ਜਗਰਾਉਂ 31ਜੁਲਾਈ(ਤੇਜਿੰਦਰ ਸਿੰਘ ਚੱਢਾ)-ਪਿੰਡ ਲੱਖਾ ਦੇ ਬਿਜਲੀ
ਬੋਰਡ ਗਰਿੱਡ ਵਿਚੋ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ 24 ਘੰਟੇ ਬਿਜਲੀ ਦਾ ਫੀਡਰ ਹਠੂਰ,ਮਾਣੂੰਕੇ,ਬੁਰਜ
ਕੁਲਾਰਾ ਲਾਇਨਾਂ 11 ਕੇ.ਬੀ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪੀ.ਐਸ ਗਿੱਲ ਉਪ ਇੰਜੀਨੀਅਰ ਲੁਧਿਆਣਾ ਤੇ ਜਗਦੇਵ ਸਿੰਘ ਹਾਸ
ਐਕਸੀਅਨ ਰਾਏਕੋਟ,ਐਸ.ਡੀ.ਓ ਜਿੰਦਰ ਕੁਮਾਰ,ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਰਾਜ ਕੁਮਾਰ ਗੋਇਲ,ਵਾਈਸ
ਚੇਅਰਮੈਨ ਨਿਰਮਲ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।ਇਸ ਮੌਕੇ ਸਮੂਹ ਇਲਾਕੇ ਦੀਆਂ ਪੰਚਾਇਤਾਂ
ਨੂੰ ਸਬੋਧਨ ਕਰਦਿਆਂ ਪੀ.ਐਸ.ਗਿੱਲ ਨੇ ਕਿਹਾ ਕਿ ਕਿਸਾਨਾ ਨੂੰ ਪੂਰੀ ਬਿਲਜੀ ਸਪਲਾਈ ਦਿੱਤੀ ਜਾਵੇਗੀ
ਬਿਜਲੀ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੇ ਲੋੜੀਦੇ
ਪ੍ਰਬੰਧ ਕਰਨ ਲਈ ਬਚਨ ਬੰਦ ਹੈ।ਇਸ ਤੋ ਇਲਾਵਾ ਐਕਸੀਅਨ ਜਗਦੇਵ ਸਿੰਘ ਹਾਸ ਰਾਏਕੋਟ ਨੇ ਕਿਹਾ ਕਿ ਕਿਸਾਨਾਂ
ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ।ਇਸ ਮੌਕੇ ਟਰੱਕ ਯੂਨੀਅਨ ਦੇ ਜਿਲ੍ਹਾ
ਪ੍ਰਧਾਨ ਮਲਕੀਤ ਸਿੰਘ ਹਠੂਰ, ਸਰਪੰਚ ਸਾਧੂ ਸਿੰਘ ਮਾਣੂੰਕੇ,ਸਰਪੰਚ ਬੂਟਾ ਸਿੰਘ ਬੁਰਜ ਕੁਲਾਰਾ,ਬਲਾਕ
ਸੰਮਤੀ ਮੈਬਰ ਓਮ ਪ੍ਰਕਾਸ ਮਾਣੂੰਕੇ,ਸਰਪੰਚ ਸਵਰਨ ਸਿੰਘ ਹਠੂਰ,ਯੂਥ ਅਕਾਲੀ ਆਗੂ ਜੀਵਨ ਕੁਮਾਰ ਗੋਲਡੀ,ਪ੍ਰਧਾਨ
ਸੁਰਜੀਤ ਸਿੰਘ ਲੱਖਾ,ਪ੍ਰਧਾਨ ਗੁਰਚਰਨ ਸਿੰਘ ਲੱਖਾ,ਕੇਵਲ ਸਿੰਘ,ਬਲਵੀਰ ਸਿੰਘ,ਮੇਹਰਦੀਪ ਸਿੰਘ,ਗੁਰਦੇਵ
ਸਿੰਘ,ਪੰਚ ਜੱਗਾ ਸਿੰਘ ਮਾਣੂੰਕੇ,ਪੰਚ ਧਰਮ ਸਿੰਘ ਮਾਣੂੰਕੇ,ਪੰਚ ਨਿਰਮਲ ਸਿੰਘ,ਅਮਨਦੀਪ ਸਿੰਘ ਸੋਨੂੰ,ਗੁਰਦਿਆਲ
ਸਿੰਘ ਗੁਡਗੋ,ਪ੍ਰਮਿੰਦਰ ਪਾਠਕ,ਕਰਮਜੀਤ ਕਰਮਾ,ਪੰਚ ਪਰਮਲ ਸਿੰਘ,ਪੰਚ ਹਰਜਿੰਦਰ ਸਿੰਘ,ਬਲਰਾਜ ਸਿੰਘ,ਮਹਿੰਦਰ
ਸਿੰਘ,ਜਗਜੀਤ ਸਿੰਘ ਹਠੂਰ ਆਦਿ ਆਗੂ ਹਾਜਰ ਸਨ
|