ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ à¨à¨²à¨¾ ਯੱਕਦਮ ਹੋ ਜਾਵੇਗਾ।
ਫਰੈਂਕਫਰਟ,ਜਰਮਨੀ(ਕà©à©±à¨•à©œ ਪਿੰਡੀਆ)ਮੀਡੀਆ ਵਿਚ ਲਿਆਂਦਾ ਜਾ ਰਿਹਾ ਹੈ ਕਿ ਹà©à¨£ ਪੰਜਾਬ ਦਾ ਕà©à¨ ਤਾਂ ਸੰਵਰ ਹੀ ਜਾਵੇਗਾ। ਪਰ ਕਾਂਗਰਸ ਨੇ ਪਹਿਲਾਂ ਵੀ ਪੰਜਾਬ ਤੇ ਰਾਜ ਕੀਤਾ ਹੈ ਤੇ ਕੀ ਉਸ ਨੇ ਪੰਜਾਬ ਦਾ ਕà©à¨ ਸੰਵਾਰਿਆ ਹੈ, ਇਥੋਂ ਤਕ ਕਿ ਕੈਪ ਅਮਰਿੰਦਰ ਸਿੰਘ ਪੰਜਾਬ ਦੇ ਮà©à©±à¨– ਮੰਤਰੀ ਵੀ ਪੰਜ ਸਾਲ ਰਹੇ ਉਨਾਂ ਤੇ ਤਾਂ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਹਨ, ਉਨਾਂ ਤੇ ਆਮ ਆਦਮੀਂ ਤੋਂ ਦੂਰ ਰਹਿਣ ਦਾ ਵੀ ਦੋਸ ਹੈ, ਬਸਪਾ ਪੰਜਾਬ ਪà©à¨°à¨§à¨¾à¨¨ ਅਵਤਾਰ ਸਿੰਘ ਕਰੀਮਪà©à¨°à©€ ਨੇ ਤਾਂ ਇਸ ਤਰਾਂ ਵੀ ਕਿਹਾ ਹੈ ਕਿ ਦਲਿਤਾਂ ਦੇ ਕਦੇ ਵੀ ਅਮਰਿੰਦਰ ਪੱਖ ਵਿਚ ਨਹੀ ਰਿਹਾ, ਉਸੇ ਦਾ ਹੀ ਰਾਜ ਸੀ ਕਿ ਤਲà©à¨¹à¨£ ਵਰਗੇ ਕਾਂਡ ਹੋਂਦ ਵਿਚ ਆà¨, ਦਲਿਤਾਂ ਦੇ ਘਰ ਤਬਾਹ ਕੀਤੇ ਗà¨à¥¤ ਦਲਿਤਾਂ ਨੂੰ ਸਰੇਆਮ ਕà©à¨Ÿà¨¿à¨† ਗਿਆ, ਜੇਕਰ ਹà©à¨£ ਮà©à¨²à¨¾à¨œà¨®à¨¾à¨‚ ਦੇ ਖਿਲਾਫ ਫੈਸਲੇ ਹੋ ਰਹੇ ਹਨ ਤੇ ਪੰਜਾਬ ਸà©à¨°à¨–ਿਆ ਵਰਗੇ à¨à¨•à¨Ÿ ਬਣ ਰਹੇ ਹਨ ਤਾਂ ਕੀ ਅਮਰਿੰਦਰ ਸਰੇਆਮ ਨਹੀ ਕਹਿੰਦਾ ਹà©à©°à¨¦à¨¾ ਸੀ ਕਿ ਜੋ ਕà©à¨ ਵੀ ਪੰਜਾਬ ਵਿਚ ਪà©à¨²à¨¸ ਕਰ ਰਹੀ ਹੈ ਉਹ ਮੇਰੇ ਕਹਿਣ ਤੇ ਹੀ ਕਰ ਰਹੀ ਹੈ। ਜੋ ਵੀ ਪੰਜਾਬ ਦੀ ਅਫਸਰਸਾਹੀ ਹੈ ਉਹ ਸਾਰੀ ਹੀ ਮੇਰੇ ਕਹਿਣ ਅਨà©à¨¸à¨¾à¨° ਹੀ ਚਲ ਰਹੀ ਹੈ। ਜਿਸ ਤੇ ਟਿਪਣੀ ਕਰਦਿਆਂ ਪà©à¨°à¨•à¨¾à¨¶ ਸਿੰਘ ਬਾਦਲ ਨੇ ਕਿਹਾ ਸੀ ਕਿ 'ਮਹਾਰਾਜਾ ਸਾਹਬ ਇਹ ਅਫਸਰ ਨਾ ਤਾਂ ਤà©à¨¹à¨¾à¨¡à©‡ ਬਣੇ ਹਨ ਨਾ ਹੀ ਮੇਰੇ ਬਣੇ ਹਨ ਇਹ ਦਿਨੇ ਤà©à¨¹à¨¾à¨¡à©‡ ਕੋਲ ਹà©à©°à¨¦à©‡ ਹਨ ਤੇ ਰਾਤ ਨੂੰ ਮੇਰੇ ਕੋਲ ਵੀ ਆ ਜਾਂਦੇ ਹਨ। ਉਹ ਗੱਲ ਸਲਾਘਾਯੋਗ ਵੀ ਹੈ ,ਜਿਥੇ ਬੀਬੀ ਰਾਜਿੰਦਰ ਕੌਰ à¨à©±à¨ ਲ ਵਰਗੀ ਸਾਬਕਾ ਮà©à©±à¨– ਮੰਤਰੀ ਬਾਦਲ ਨੂੰ ਜਾਗੋ ਦੇਣ ਜਾਂਦੀ ਸੀ ਉਥੇ ਅਮਰਿੰਦਰ ਨੇ ਪਹਿਲ ਕਦਮੀ ਕੀਤੀ ਕਿ ਇਕ ਸਿਆਸਤ ਦਾਨ ਤੇ ਕੇਸ ਦਰਜ ਕਰਕੇ ਆਪਣੀ ਈਰਖਾ ਜਾਹਿਰ ਕੀਤੀ ਉਹ ਗੱਲ ਵੱਖ ਹੈ ਕਿ ਗਵਾਹਾਂ ਦੀ ਘਾਟ ਕਰਕੇ ਬਾਦਲ ਪਰਵਾਰ ਬਰੀ ਹੋਗਿਆ ਹੈ। ਸਮਾਂ ਹੋਰ ਵੀ ਬਦਲ ਦੇ ਸਕਦਾ ਹੈ। ਸਾਨੂੰ ਨਹੀ ਲਗਦਾ ਕਿ ਪੰਜਾਬੀਆਂ ਨੂੰ ਇਨੇ ਹà©à¨¬à¨£ ਦੀ ਲੋੜ ਹੈ। ਸਗੋਂ ਮà©à©œ ਵਿਚਾਰਨ ਦੀ ਲੋੜ ਹੈ ਕੀ ਹà©à¨£ ਨਹੀ ਗੋਪਾਲ ਕà©à¨°à¨¿à¨¶à¨¨ ਕਸਿਅਪ ਵਰਗੇ ਆਤਮਦਾਹ ਨਹੀ ਕਰਨਗੇ। ਜੋ ਕਿ ਅਮਰਿੰਦਰ ਸਿੰਘ ਦੇ ਹੀ ਸ਼ਹਿਰ ਪਟਿਆਲੇ ਵਿਚ ਹੋਇਆ ਸੀ। ਤੇ ਦà©à©±à¨– ਦੀ ਗੱਲ ਹੈ ਕਿ ਗੋਪਾਲ ਨੇ ਮਰਨ ਤੋਂ ਪਹਿਲਾਂ ਅਮਰਿੰਦਰ ਦੇ ਮੀਡੀਆ ਸਲਾਹਕਾਰ à¨à¨°à¨¤à¨‡à©°à¨¦à¨° ਸਿੰਘ ਚਾਹਲ ਤੇ ਨਗਰ ਨਿਗਮ ਪਟਿਆਲਾ ਦੇ ਤਤਕਾਲੀ ਮੇਅਰ ਵਿਸ਼ਣੂ ਸ਼ਰਮਾਂ ਤੇ ਵੀ ਦੋਸ ਲਗਾਠਸਨ। ਕਿ ਮੇਰੇ ਆਤਮਦਾਹ ਪਿੱਛੇ ਇਨਾ ਦਾ ਹੱਥ ਹੈ, ਜਿਸ ਤੇ ਬਾਦਲ ਨੇ ਪਟਿਆਲਾ ਵਿਚ ਆਕੇ ਤà©à¨°à¨¤ ਕਹਿ ਦਿਤਾ ਸੀ ਕਿ ਜਦੋਂ ਸਾਡਾ ਰਾਜ ਆਇਆ ਤਾਂ ਅਸੀਂ ਇਨਾਂ ਤੇ ਕੇਸ ਦਰਜ ਕਰਾਂਗੇ, ਕੀ ਅਮਰਿੰਦਰ ਕੋਈ ਨਵੀਂ ਗਿੱਦੜ ਸਿੰਗੀ ਲਿਆ ਰਿਹਾ ਹੈ ਜਿਸ ਨਾਲ ਕਿ ਪੰਜਾਬ ਦਾ à¨à¨²à¨¾ ਯੱਕਦਮ ਹੋ ਜਾਵੇਗਾ।
ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੌਂ!
ਸੋਨੀਆਂ ਗਾਂਦੀ ਨੇ ਦਿਤਾ ਨਮਾ à¨à©à¨°à¨²à©‚,
ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੌਂ!
ਇਕ ਡਬਾ ਵੀ ਉਸ ਦੇ ਹੱਥ ਫੜਿਆ,
ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ!
ਪੰਜਾਬ ਦੇ ਸਿਰ ਚੜਿਆ ਜੇਹੜਾ ਕਰਜਾ,
ਮਿੰਟਾਂ ਵਿਚ ਦੇਖਣਾ ਲਾਵੇ ਗਾ ਉਹ
ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੌਂ!
ਸੋਨੀਆਂ ਗਾਂਦੀ ਨੇ ਦਿਤਾ ਨਮਾ à¨à©à¨°à¨²à©‚,
ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੌਂ!
ਇਕ ਡਬਾ ਵੀ ਉਸ ਦੇ ਹੱਥ ਫੜਿਆ,
ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ!
ਪੰਜਾਬ ਦੇ ਸਿਰ ਚੜਿਆ ਜੇਹੜਾ ਕਰਜਾ,
ਮਿੰਟਾਂ ਵਿਚ ਮਾਫ ਕਰਾਵੇ ਗਾ ਉਹ!
|