ਮੀਡੀਠਨਾਲ ਪੰਗਾ ਲਈਦਾ ਸੋਚ ਵਿਚਾਰ ਕੇ,..ਕà©à©±à¨•à©œ ਪਿੰਡੀਆ ..51, |
ਕਦੇ ਨਹੀ ਜਾਤ ਪਾਤ ਨੂੰ ਬੜਾਵਾ ਦੇਈਦਾ,
ਇਨਸਾਨੀਅਤ ਨੂੰ ਹੀ ਵੀਰਾ ਸਹੀ ਕਹੀ ਦਾ!
ਨਾਅ ਤੂਸੀਂ ਆਪਣਾ ਕਾਤੇ ਨਹੀ ਲਿਖਿਆ,
ਗà©à¨°à©‚ ਨਾਨਕ ਦੇ ਮੈਸਿਜ ਵਾਲੇ ਆਪ ਕਾਤੇ ਸ਼ੂਪਿਆਂ!
ਹਰੀ ਪਗ ਵਾਲੇ ਇਕ ਦਿੰਨ ਸਿੰਘ ਸਜ ਜਾਣਾ ਆਂ,
ਤੂੰ ਕੋਈ ਧੀਰ ਮਲ ਦਾ ਵਡਾ ਹਦਵਾਣਾ ਆ!
ਅਕਾਲ ਪੂਰਖ ਦੇ ਸਾਜੇ ਹੋਠਸੱਬ ਇਨਸਾਨ ਨੇ,
ਜਾਤ ਪਾਤ ਨਹੀ ਉਹ ਮੀਡੀਠਦੇ ਮਹਿਮਾਨ ਨੇ!
ਅਗੋਂ ਸੋਚ ਸਮਜ ਕੇ ਮੈਨੂੰ ਈ-ਮੇਲ ਲਿਖ à¨à©‡à¨œà¨£à©€,
ਨਾਂ ਆਪਣਾ ਜਰੂਰ ਲਿਖੀਂ ਨਹੀ ਮੈ ਦਿਖਾਂਉ ਤੈਨੂੰ ਵੇਲਣੀ!
ਮੀਡੀਠਨਾਲ ਪੰਗਾ ਲਈਦਾ ਸੋਚ ਵਿਚਾਰ ਕੇ,
ਤਖਤ ਉਤੇ ਬੈਠਿਆਂ ਨੂੰ ਵੀ à¨à¨¹ ਕà©à¨œ ਨਹੀ ਜਾਣਦੇ!
ਪਤਰਕਾਰੀ ਕਰਨੀ ਸਿਖਾਈ ਸਾਨੂੰ ਪੀਰਾਂ ਦੇ ਪੀਰ ਨੇ,
ਜਿਸ ਰਚੀ ਇਲਾਹੀ ਬਾਣੀ à¨à©ˆà¨£ ਨਾਨਕੀ ਦੇ ਵੀਰ ਨੇ!
ਤੇਰੇ ਵਰਗਿਆ ਨੇ ਜਿਸ ਨੂੰ ਵਟੇ ਕਈ ਮਾਰੇ ਸੀ,
ਨਾ ਹਮ ਹਿੰਦੂ ਨਾ ਮà©à¨¸à¨²à¨®à¨¾à¨¨ ਜਿਸ ਮੂਖੋ ਉਚਾਰੇ ਸੀ!
ਚੋਅ ਵਰਨਾ ਨੂੰ ਸਾਂਜਾ ਉਦੇਸ਼ ਉਸ ਨੇ ਉਚਾਰਿਆ,
(ਤਾਇਆ)ਫਰਾਖ ਦਿਲੀ ਦੀ ਹਰੀ ਮੰਦਰ ਮਸਾਲ ਆ!
ਮੀਡੀਠਵਾਲਿਆ ਕਈ ਬੀਮੇ ਕਰਾਠਹੂੰਦੇ ਆ,
à¨à¨¸à©‡ ਲਈ ਕਿਸੇ ਦੀ à¨à¨¹ ਧੌਸ ਨਹੀ ਸਹਿੰਦੇ ਆ!
ਜà©à¨¹à©‡à©œà¨¾ ਕਰੇ ਚਾਪ ਲੂਸੀ ਉਹ ਮੀਡੀਆ ਨਹੀ ਕਹਾਵਦਾ,
à¨à¨¡à©€à¨Ÿà¨° ਬਚਾਠਚਮੜੀ ਉਹ ਪਤਰਕਾਰ ਨਹੀ ਕਹਾਵਦਾ!
(ਮੀਡੀਆ ਕà©à©±à¨•à©œ ਪਿੰਡ ਆਖੇ)
(ਸà©à¨°:- ਕà©à©±à¨•à©œ ਪਿੰਡੀਆ)
|