ਸਿਹਤ ਵਿà¨à¨¾à¨— ਵੱਲੋਂ ਕੀਤੀ ਜਾਂਚ ਨੇ ਸਿਆਸੀ ਰੂਪ ਧਾਰਿਆ |
ਰਾà¨à¨•à©‹à¨Ÿ, 5 ਅਗਸਤ-ਪਿੰਡ ਦੱਧਾਹੂਰ ਵਿਖੇ ਸਿਵਲ ਸਰਜਨ ਲà©à¨§à¨¿à¨†à¨£à¨¾ ਦੀਆਂ ਹਦਾਇਤਾਂ ’ਤੇ ਮੈਡੀਕਲ ਦੀ ਪà©à¨°à©ˆà¨•à¨Ÿà¨¿à¨¸ ਕਰ ਰਹੇ ਜਗਦੀਸ਼ ਸਿੰਘ ਪà©à©±à¨¤à¨° ਮੇਜਰ ਸਿੰਘ ਦੀ ਦà©à¨•à¨¾à¨¨ ਉਪਰ ਸਿਹਤ ਵਿà¨à¨¾à¨— ਵੱਲੋਂ ਮਾਰੇ ਗਠਛਾਪੇ ਨੇ ਸਿਆਸੀ ਰੂਪ ਧਾਰਨ ਕਰ ਲਿਆ। à¨à¨¸. à¨à¨®. ਓ. ਰਾà¨à¨•à©‹à¨Ÿ ਡਾ: ਉ¤à¨—ਰ ਸਿੰਘ ਸੂਚ ਅਤੇ ਡਰੱਗਜ਼ ਇੰਸਪੈਕਟਰ ਸà©à¨°à©€ ਰਜੇਸ਼ ਸੂਰੀ ਨੇ ਦੱਸਿਆ ਕੇ ਜਗਦੀਸ਼ ਸਿੰਘ ਖਿਲਾਫ ਸਿਵਲ ਸਰਜਨ ਲà©à¨§à¨¿à¨†à¨£à©à¨¯à¨¾ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਵਰਜਿਤ ਦਵਾਈਆਂ ਵੇਚ ਰਿਹਾ ਹੈ। ਜਦ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚੈਕਿੰਗ ਕਰਨ ਲਈ ਪਹà©à©°à¨šà©‡ ਤਾਂ ਉਸ ਦੀ ਦà©à¨•à¨¾à¨¨ ਬੰਦ ਪਾਈ ਗਈ। ਇਸ ਸਬੰਧ ਵਿਚ ਗà©à¨°à¨¾à¨® ਪੰਚਾਇਤ ਦੱਧਾਹੂਰ ਨੇ ਦੱਸਿਆ ਕਿ ਜਗਦੀਸ਼ ਸਿੰਘ ਆਪਣੇ ਕਲੀਨਿਕ ਤੇ ਨਸ਼ੀਲੀਆਂ ਦਵਾਈਆਂ ਵੇਚਦਾ ਹੈ ਅਤੇ ਉਸ ਦੀ ਜਾਂਚ ਕਰਨ ਲਈ ਸਿਹਤ ਵਿà¨à¨¾à¨— ਦੀ ਟੀਮ ਆਈ ਸੀ। ਇਸ ਮੌਕੇ ਉਨà©à¨¹à¨¾à¨‚ ਕਿਹਾ ਕਿ ਇਸ ਜਾਂਚ ਦੌਰਾਨ ਡਰੱਗਜ਼ ਇੰਸਪੈਕਟਰ ਨੇ ਉਸ ਦੇ ਸਰਟੀਫਿਕੇਟਾਂ ਨੂੰ ਅਣ ਅਧਿਕਾਰਤ ਦੱਸਿਆ, ਜਦਕਿ ਜਗਦੀਸ਼ ਸਿੰਘ ਆਪ ਦà©à¨•à¨¾à¨¨ ਬੰਦ ਕਰਕੇ ਚਲਾ ਗਿਆ। ਇਸ ਮੌਕੇ ਸਰਪੰਚ ਸà©à¨¦à¨¾à¨—ਰ ਸਿੰਘ ਅਤੇ ਪੰਚ ਫਕੀਰ ਚੰਦ ਨੇ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਕੇ ਉਸ ਦੀ ਦà©à¨•à¨¾à¨¨ ਬੰਦ ਕੀਤੀ ਜਾਵੇ। ਉਧਰ ਜਗਦੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ, ਪਿੰਡ ਦੇ ਸਾਬਕਾ ਸਰਪੰਚ ਹਾਕਮ ਸਿੰਘ, ਜਥੇਦਾਰ ਸà©à¨–ਦੇਵ ਸਿੰਘ ਤੂਰ, ਪੰਚ ਹਾਕਮ ਸਿੰਘ, ਸਾਬਕਾ ਪੰਚ ਬਹਾਲ ਸਿੰਘ, ਹਰਬੰਸ ਸਿੰਘ, ਜਥੇਦਾਰ ਬਲਵੀਰ ਸਿੰਘ ਅਤੇ ਸੰਤੋਖ ਸਿੰਘ ਆਦਿ ਅਕਾਲੀ ਆਗੂਆਂ ਨੇ ਇਸ ਮਾਮਲੇ ਨੂੰ ਨਿਰਾਆਧਾਰ ਅਤੇ à¨à©‚ਠਦਾ ਪ੦ਦਾ ਦਸਦਿਆਂ ਕਿਹਾ ਕਿ ਇਹ ਸਠਕà©à¨ ਉਨà©à¨¹à¨¾à¨‚ ਦੇ ਵਿਰੋਧੀ ਧੜੇ ਦੀ ਘੜੀ ਗਈ ਸਾਜਿਸ਼ ਹੈ, ਕਿਉਂਕਿ ਜਗਦੀਸ਼ ਸਿੰਘ ਦੀ ਮਾਤਾ ਜਸਵੀਰ ਕੌਰ, ਜਿਸ ਨੇ ਪੰਚਾਇਤਾਂ ਚੋਣਾਂ ਲੜੀਆਂ ਸਨ ਪà©à¨°à©°à¨¤à©‚ ਇਸ ਨੂੰ ਕà©à¨ ਵੋਟਾਂ ਦੇ ਫ਼ਰਕ ਨਾਲ ਕਥਿਤ ਤੌਰ ’ਤੇ ਚਾਲ ਰਾਹੀਂ ਹਰਾ ਦਿੱਤਾ ਗਿਆ ਸੀ। ਜਿਸ ਕਾਰਨ ਜਸਵੀਰ ਕੌਰ ਨੇ ਵੋਟਾਂ ਦੀ ਦà©à¨¬à¨¾à¨°à¨¾ ਗਿਣਤੀ ਲਈ ਚੋਣ ਕਮਿਸ਼ਨਰ ਕੋਲ ਅਪੀਲ ਕੀਤੀ ਸੀ। ਜਿਸ ’ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨਰ ਨੇ ਪਿੰਡ ਦੀ ਵੋਟਾਂ ਦੀ ਦà©à¨¬à¨¾à¨°à¨¾ ਗਿਣਤੀ ਆਉਂਦੇ ਕà©à¨ ਦਿਨਾਂ ਵਿਚ ਕਰਨ ਦਾ ਫੈਸਲਾ ਦਿੱਤਾ ਹੈ। ਉਨà©à¨¹à¨¾à¨‚ ਕਿਹਾ ਕਿ ਇਸੇ ਫੈਸਲੇ ਨੂੰ ਪà©à¨°à¨à¨¾à¨µà¨¿à¨¤ ਕਰਨ ਲਈ ਇਹ ਸਾਜਿਸ਼ ਗà©à©°à¨¦à©€ ਗਈ ਹੈ। ਉਨà©à¨¹à¨¾à¨‚ ਦੋਸ਼ ਲਗਾਉਂਦਿਆਂ ਕਿਹਾ ਕਿ ਸਿਹਤ ਵਿà¨à¨¾à¨— ਦੀ ਜਾਂਚ ਦੌਰਾਨ ਉਨà©à¨¹à¨¾à¨‚ ਦੇ ਵਿਰੋਧੀਆਂ ਸà©à¨¦à¨¾à¨—ਰ ਸਿੰਘ ਸਰਪੰਚ, ਫਕੀਰ ਚੰਦ ਅਤੇ ਮਲਕੀਤ ਕੌਰ (ਦੋਵੇਂ ਪੰਚਾਇਤ ਮੈਂਬਰਾਂ) ਨੇ ਕਥਿਤ ਤੌਰ ’ਤੇ ਜਸਵੀਰ ਕੌਰ ਦੇ ਘਰ ਦਾਖਲ ਹੋ ਕਿ ਇਕੱਲੀਆਂ ਘਰ ਦੀਆਂ ਔਰਤਾਂ ਦੀ ਮੌਜੂਦਗੀ ਵਿਚ ਹà©à©±à¨²à©œà¨¬à¨¾à©›à©€ ਅਤੇ ਘਰ ਦੇ ਸਮਾਨ ਦੀ ਫੋਲਾ-ਫਰਾਲੀ ਕੀਤੀ। ਉਨà©à¨¹à¨¾à¨‚ ਚੋਣ ਕਮਿਸ਼ਨ ਅਤੇ ਪà©à¨²à¨¿à¨¸ ਪà©à¨°à¨¶à¨¾à¨¸à¨¨ ਤੋਂ ਮੰਗ ਕੀਤੀ ਹੈ ਕਿ ਜਸਵੀਰ ਕੌਰ ਦੇ ਘਰ ਨਾਜਾਇਜ਼ ਤੌਰ ’ਤੇ ਦਾਖ਼ਲ ਹੋਣ ਕੇ ਹà©à©±à¨²à©œà¨¬à¨¾à©›à©€ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
|