ਬਿਮਾਰੀ ਕਾਰਨ ਬੱਕਰੀਆਂ ਦੀ ਮੌਤ |
ਤਲਵੰਡੀ ਸਾਬੋ : 30 ਜà©à¨²à¨¾à¨ˆ
ਤਲਵੰਡੀ ਸਾਬੋ ਹਲਕੇ ਦੇ ਸਠਤੋਂ ਵੱਡੇ ਪਿੰਡ ਜਗà©à¨¹à¨¾ ਰਾਮ ਤੀਰਥ ਵਿੱਚ ਪਿਛਲੇ 15 ਦਿਨਾਂ ਤੋਂ ਫੈਲੀ ਅਗਿਆਤ ਬਿਮਾਰੀ ਕਾਰਨ ਬੱਕਰੀਆਂ ਦੀਆਂ ਹੋ ਰਹੀਆਂ ਮੌਤਾਂ ਤੋਂ ਬਾਅਦ ਪਿੰਡ ਦੇ ਗਰੀਬ ਤੇ
ਦਲਿਤ ਵਰਗ ਨਾਲ ਸਬੰਧਤ ਲੋਕਾਂ ‘ਚ ਡਰ ਅਤੇ ਲਾਚਾਰੀ ਛਾਈ ਹੋਈ ਹੈ। ਪਿਛਲੇ 15 ਦਿਨਾਂ ‘ਚ ਹੀ ਲੋਕਾਂ ਦੀਆਂ ਲੱਖਾਂ ਰà©à¨ªà¨ ਦੀਆਂ ਸੈਂਕੜੇ ਬੱਕਰੀਆਂ ਮੌਤ ਦੇ ਮੂੰਹ ‘ਚ ਜਾ ਚà©à©±à¨•à©€à¨†à¨‚ ਹਨ, ਜਦੋਂ ਕਿ ਪਸ਼ੂ ਪਾਲਣ ਵਿà¨à¨¾à¨— ਨੇ ਇਸ ਮਾਮਲੇ ‘ਚ ਚà©à©±à¨ª ਵੱਟੀ ਹੋਈ ਹੈ।
ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਇਸ ਸਬੰਧ ਵਿੱਚ ਪਿੰਡ ਜਗà©à¨¹à¨¾ ਰਾਮ ਤੀਰਥ ਦਾ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਪਿੰਡ ਵਿੱਚ ਸੌ ਦੇ ਕਰੀਬ ਘਰਾਂ ਦੀ ਰੋਜ਼ੀ-ਰੋਟੀ ਦਾ ਮà©à©±à¨– ਸਾਧਨ ਬੱਕਰੀਆਂ ਚਾਰਨਾ ਹੀ ਹੈ। ਕਈ ਘਰਾਂ ਕੋਲ ਤਾਂ ਸੌ ਤੋਂ ਵੀ ਵੱਧ ਬੱਕਰੀਆਂ ਸਨ, ਜੋ ਹà©à¨£ ਲਗਾਤਾਰ ਘਟ ਰਹੀਆਂ ਹਨ। ਪਿੰਡ ‘ਚ ਬੱਕਰੀਆਂ ਚਾਰਨ ਵਾਲਿਆਂ ਨੇ ਦੱਸਿਆ ਕਿ ਇਸ ਅਗਿਆਤ ਬਿਮਾਰੀ ਕਾਰਨ ਉਨà©à¨¹à¨¾à¨‚ ਦੀਆਂ ਦੋ ਤਿਹਾਈ ਬੱਕਰੀਆਂ ਮਾਰੀਆਂ ਜਾ ਚà©à©±à¨•à©€à¨†à¨‚ ਹਨ। ਬਿਮਾਰੀ ਬਾਰੇ ਦੱਸਦਿਆਂ ਪà©à¨°à¨®à©à©±à¨– ਬੱਕਰੀ ਪਾਲਕ ਤਾਰਾ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਸਠਤੋਂ ਪਹਿਲਾਂ ਬੱਕਰੀਆਂ ਨੂੰ ਮੋਕ ਲੱਗ ਜਾਂਦੀ ਹੈ ਤੇ ਦਵਾਈ ਵੀ ਕੋਈ ਫ਼ਰਕ ਨਹੀਂ ਪਾਉਾਂਦੀ।ਹੌਲੀ-ਹੌਲੀ ਬੱਕਰੀ ਦਾ ਸਰੀਰ ਅੱਧਾ ਰਹਿ ਜਾਂਦਾ ਹੈ ਤੇ ਅਖੀਰ ਉਹ ਮੌਤ ਦੇ ਮੂੰਹ ‘ਚ ਚਲੀ ਜਾਂਦੀ ਹੈ। ਮਰਨ ਤੋਂ ਬਾਅਦ ਬੱਕਰੀ ਦੀ ਦੇਹ ਬਿਲਕà©à¨² ਆਕੜ ਜਾਂਦੀ ਹੈ। ਉਨà©à¨¹à¨¾à¨‚ ਦੱਸਿਆ ਕਿ ਉਸ ਕੋਲ 150 ਦੇ ਕਰੀਬ ਬੱਕਰੀਆਂ ਸਨ, ਜੋ ਹà©à¨£ ਘਟ ਕੇ 60 ਦੇ ਕਰੀਬ ਰਹਿ ਗਈਆਂ ਹਨ। ਇਸੇ ਤਰà©à¨¹à¨¾à¨‚ ਰਾਜ ਸਿੰਘ ਦੀਆਂ ਕਰੀਬ 70, ਛੋਟਾ ਸਿੰਘ ਦੀਆਂ 20, ਦਰਸ਼ਨ ਸਿੰਘ ਦੀਆਂ 115, ਲੀਲਾ ਸਿੰਘ ਦੀਆਂ 25, ਬਲਦੇਵ ਸਿੰਘ ਦੀਆਂ 15, ਪੱਪੂ ਦੀਆਂ 24, ਜਗਸੀਰ ਸਿੰਘ ਦੀਆਂ 15, ਜੀਤਾ ਸਿੰਘ ਦੀਆਂ 20, ਸà©à¨¦à¨¾à¨—ਰ ਸਿੰਘ ਦੀਆਂ 11 ਬੱਕਰੀਆਂ ਮਰ ਚà©à©±à¨•à©€à¨†à¨‚ ਹਨ। ਇਨà©à¨¹à¨¾à¨‚ ਗਰੀਬ ਬੱਕਰੀ ਪਾਲਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧ ‘ਚ ਸਥਾਨਕ ਡਿਸਪੈਂਸਰੀ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨà©à¨¹à¨¾à¨‚ ਕਿਹਾ ਕਿ ਬਿਮਾਰੀ ਉਨà©à¨¹à¨¾à¨‚ ਦੀ ਸਮਠਤੋਂ ਬਾਹਰ ਹੈ। ਇਸੇ ਤਰà©à¨¹à¨¾à¨‚ ਦਾ ਜਵਾਬ ਤਲਵੰਡੀ ਸਾਬੋ ਤੇ ਬਠਿੰਡਾ ਦੇ ਪਸ਼ੂ ਹਸਪਤਾਲਾਂ ਤੋਂ ਮਿਲਿਆ। ਬੱਕਰੀ ਪਾਲਕਾਂ ਨੇ à¨à¨°à©‡ ਮਨ ਨਾਲ ਦੱਸਿਆ ਕਿ ਉਨà©à¨¹à¨¾à¨‚ ਨੇ ਬੈਂਕਾਂ ਤੋਂ ਕਰਜ਼ਾ ਚà©à©±à¨• ਕੇ ਮਾਲ ਖਰੀਦਿਆ ਸੀ ਪਰ ਇਸ ਬਿਮਾਰੀ ਨੇ ਉਨà©à¨¹à¨¾à¨‚ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਇਸ ਸਬੰਧੀ ਪੱਤਰਕਾਰਾਂ ਵੱਲੋਂ ਜਦੋਂ ਪਿੰਡ ਦੀ ਪਸ਼ੂ ਪਾਲਣ ਡਿਸਪੈਂਸਰੀ ਦੇ ਇੰਚਾਰਜ ਆਤਮਾ ਸਿੰਘ ਨਾਲ ਗੱਲ ਕੀਤੀ ਤਾਂ ਉਨà©à¨¹à¨¾à¨‚ ਕਿਹਾ ਕਿ ਅਸੀਂ ਬੱਕਰੀ ਪਾਲਕਾਂ ਨੂੰ ਮਲੱਪਾਂ ਦੀ ਦਵਾਈ ਮà©à¨¹à©±à¨ˆà¨† ਕਰਵਾਈ ਸੀ, ਪਰ ਦਵਾਈ ਦਾ ਕੋਈ ਅਸਰ ਨਾ ਹੋਣ ਕਾਰਨ ਬੱਕਰੀ ਪਾਲਕਾਂ ਨੂੰ ਬਠਿੰਡਾ ਤੇ ਤਲਵੰਡੀ ਸਾਬੋ ਦੇ ਵੱਡੇ ਹਸਪਤਾਲਾਂ ‘ਚ à¨à©‡à¨œà¨¿à¨† ਗਿਆ। ਦੂਜੇ ਪਾਸੇ ਪਿੰਡ ਦੇ ਮੋਹਤਬਰ ਤੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਜ਼ੇ ਹੇਠਆਠਇਨà©à¨¹à¨¾à¨‚ ਬੱਕਰੀ ਪਾਲਕਾਂ ਦੀ ਆਰਥਿਕ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਪਿੰਡ ‘ਚ ਜਲਦੀ ਤੋਂ ਜਲਦੀ à¨à©‡à¨œà©€ ਜਾਵੇ। |