਇਕ ਮੀਡੀਏ ਨੂੰ ਧਮਕੀ? ਮੈ ਕੰਮ ਨਹੀ ਕਰਦਾ ਮੇਰਾ ਤਾਂ ਕੁਸ਼ ਨਹੀ ਲਗਣਾ (ਬਰਾਟੂੰਗ ਸ਼ਾਈਨ) ਕੋਰਟ ਨੇ ਦੇ ਦੇਣੀ ਹੈ (10) ਯੁਰੋ ਮੈਨੂ ਵਕੀਲ ਨੂੰ ਸਿਰਫ ਦੇਣੇ ਪੈਣੇ ਹਨ ਇਜਤ ਹਤਕ ਦਾ ਕੇਸ ਅਤੇ ਧਮਕੀ ਦਾ ਕੇਸ ( ਐੇਦਕੀ ਦੇਖੀ ਅਨੇ ਨੂੰ ਬੋਲਾ ਕਿਦਾਂ ਮਿਲਦਾ) 

(mIfIAw ku`kVipMf nMU DmkI iek cVyl bwvy vloN) ----- Forwarded Message ----
From: Goldy Mehra < This e-mail address is being protected from spam bots, you need JavaScript enabled to view it >
To: Dalbir Singh Dabb < This e-mail address is being protected from spam bots, you need JavaScript enabled to view it >
Sent: Sunday, June 28, 2009 9:01:09 PM
Subject: Fwd: Media Kukarpind :: Punjabi Newspaper: sujaah


Sent from my iPhone
Goldy MehraPhone +91-98145-38889            +91-92177-88013Website:www.MehraMedia.comEmail: This e-mail address is being protected from spam bots, you need JavaScript enabled to view it
Begin forwarded message:
From: gurcharan singh goraya < This e-mail address is being protected from spam bots, you need JavaScript enabled to view it >
Date: 29 June 2009 12:15:24 AM GMT+05:30
To:
This e-mail address is being protected from spam bots, you need JavaScript enabled to view it
Subject: Media Kukarpind :: Punjabi Newspaper: sujaah
This is an enquiry e-mail via http://www.mediakukarpind.com from:
gurcharan singh goraya <
This e-mail address is being protected from spam bots, you need JavaScript enabled to view it >

meri benti ehe hai ke tu apna ehe tind topi wala dukki akhbar band kar.sirf apnnia siftan karke kadi koi akhbaar nahi chalda.
 
< Prev   Next >

Advertisements

Advertisement
Advertisement
Advertisement
Advertisement
Advertisement