:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਾਪੇ ਤਾਂ ਬੋਹੜ ਦੀ ਠੰਡੀ ਛਾਂ ਵਾਂਗ ਹੁੰਦੇ ਹਨ PRINT ਈ ਮੇਲ

ਗੜ•à¨¦à©€à¨µà¨¾à¨²à¨¾ (ਜਸ ਸਹੋਤਾ)- ਮਾਪੇ ਤਾਂ ਬੋਹੜ ਦੀ ਠੰਡੀ ਛਾਂ ਵਾਂਗ ਹੁੰਦੇ ਹਨ ਜੋ ਬੱਚਿਆਂ ਨੂੰ ਦੁੱਖ ਤਕਲੀਫਾਂ ਦੀ ਧੁੱਪ ਤੋਂ ਹਰ ਵਕਤ ਬਚਾਉਂਦੇ ਹਨ। ਇਨ•à¨¾à¨‚ ਵਿਚਾਰਾਂ ਦਾ ਪ੍ਰਗਟਾਵਾ  ਸ੍ਰੀ ਦੀਪਕ ਕੁਮਾਰ ਪ੍ਰਧਾਨ ਸੋਸਲ ਵੈਲਫੇਅਰ ਯੂਥ ਕਲੱਬ ਨੇ ਅੰਤਰ-ਰਾਸ਼ਟਰੀ ਮਾਪੇ ਦਿਵਸ ਮੌਕੇ ਨਵਾਂ ਜਮਾਨਾ ਨਾਲ ਗੱਲ ਬਾਤ ਕਰਦਿਆਂ ਕੀਤਾ। ਉਨ•à¨¾à¨‚ ਦੱਸਿਆ ਕਿ ਮਾਪੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਬੱਚੇ ਪ੍ਰਤੀ ਸੋਚਣ ਲੱਗ ਪੈਂਦੇ ਹਨ ਅਤੇ ਆਪਣੇ ਆਖਰੀ ਦਮ ਤੱਕ ਬੱਚਿਆਂ ਦੀ ਖੁਸ਼ਹਾਲੀ ਲਈ ਚਿੰਤਾਸ਼ੀਲ ਰਹਿੰਦੇ ਹਨ। ਪਤਨੀ ਆਪਣੇ ਪਤੀ ਵਲੋਂ ਮਿਲੇ ਭਰੂਣ ਨੂੰ ਆਪਣੇ ਗਰਭ ’ਚ 9 ਮਹੀਨੇ ਪਾਲਣ ਉਪਰੰਤ ਇੱਕ ਬੱਚੇ ਦੇ ਰੂਪ ’ਚ ਜਨਮ ਦਿੰਦੀ ਹੈ। ਮਾਂ ਅਤੇ ਪਿਓ ਦੋਨੋਂ ਆਪਣੇ ਜਿੰਦਗੀ ਦੇ ਸੁੱਖਾਂ ਦਾ ਤਿਆਗ ਕਰਕੇ ਬਚੇ ਦਾ ਪਾਲਣ-ਪੋਸ਼ਣ ਕਰਦੇ ਹਨ। ਘਰ ਜਾਂ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ। ਮਾਪੇ ਬੱਚੇ ਦੇ ਚਰਿੱਤਰ ਨਿਰਮਾਣ ’ਚ ਉ¤à¨˜à¨¾ ਯੋਗਦਾਨ ਪਾਉਂਦੇ ਹੋਏ ਅਤੇ ਸੁਚੱੀ ਅਗਵਾਈ ਕਰਕੇ ਗਲਤ-ਠੀਕ ਕੰਮ ਦੀ ਪਹਿਚਾਣ ਕਰਵਾਉਂਦੇ ਹਨ।

ਬੱਚੇ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਉਨ•à¨¾à¨‚ ਦੇ ਸੁਚੱਜੇ ਵਾਧੇ ਅਤੇ ਵਿਕਾਸ ’ਚ ਅਹਿਮ ਰੋਲ ਨਿਭਾਉਂਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਬਿਨ•à¨¾à¨‚ ਕਿਸੇ ਸਵਾਰਥ ਦੇ ਉਨਾਂ ਨੂੰ ਜੀਵਨ ’ਚ ਆਤਮ ਨਿਰਭਰ ਬਣਾਉਂਦੇ ਹਨ। ਇੱਕ ਧੀ ਜਾਂ ਪੁੱਤਰ ਆਪਣੇ ਮਾਪਿਆਂ ਦੇ ਅਹਿਸਾਨ ਨੂੰ ਕਦੇ ਵੀ ਮੋੜ ਸਕਦਾ। ਇਸ ਸੰਸਾਰ ’ਚ ਕੇਵਲ ਤੇ ਕੇਵਲ ਮਾਂ-ਪਿਓ ਦਾ ਰਿਸ਼ਤਾ ਹੀ ਬਿਨਾਂ ਸਵਾਰਥ ਦੇ ਹੈ। ਮਾਂ-ਪਿਓ ਦੇ ਸੀਨੇ ’ਚ ਉਸ ਵੇਲੇ ਬਹੁਤ ਭਾਰੀ ਸੱਟ ਵਜਦੀ ਹੈ ਜਦ ਉਨ•à¨¾à¨‚ ਦੀ ਔਲਾਦ ਵੱਡੀ ਹੋ ਕੇ ਆਪਣੀ ਮੌਜ-ਮਸਤੀ ਅਤੇ ਪੈਸੇ ਦੀ ਦੌੜ ’ਚ ਉਨ•à¨¾à¨‚ ਨੂੰ ਵਿਸਾਰ ਦਿੰਦੀ ਹੈ। ਜਦੋਂ ਬੱਚੇ ਨਦਾਨ ਸਨ ਤਾਂ ਮਾਪਿਆਂ ਨੇ ਉਨ•à¨¾à¨‚ ਨੂੰ ਉਂਗਲੀ ਫੜਕੇ ਤੁਰਨਾ ਸਿਖਾਇਆ ਅਤੇ ਸਮਾਜ ’ਚ ਸਨਮਾਨਯੋਗ ਜੀਵਨ ਜੀਊਣ ਦੇ ਕਾਬਲ ਬਣਾਇਆ। ਪ੍ਰੰਤੂ ਮਾਪੇ ਬਜ਼ੂਰਗ ਬਣ ਕੇ ਸਰੀਰਕ ਤੌਰ ’ਤੇ ਕੰਮਜੋਰ ਹੋ ਜਾਂਦੇ ਹਨ ਤਾਂ ਪੁੱਤਰ ਵੀ ਉਨ•à¨¾à¨‚ ਵੱਲ ਆਪਣੇ ਧਿਆਨ ਦੇਣਾ ਘੱਟ ਕਰ ਦਿੰਦੇ ਹਨ ਅਤੇ ਕਈ ਵਾਰ ਤਾਂ ਪੁੱਤਰ ਉਸ ਨੂੰ ਘਰੋਂ ਹੀ ਕੱਢ ਦਿੰਦੇ ਹਨ। ਉਨ•à¨¾à¨‚ ਕਿਹਾ ਕਿ         ਔਲਾਦ ਨੂੰ ਆਪਣੇ ਮਾਪਿਆਂ ਦੀ ਪੂਰੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ, ਜਿਸ ਤਰ•à¨¾à¨‚ ਉਨ•à¨¾à¨‚ ਨੇ ਆਪਣੇ ਬੱਚਿਆਂ ਦੀ ਕੀਤੀ ਹੁੰਦੀ ਹੈ। ਇੱਕ ਪ੍ਰਸਿੱਧ ਕਹਾਵਤ ਹੈ ਕਿ ‘‘ ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ।ੂ ਮਾਪੇ ਦੁੱਖਾਂ ਭਰੀ ਜਿੰਦਗੀ ਬਤੀਤ ਕਰਦੇ ਹੋਏ ਵੀ ਆਪਣੌ ਔਲਾਦ ਦਾ ਹਰ ਵੇਲੇ ਸੁੱਖ ਲੋਚਦੇ ਹਨ ਅਤੇ ਚੜ•à¨¦à©€à¨•à¨²à¨¾ ਦੀ ਕਾਮਨਾ ਕਰਦੇ ਹਨ।

ਉਨ•à¨¾à¨‚ ਕਿਹਾ ਕਿ ਮਾਪਿਆਂ ਕੋਲ ਆਪਣੀ ਜਿੰਦਗੀ ਦਾ ਅਨਮੋਲ ਤਜਰਬਾ ਹੁੰਦਾ ਹੈ ਜੋ ਔਲਾਦ ਨੂੰ ਮੁਫਤ ’ਚ ਹੀ ਮਿਲ ਜਾਂਦਾ ਹੈ। ਜਿਸ ਨੂੰ ਬੱਚੇ ਆਪਣੀ ਜਿੰਦਗੀ ’ਚ ਆਪਣਾ ਕੇ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਦੇ ਹਨ।  ਮਾਪਿਆਂ ਨੂੰ ਆਪਣੇ ਪਰਿਵਾਰ/ ਘਰ ’ਚ ਉਚਿਤ ਸਨਮਾਨ ਦੇਣ ਅਤੇ ਢੁਕਵੀਂ ਦੇਖ-ਭਾਲ ਕਰਨੀ ਚਾਹੀਦੀ ਹੈੇ।

  ਜਸਵਿੰਦਰ ਸਿੰਘ ਸਹੋਤਾ 94631-62825 ਗੜ•à¨¦à©€à¨µà¨¾à¨²à¨¾ ਜ਼ਿਲ•à¨¾- ਹੁਸ਼ਿਆਰਪੁਰ

E-MAIL : This e-mail address is being protected from spam bots, you need JavaScript enabled to view it

 
< Prev

Advertisements