ਮੈਂ à¨à¨¾à¨œà¨ªà¨¾ ਦਾ ਸੂਬਾ ਪà©à¨°à¨§à¨¾à¨¨ ਬਣਨ ਦੀ ਦੌੜ ’ਚ ਨਹੀਂ-ਰੱਤੀ |
|
|
ਕਪੂਰਥਲਾ, 27 ਜà©à¨²à¨¾à¨ˆ-ਪੰਜਾਬ ਵਪਾਰ ਬੋਰਡ ਦੇ ਚੇਅਰਮੈਨ ਤੇ ਸੀਨੀਅਰ à¨à¨¾à¨œà¨ªà¨¾ ਆਗੂ ਸà©à¨°à©€ ਨਰੋਤਮ ਦੇਵ ਰੱਤੀ ਨੇ ਸਪੱਸ਼ਟ ਕੀਤਾ ਕਿ ਉਹ à¨à¨¾à¨°à¨¤à©€ ਜਨਤਾ ਪਾਰਟੀ ਦੇ ਪੰਜਾਬ ਪà©à¨°à¨§à¨¾à¨¨ ਦੀ ਦੌੜ ਵਿਚ ਸ਼ਾਮਿਲ ਨਹੀਂ ਤੇ ਨਾ ਹੀ ਉਹ ਦਿੱਲੀ ਇਸ ਮਾਮਲੇ ਨੂੰ ਲੈ ਕੇ ਆਠਹਨ। ਵਰਨਣਯੋਗ ਹੈ ਕਿ ਅੱਜ ਕà©à¨ ਅਖ਼ਬਾਰਾਂ ਵਿਚ ਉਨà©à¨¹à¨¾à¨‚ ਬਾਰੇ ਇਕ ਖ਼ਬਰ ਪà©à¨°à¨•à¨¾à¨¶à¨¿à¨¤ ਕੀਤੀ ਗਈ ਹੈ ਕਿ à¨à¨¾à¨°à¨¤à©€ ਜਨਤਾ ਪਾਰਟੀ ਦੇ ਪੰਜਾਬ ਪà©à¨°à¨§à¨¾à¨¨ ਦੀ ਦੌੜ ਵਿਚ ਸà©à¨°à©€ ਨਰੋਤਮ ਦੇਵ ਰੱਤੀ ਤੇ ਸà©à¨°à©€ ਕਮਲ ਸ਼ਰਮਾ ਸ਼ਾਮਿਲ ਹਨ। ਸà©à¨°à©€ ਰੱਤੀ ਨੇ ਕਿਹਾ ਕਿ ਉਨà©à¨¹à¨¾à¨‚ ਦੀ à¨à¨¾à¨œà¨ªà¨¾ ਦੇ ਪੰਜਾਬ ਪà©à¨°à¨§à¨¾à¨¨ ਬਨਣ ਵਿਚ ਕੋਈ ਦਿਲਚਸਪੀ ਨਹੀਂ ਉਹ ਦਿੱਲੀ ਆਪਣੇ ਕਿਸੀ ਨਿੱਜੀ ਕੰਮ ਆਠਹਨ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਦੀ ਅਕਾਲੀ à¨à¨¾à¨œà¨ªà¨¾ ਗਠਜੋੜ ਦੀ ਸਰਕਾਰ ਨੇ ਮੈਨੂੰ ਪੰਜਾਬ ਵਪਾਰ ਬੋਰਡ ਦਾ ਚੇਅਰਮੈਨ ਬਣਾਇਆ ਹੈ ਤੇ ਇਸੇ ਬੋਰਡ ਦੇ ਚੇਅਰਮੈਨ ਵਜੋਂ ਹੀ ਉਹ ਆਪਣੇ ਫਰਜ਼ ਅਦਾ ਕਰਨਗੇ।
|