:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹੁਣ ਟੀਪੂ ਸੁਲਤਾਨ ਦੇ 'ਸ਼ੇਰ' ਦੀ ਹੋਵੇਗੀ ਨਿਲਾਮੀ PRINT ਈ ਮੇਲ

ਲੰਡਨ, 08 ਅਗਸਤ (ਮੀਡੀਆ ਦੇਸ਼ ਪੰਜਾਬ ਬੀਊਰੋ):  ਅੰਗ੍ਰੇਜ਼ਾਂ ਦੀ ਨੱਕ ਵਿਚ ਦਮ ਕਰਨ ਵਾਲੇ ਟਾਈਗਰ ਆਫ਼ ਮੈਸੂਰ ਦੇ ਨਾਮ ਤੋਂ ਮਸ਼ਹੂਰ 18ਵੀਂ ਸਦੀ ਦੇ ਸ਼ਾਸਕ ਟੀਪੂ ਸੁਲਤਾਨ ਦੇ ਸਿੰਘਾਸਨ ਵਿਚ ਲੱਗੀ ਸੋਨੇ ਅਤੇ ਹੀਰਿਆਂ ਨਾਲ ਜੜੀ ਸ਼ੇਰ ਦੀ ਮੂਰਤੀ ਨੂੰ ਬ੍ਰਿਟੇਸਨ ਵਿਚ ਨਿਲਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬ੍ਰਿਟਿਸ਼ ਫੌਜ ਤੋਂ ਉਨ੍ਹਾਂ ਦੇ ਆਖਰੀ ਸੰਘਰਸ਼ ਦੇ ਅੱਖਾਂ ਦੇਖੀ ਕਹਾਣੀ ਦੀ ਵੀ ਨਿਲਾਮੀ ਹੋਵੇਗੀ। ਨਿਲਾਮੀ ਕਰ ਰਹੀ ਕੰਪਨੀ ਬੋਨਹੋਮਸ ਨੇ ਦੱਸਿਆ ਹੈ ਕਿ ਸ਼ੇਰ ਦੇ ਸਿਰ ਨੇ ਇਹ ਮੂਰਤੀ 200 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਸਕਾਟਿਸ਼ ਪਰਿਵਾਰ ਦੇ ਕੋਲੋਂ ਮਿਲੀ ਹੈ। ਇਸ ਤਰ੍ਹਾਂ ਦਾ ਇਕ ਅੰਸ਼ ਪਿਛਲੀ ਵਾਰ 3,89,600 ਪੌਂਡ (2.85 ਕਰੋੜ ਰੁਪਏ) ਵਿਚ ਨਿਲਾਮ ਹੋਇਆ ਸੀ। ਡੇਲੀ ਮੇਲ  ਦੇ ਮੁਤਾਬਕ ਇਸ ਨਿਲਾਮੀ ਵਿਚ ਬੈਂਜਾਮਿਨ ਸਿਡੇਨਹੈਮ ਦੁਆਰਾ ਬ੍ਰਿਟਿਸ਼ ਫੌਜਾਂ ਦੇ ਨਾਲ ਟੀਪੂ ਦੇ ਯੁੱਧ ਦਾ ਅੱਖਾਂ ਦੇਖਿਆ ਬਿਓਰਾ ਵੀ ਵਿੱਕਰੀ ਦੇ ਲਈ ਰੱਖਿਆ ਗਿਆ ਹੈ।ਇਸ ਵਿਚ ਫ਼ੋਟੋ ਦੇ ਨਾਲ ਬਿਓਰਾ ਵੀ ਹੈ। ਇਸ ਦਾ ਘੱਟੋ ਘੱਟ ਮੁੱਲ 15000 ਪੌਂਡ (10.98 ਲੱਖ ਰੁਪਏ) ਰੱਖਿਆ ਗਿਆ ਹੈ। ਈਸਟ ਇੰਡੀਆ ਨੇ ਲੰਬੇ ਸਮੇਂ ਤੋਂ ਅੱਖਾਂ ਦਾ ਕੰਡਾ ਬਣਿਆ ਟੀਪੂ ਨੂੰ 1799 ਵਿਚ ਹਰਾਉਣ ਦੇ ਬਾਅਦ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਵੇਲੇਸਲੇ ਦੇ ਵਿਰੋਧ ਦੇ ਬਾਵਜੂਦ ਉਸ ਦੇ ਸਿੰਘਾਸਨ ਨੂੰ ਤੋੜਨ ਦਿੱਤਾ ਗਿਆ ਸੀ।

 
< Prev   Next >

Advertisements