ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਰੋਹ |
ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ à¨à©‡à¨Ÿ
ਸà©à¨¨à¨¾à¨® : 31 ਜà©à¨²à¨¾à¨ˆ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦਾ 70ਵਾਂ ਸ਼ਹੀਦੀ ਦਿਹਾੜਾ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਗਿਆ। ਸਮਾਗਮ ਦੇ ਮà©à©±à¨– ਮਹਿਮਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਸਨ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫà©à©±à¨² à¨à©‡à¨Ÿ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਿਸ ਅਜ਼ਾਦ ਫਿਜ਼ਾ ‘ਚ ਅਸੀਂ ਸਾਹ ਲੈ ਰਹੇ ਹਾਂ, ਇਹ ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਦੀ ਲਾਸਾਨੀ ਕà©à¨°à¨¬à¨¾à¨¨à©€ ਦਾ ਸਿੱਟਾ ਹੈ, ਜਿਨà©à¨¹à¨¾à¨‚ ਵਿਚ ਸ਼ਹੀਦ ਊਧਮ ਸਿੰਘ ਦਾ ਨਾਂ ਸà©à¨¨à¨¹à¨¿à¨°à©€
ਅੱਖਰਾਂ ‘ਚ ਇਤਿਹਾਸ ਦੇ ਪੰਨਿਆਂ ‘ਚ ਦਰਜ ਹੈ।
ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਉਨà©à¨¹à¨¾à¨‚ ਕਿਹਾ ਕਿ ਜਲà©à¨¹à¨¿à¨†à¨‚ਵਾਲਾ ਬਾਗ ਦੇ ਸਾਕੇ ਸਮੇਂ ਜੋ ਘਿਨੌਣਾ ਕਾਰਾ ਅੰਗਰੇਜ਼ ਸਾਮਰਾਜ ਨੇ ਕੀਤਾ, ਉਸ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਨੇ 21 ਵਰà©à¨¹à©‡ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਇੰਗਲੈਂਡ ਵਿਖੇ ਜਲà©à¨¹à¨¿à¨†à¨‚ਵਾਲੇ ਬਾਗ ਦੇ ਖਲਨਾਇਕ ਜਨਰਲ ਅਡਵਾਇਰ ਦੀ ਅਲਖ ਮà©à¨•à¨¾à¨•à©‡ ਲਿਆ, ਜਿਸ ਕਾਰਨ ਊਧਮ ਸਿੰਘ ਨੂੰ 31 ਜà©à¨²à¨¾à¨ˆ 1940 ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਸà©à¨°à©€ ਕਾਲੀਆ ਨੇ ਕਿਹਾ ਕਿ ਬੇਸ਼ੱਕ ਦੇਸ਼ ਅਜ਼ਾਦ ਹੋਇਆਂ ਨੂੰ 62 ਵਰà©à¨¹à¨¿à¨†à¨‚ ਦਾ ਲੰਮਾ ਸਮਾਂ ਬੀਤ ਚà©à©±à¨•à¨¾ ਹੈ ਪਰ ਦੇਸ਼ ਵਾਸੀ ਅਜੇ ਵੀ ਮà©à¨¢à¨²à©€à¨†à¨‚ ਸਹੂਲਤਾਂ ਤੋਂ ਵਾਂà¨à©‡ ਹਨ। ਉਨà©à¨¹à¨¾à¨‚ ਕਿਹਾ ਕਿ ਲੰਮਾ ਸਮਾਂ ਕਾਂਗਰਸ ਦਾ ਰਾਜ ਰਿਹਾ ਜੋ ਦੇਸ਼ ਨੂੰ ਸਹੀ ਦਿਸ਼ਾ ਵੱਲ ਨਹੀਂ ਤੋਰ ਸਕੀ। ਇਸ ਮੌਕੇ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ ਨੇ ਕਿਹਾ ਕਿ ਸ਼ਹੀਦਾਂ ਦੇ ਜਨਮ ਸਥਾਨ ਸਾਡੇ ਲਈ ਤੀਰਥਾਂ ਸਮਾਨ ਹà©à©°à¨¦à©‡ ਹਨ। ਉਨà©à¨¹à¨¾à¨‚ ਕਿਹਾ ਕਿ ਇੱਥੇ ਆਉਣਾ ਫਰਜ਼ਾਂ ਦੀ ਅਦਾਇਗੀ ਹੈ। ਉਨà©à¨¹à¨¾à¨‚ ਕਿਹਾ ਕਿ 62 ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ ਸ਼ਹੀਦਾਂ ਦੇ ਸà©à¨ªà¨¨à©‡ ਸਾਕਾਰ ਨਹੀਂ ਹੋà¨à¥¤ ਅੱਜ ਵੀ ਫ਼ਿਰਕਾਪà©à¨°à¨¸à¨¤, à¨à©à¨°à¨¿à¨¶à¨Ÿà¨¾à¨šà¨¾à¨° ਆਦਿ ਦਾ ਬੋਲਬਾਲਾ ਹੈ, ਜਿਨà©à¨¹à¨¾à¨‚ ਦਾ ਟਾਕਰਾ ਇਕ à©›à©à¨¬à¨¾à¨¨ ਅਤੇ ਇਕਮà©à©±à¨ ਹੋ ਕੇ ਕੀਤਾ ਜਾ ਸਕਦਾ ਹੈ। ਇਸ ਮੌਕੇ ਕੈਬਨਿਟ ਲੋਕ ਨਿਰਮਾਣ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜਿਥੇ ਆਠਮਹਿਮਾਨਾਂ ਦਾ ਸਵਾਗਤ ਕੀਤਾ, ਉਥੇ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫà©à©±à¨² ਵੀ à¨à©‡à¨Ÿ ਕੀਤੇ। ਸà©à¨°à©€ ਢੀਂਡਸਾ ਨੇ ਇਲਾਕੇ ਅਤੇ ਸ਼ਹਿਰ ਨਾਲ ਸਬੰਧਤ ਕà©à¨ ਮੰਗਾਂ ਰੱਖੀਆਂ। ਇਸ ਮੌਕੇ ਸਰਕਾਰ ਦੇ ਖਜ਼ਾਨਾ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ ਨੇ ਸ਼ਹੀਦ ਊਧਮ ਸਿੰਘ ਕਾਲਜ ਦੇ ਆਡੀਟੋਰੀਅਮ ਅਤੇ ਕਮਰਿਆਂ ਆਦਿ ਲਈ ਇੱਕ ਕਰੋੜ ਰà©à¨ªà¨ ਗਰਾਂਟ ਦੇਣ ਦਾ à¨à¨²à¨¾à¨¨ ਕੀਤਾ ਅਤੇ ਆਉਣ ਵਾਲੇ ਬਜਟ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ ਲਈ ਇੱਕ ਕਰੋੜ ਰà©à¨ªà¨ ਦੇਣ ਦਾ ਵਾਅਦਾ ਕੀਤਾ ਅਤੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਾਸਤੇ 10 ਲੱਖ ਰà©à¨ªà¨ ਦੀ ਗà©à¨°à¨¾à¨‚ਟ ਦੇਣ ਦਾ à¨à¨²à¨¾à¨¨ ਕੀਤਾ। ਸਥਾਨਕ ਸਰਕਾਰਾਂ ਦੇ ਮੰਤਰੀ ਮਨੋਰੰਜਨ ਕਾਲੀਆ ਨੇ ਸਥਾਨਕ ਨਗਰ ਕੌਂਸਲ ਨà©à©‚à©° ਫਾਇਰ ਬà©à¨°à¨¿à¨—ੇਡ ਦੇਣ ਦਾ ਵੀ à¨à¨²à¨¾à¨¨ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਬਾਰਸ਼ ਕਾਰਨ ਤਬਾਹ ਹੋਈਆਂ ਫਸਲਾਂ ਦੇ ਮà©à¨†à¨µà©›à©‡ ਲਈ ਸਪੈਸ਼ਲ ਗਿਰਦਾਵਰੀ ਕਰਨ ਲਈ ਡੀ ਸੀ ਸੰਗਰੂਰ ਨੂੰ ਕਿਹਾ। ਇਸ ਮੌਕੇ ਪà©à¨°à¨¶à¨¾à¨¸à¨¨à¨¿à¨• ਅਧਿਕਾਰੀਆਂ ਵਿਚ ਵੀ ਕੇ ਓਹਰੀ ਡਿਪਟੀ ਕਮਿਸ਼ਨਰ ਸੰਗਰੂਰ, ਡੀ à¨à¨¸ ਪੀ ਸà©à¨¨à¨¾à¨® ਪà©à¨°à¨¿à¨¤à¨ªà¨¾à¨² ਸਿੰਘ ਥਿੰਦ ਤੋਂ ਇਲਾਵਾ à¨à¨¾à¨œà¨ªà¨¾ ਦੇ ਜ਼ਿਲà©à¨¹à¨¾ ਪà©à¨°à¨§à¨¾à¨¨ ਜਤਿੰਦਰ ਕਾਲੜਾ, ਇਕਬਾਲ ਸਿੰਘ à¨à©‚ੰਦਾ ਵਿਧਾਇਕ ਧੂਰੀ, ਗੋਬਿੰਦ ਸਿੰਘ ਕਾਂà¨à¨²à¨¾, ਗà©à¨°à¨¬à¨šà¨¨ ਸਿੰਘ ਆੜà©à¨¹à¨¤à©€ à¨à¨¸à©‹à¨¸à©€à¨à¨¶à¨¨ ਦੇ ਪà©à¨°à¨§à¨¾à¨¨ ਰਵਿੰਦਰ ਸਿੰਘ ਚੀਮਾ, ਨਗਰ ਕੌਂਸਲ ਦੇ ਪà©à¨°à¨§à¨¾à¨¨ ਬਘੀਰਥ ਰਾਠਘੀਰਾ, ਸ਼ੰਕਰ ਬਾਂਸਲ, ਪà©à¨°à©‡à¨® ਗà©à¨—ਨਾਨੀ, ਹਰੀ ਚੰਦ ਛਾਜਲਾ ਆਦਿ ਆਗੂ ਵੀ ਮੌਜੂਦ ਸਨ। ਉਨà©à¨¹à¨¾à¨‚ ਦੇ ਨਾਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪà©à¨°à©€à¨¤ ਸਿੰਘ ਬਾਦਲ, ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਅਕਾਲੀ-à¨à¨¾à¨œà¨ªà¨¾ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ। |