ਫ਼ਰੀਦਾਬਾਦ ਨੂੰ ਕਮਿਸ਼ਨਰੀ ਦਾ ਦਰਜ਼ਾ
ਚੰਡੀਗੜ੍ਹ-ਹਰਿਆਣਾ ਦੇ ਫ਼ਰੀਦਾਬਾਦ ਜਿਲ੍ਹੇ ਨੂੰ ਕੱਲ੍ਹ ਤੋਂ ਪੁਲਿਸ ਕਮਿਸ਼ਨਰੀ ਦਾ ਦਰਜ਼ਾ ਦੇ ਕੇ ਇਸ ਨੂੰ ਤਿੰਨ ਭਾਗਾਂ 'ਚ ਵੰਡ ਕਰ ਦਿੱਤਾ ਜਾਵੇਗਾ।
ਹਰਿਆਣਾ ਦੇ ਫ਼ਰੀਦਾਬਾਦ ਜਿਲ੍ਹੇ ਨੂੰ ਕੱਲ੍ਹ ਤੋਂ ਪੁਲਿਸ ਕਮਿਸ਼ਨਰੀ ਦਾ ਦਰਜ਼ਾ ਦੇ ਕੇ ਇਸ ਨੂੰ ਤਿੰਨ ਭਾਗਾਂ 'ਚ ਵੰਡ ਕਰ ਦਿੱਤਾ ਜਾਵੇਗਾ।

ਇਸ ਬਾਰੇ 'ਚ ਗ੍ਰਹਿ ਵਿਭਾਗ ਨੇ ਅੱਜ ਅਧਿਸੂਚਨਾ ਜ਼ਾਰੀ ਕੀਤੀ ਹ।ਇਸ ਦੇ ਅਨੁਸਾਰ ਤਿੰਨ ਨਵੇਂ ਜਿਲ੍ਹੇ ਨਾਮਤ ਪੁਲਿਸ ਜਿਲ੍ਹਾ ਸੈਂਟ੍ਰਲ,ਪੁਲਿਸ ਜਿਲ੍ਹਾ ਨਿਊ ਇੰਡਸਟ੍ਰੀਅਲ ਟਾਊਨਸ਼ਿਪ ਅਤੇ ਪੁਲਿਸ ਜਿਲ੍ਹਾ ਬੱਲਭਗੜ੍ਹ ਬਣਾਏ ਗਏ ਹਨ।