à¨à¨«à¨¸à©€à¨†à¨ˆ ਦਫ਼ਤਰ ‘ਤੇ ਛਾਪਾ |
ਜਲੰਧਰ :
ਫੂਡ ਕਾਰਪੋਰੇਸ਼ਨ ਆਫ਼ ਇੰਡੀਆ ‘ਚ ਵਾਪਰੇ ਰਿਸ਼ਵਤਕਾਂਡ ਦੀ ਮà©à©œ ਜਾਂਚ ਲਈ ਸੀਬੀਆਈ ਦੀ ਟੀਮ ਨੇ ਫਿਰ ਛਾਪਾ ਮਾਰਿਆ। à¨à©žà¨¸à©€à¨†à¨ˆ ਦਾ ਇਕ ਅਧਿਕਾਰੀ ਸਿਹਤ ਵਿਗੜਨ ਕਾਰਨ ਡਿੱਗ
ਪਿਆ ਜਦੋਂ ਉਸ ਤੋਂ ਸੀਬੀਆਈ ਵਾਲੇ ਪà©à©±à¨›à¨—ਿੱਛ ਕਰ ਰਹੇ ਸਨ। ਸੀਬੀਆਈ ਦੀ ਟੀਮ ਕਈ ਘੰਟੇ ਦਫ਼ਤਰ ‘ਚ ਕਾਗਜ਼ਾਂ ਪੱਤਰਾਂ ਦੀ ਪà©à¨£à¨›à¨¾à¨£ ਕਰਦੀ ਰਹੀ ਤੇ ਕਈ ਅਹਿਮ ਦਸਤਾਵੇਜ਼ ਆਪਣੇ ਨਾਲ ਲੈ ਗਈ। ਪà©à©±à¨›à¨—ਿੱਛ ਦੌਰਾਨ ਜਿਸ ਅਧਿਕਾਰੀ ਦੀ ਸਿਹਤ ਵਿਗੜ ਗਈ ਸੀ, ਉਸ ਨੂੰ ਦਿਲ ਦੇ ਰੋਗਾਂ ਦੇ ਮਾਹਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। à¨à©žà¨¸à©€à¨†à¨ˆ ਦੇ ਦਫ਼ਤਰ ‘ਚ ਜਦੋਂ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ ਤਾਂ ਦਫ਼ਤਰ ‘ਚ ਇਕਦਮ ਹੜਕੰਪ ਮਚ ਗਿਆ। ਜ਼ਿਕਰਯੋਗ ਹੈ ਕਿ ਅਪà©à¨°à©ˆà¨² ਦੇ ਪਹਿਲੇ ਹਫ਼ਤੇ ਸੀ ਬੀ ਆਈ ਦੀ ਟੀਮ ਨੇ ਨਕੋਦਰ ‘ਚ à¨à©ž ਸੀ ਆਈ ਦੇ ਦਫ਼ਤਰ ਛਾਪਾ ਮਾਰਿਆ ਸੀ। ਉਦੋਂ ਸੀ ਬੀ ਆਈ ਕੋਲ ਇਹ ਸ਼ਿਕਾਇਤ ਗਈ ਸੀ ਕਿ ਰਾਇਸ ਮਿੱਲਾਂ ਵਾਲਿਆਂ ਤੋਂ à¨à©ž ਸੀ ਆਈ ਦੇ ਅਧਿਕਾਰੀ ਰਿਸ਼ਵਤ ਮੰਗਦੇ ਹਨ। ਉਦੋਂ ਟੈਕਨੀਕਲ ਸਹਾਇਕ ਲਖਵਿੰਦਰ ਸਿੰਘ ਮੌਕੇ ‘ਤੇ ਹੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਉਸ ਦੇ ਬਿਆਨਾਂ ‘ਤੇ ਹੀ ਬੀ ਸੀ ਆਈ ਨੇ ਜਲੰਧਰ ਛਾਪਾ ਮਾਰ ਕੇ ਮੈਨੇਜਰ ਸà©à¨¨à©€à¨² ਵਰਮਾ ਤੇ ਕà©à¨†à¨²à¨Ÿà©€ ਕੰਟਰੋਲਰ ਸà©à¨®à¨¨ ਸੇਠਨੂੰ ਗà©à¨°à¨¿à©žà¨¤à¨¾à¨° ਕਰ ਲਿਆ ਸੀ। ਉਦੋਂ ਲਖਵਿੰਦਰ ਸਿੰਘ ਸੀ ਬੀ ਆਈ ਦੀ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਸੂਤਰਾਂ ਅਨà©à¨¸à¨¾à¨° ਸੀ ਬੀ ਆਈ ਦੀ ਟੀਮ ਇਸ ਮਾਮਲੇ ਦੀ ਹੋਰ ਜਾਂਚ ਲਈ ਵੀਰਵਾਰ ਨੂੰ ਹੀ ਜਲੰਧਰ ਪਹà©à©°à¨š ਗਈ ਸੀ ਤੇ ਅੱਜ ਉਸ ਨੇ ਦਫ਼ਤਰ ਵਿਚ ਜਾ ਕੇ ਛਾਪਾ ਮਾਰਿਆ। ਉਨà©à¨¹à¨¾à¨‚ ਕਈ ਘੰਟੇ ਉਥੇ ਪਠਕਾਗਜ਼ਾਂ ਦੀ ਪà©à¨£à¨›à¨¾à¨£ ਕੀਤੀ। ਪਹਿਲਾ ਫੜੇ ਗਠਸà©à¨®à¨¨ ਸੇਠਦੀ ਪà©à©±à¨›à¨—ਿੱਛ ਦੌਰਾਨ ਸਿਹਤ ਵਿਗੜ ਗਈ ਸੀ। |