ਕਰਿਸਮਸ ਅਤੇ ਨਮੇ ਸਾਲ ਦੀਆਂ ਮੀਡੀਆ ਦੇਸ਼ ਪੰਜਾਬ ਵਲੋਂ ਸਮੂਚੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ

 

bi.jpgਫਰੈਂਕਫਰਟ,ਜਰਮਨੀ (ਮੀਡੀਆ ਦੇਸ਼ ਪੰਜਾਬ ਬੀਊਰੋ): -ਕਰਿਸਮਸ ਅਤੇ ਨਮੇ ਸਾਲ ਦੀਆਂ ਮੀਡੀਆ ਦੇਸ਼ ਪੰਜਾਬ:- ਵਲੋਂ ਸਮੂਚੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ,ਜਿਥੇ ਨਮੇ ਸਾਲ ਦੀਆਂ ਅਸੀ ਵਧਾਈਆ ਦੇ ਰਹੇ ਹਾਂ ਉਥੇ ਨਾਲ ਦੀ ਨਾਲ ਅਕਾਲ ਪੂਰਖ ਅਗੇ ਅਰਦਾਸ ਵੀ ਕਰਦੇ ਹਾਂ ਕਿ ਨਮਾ ਸਾਲ ਸੰਸਾਰ ਲਈ ਖੂਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਸੰਸਾਰ ਵਿਚ ਜਿਥੇ ਜੰਗ ਲਗੀ ਹੋਈ ਹੈ ਉਥੇ ਸ਼ਾਨਤੀ ਹੋਵੇ ਅਤੇ ਹਰ ਗਰੀਬ ਗੂਰਬੇ ਨੁੰ ਰੱਜ ਕੇ ਰੋਟੀ ਮਿਲੇ ਤੰਨ ਢਕਣ ਨੁੰ ਕਪੜਾ ਮਿਲੇ ਘਰ ਘਰ ਵਿਚ ਰੋਸ਼ਨੀ ਹੋਵੇ,ਅਤੇ ਗੁਰਦੂਅਰਿਆ ਚੋਂ ਜਾਤ ਪਾਤ ਅਤੇ ਧੜੇ ਬੰਦੀ ਖਤਮ ਹੋਵੇ!

 

 

 

 

ਏਹ ਕਰਿਸਮਸ ਹੈ ਖੂਨੀ ਸਾਕੇ ਵਾਲੀ,
ਸੂਲੀ ਚੱੜੇ ਯੀਸੂ ਨੂੰ ਯਾਦ ਕਰਦੀ ਏ!
ਦੋ ਫੂਲ ਝੜੋਦੀ ਉਸ ਦੀ ਸ਼੍ਰਦਾ ਅੰਦਰ,
ਤੇ ਮਾਂ ਮਰੀਅਮ ਨੂੰ ਸਦਾ ਯਾਦ ਕਰਦੀ ਏ!
ਮੀਡੀਆ ਦੇਸ਼ ਪੰਜਾਬ ਸਾਹਿਬ ਜਾਦਿਆ ਨੂੰ,
ਉਨਾ ਦੀ ਸ਼ਹੀਦੀ ਤੇ ਇੰਜ ਹੈ ਯਾਦ ਕਰਦਾ!
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ,
ਸ਼ਰਦਾ ਦੇ ਫੂਲ ਭੇਟ ਬਾਰ ਬਾਰ ਕਰਦਾ!
ਰਹੂ ਜੂਗਾ ਤੋੜੀ ਕੰਦ ਸਰਹੰਦ ਵਾਲੀ,
ਤੇ ਬਾਬਾ ਮੋਤੀ ਰਾਮ ਦਾ ਸਦਾ ਨਾਮ ਰੈਹ ਸੀ 
ਟੋਡਰ ਮੱਲ ਤੇ ਨਬਾਬ ਮਲੇਰ ਕੋਟਲੇ ਦਾ,
ਰਹਿੰਦੀ ਦੂਨੀਆਂ ਤੇ ਸੱਦਾ ਨਾਮ ਰੈਹ ਸੀ!