ਸਿਮਰਨ ਸੂਆਸ ਸੂਆਸ ਕਰਨ ਜà©à¨¹à©‡à©œà©‡,ਸ਼ੈਹਿਨ ਸ਼ਕਤੀ ਉਨਾ ਨੂੰ ਮਿਲ ਜਾਂਦੀ,
ਰਜਾ ਵਿਚ ਰਹਿਣਾ ਉਹ ਸਿੱਖ ਜਾਂਦੇ,ਤੇ ਸ਼ਕਤੀ à¨à¨—ਤੀ ਉਨਾ ਨੂੰ ਮਿਲ ਜਾਂਦੀ!
ਨਾਮ ਦੇਵ ਨੂੰ ਜਿਨਾ ਨੇ ਸੀ ਮਾਰੇ ਧਕੇ, ਕà©à¨²à¨¾à¨‚ ਉਨਾ ਦੀਆਂ ਕਈ ਮà©à¨• ਗਈਆਂ,
ਨਾਮ ਦੇਵ ਦਾ ਹਰ ਜਸ ਸà©à¨£ ਕੇ ਤੇ, ਮà©à¨°à¨¤à©€à¨†à¨‚ ਮੰਦਰ ਦੀਆਂ ਵੀ à¨à©à¨• ਗਈਆ!
ਗà©à¨°à©‚ ਦੀ ਸੰਗਤ ਨੂੰ ਜà©à¨¹à©‡à©œà¨¾ ਮਾਰੇ ਧਕੇ, ਉਹਦਾ ਹਸ਼ਰ ਬਹà©à¨¤ ਮਾੜਾ ਹੋਵਦਾਂ ਹੈ,
ਕਲਜà©à¨— ਜੋੜਿਆ ਵਿਚ ਵਾਸ ਕਰਦਾ, ਤੇ ਸਤਿਗà©à¨° ਸੰਗਤ ਵਿਚ ਹੋਵਦਾ ਹੈ !
ਮੇਰੇਦੇਸ਼ ਪੰਜਾਬ ਦੀ ਇਕ ਹੈ ਕਹਾਵਤ , ਜੋ ਸਿਆਣੇ ਲੋਕ ਉਥੇ ਆਖਦੇ ਨੇ,
ਗà©à¨°à©‚ ਹà©à©°à¨¦à¨¾ ਹੈ ਲੋਕੋ ਬੀਅ ਬਿਸਵੇ , ਤੇ ਸੰਗਤ ਨੂੰ ਇਕੀ ਵਿਸਵੇ ਆਖਦੇ ਨੇ !
ਸੰਗਤ ਦਾ ਰà©à¨¤à¨¬à¨¾ ਗà©à¨°à©‚ ਨਾਲੋ ਉਚਾ ਹà©à©°à¨¦à¨¾,ਜਿਥੇ ਹਰੀ ਦਾ ਜਸ ਗਾਇਆ ਜਾਂਦਾ,
ਕਈ ਆਤਮਾ ਰੱਬੀ ਰੂਪ ਹੂੰਦੀਆਂ ਨੇ, ਸੰਗਤ ਨੂੰ ਤਾਂ ਵਡਿਆਇਆ ਜਾਂਦਾ!
ਪਲਾ ਪਾਅ ਕੇ ਜà©à¨¹à©‡à©œà¨¾ ਮੰਗੇ ਮà©à¨†à¨«à©€, ਉਸ ਦੇ ਔਗਣ ਕਦੇ ਚਿਤਾਰਦਾ ਨਹੀ,
ਦਰ ਆਠਦੀ ਸਦਾ ਹੀ ਲਾਜ ਰਖੇ, ਤੇ ਕੋਈ ਉਸ ਦਾ ਕà©à¨¶ ਵਿਗਾੜਦਾ ਨਹੀ!
ਜਾਣੇ ਅਨਜਾਣੇ ਜੇ ਕੋਈ à¨à©à¨² ਹੋ ਜਾਠ, ਗà©à¨°à©‚ ਕੋਲ ਬੈਹ ਕੇ ਪà©à¨¶ ਲਈà¨,
ਮਤ ਥੋੜੀ ਸੇਵ ਗਵਾਈਠਨਾ,ਤੇ ਰਾਹ ਲੇਲੜੀ ਕਡ ਕੇ ਪà©à¨¶ ਲਈà¨!
ਕਦੇ ਲਗੀਠਨਾ ਇਸ ਜੱਗ ਪਿਸ਼ੇ, ਜਿਸ ਰਾਮ ਤੋਂ ਵੀ ਗਲਤੀ ਕਰਵਾਈ ਸੀ,
ਅਠਾਈ ਸਾਲ ਸੀਤਾ ਬਨਵਾਸ ਕਟਕੇ, ਫਿਰ ਅਯੂਦਿਆ ਵਾਪਸ ਆਈ ਸੀ!
ਮੇਹਰਾਂ ਦੇ ਖਜਾਨੇ ਵਿਚੋ ਬਕਸ ਦਿੰਦਾ , ਕਈ ਵਡੀਆ ਸਰਦਾਰੀਆਂ ਫਿਰ,
ਸੇਵਾ ਕੀਤੀ ਨੂੰ à¨à¨¾à¨— ਲਗਦੇ ਸੰਗਤੇ, ਨਹੀ ਹੂੰਦੀ ਕਦੇ ਖੂਆਰੀਆਂ ਫਿਰ!
ਸੇਵਾ ਸਿਮਰਨ ਹੀ ਸਿੱਖ ਪੰਥ ਅੰਦਰ, ਸਦਾ ਗà©à¨°à©‚ ਤੋਂ ਮਾਣ ਪਾਵਦੀ ਹੈ,
ਧੀਰ ਮਲ ਤੇ ਦਾਤੂ ਹੰਕਾਰੀਠਨੂੰ ,ਗà©à¨°à©‚ ਕੀ ਸੰਗਤ ਲਾਨਤਾ ਪਾਵਦੀ ਹੈ!
ਦੇਖਣਾ ਚਾਹਾ ਗਾਅ ਗà©à¨°à©‚ ਦੀ ਗੋਦ ਅੰਦਰ,ਹਰ ਸਿੱਖ ਬੈਠੇ ਇਕ ਸੰਤ ਬਣ ਕੇ,
ਜਿਥੇ ਨਾ ਕੋ ਵੈਰੀ ਨਾਅ ਬੇਗਾਨਾ ਹੋਵੇ ,ਹਰ ਕੋਈ ਬੈਠੇ ਧਰੂ à¨à¨—ਤ ਬਣ ਕੇ!
ਆਉ ਇਕਠੇ ਹੋਕੇ ਫਿਰ ਗਾਈà¨,ਆਖੀਠਅਨਹਦ ਸ਼ਬਦ ਵਜਾਇਆ,
ਉਚਾ ਦਰ ਬਾਬੇ ਨਾਨਕ ਦਾ, ਮੈ ਸੋਬਾ ਸà©à¨£ ਕੇ ਆਇਆ!
ਮੈ ਸੋਬਾ ਸà©à¨£ ਕੇ ਆਇਆ, ਮੈ ਸੋਬਾ ਸà©à¨£ ਕੇ ਆਇਆ
(ਸà©à¨°:-ਕà©à©±à¨•à©œ ਪਿੰਡੀਆਂ) ਸੰਮਪਰਕ(01771852223)
ਜਿਨਾ ਜਿਨਾ ਵੀਰਾਂ ਨੂੰ à¨à¨¹ ਕਵਿਤਾ ਮਾੜੀ ਜਾਂਅ ਚੰਗੀ ਲਗੇ ਦਾਸ ਦਾ ਹੋਸਲਾ ਜਾਂ ਜੋ ਵੀ ਤੂਸੀ ਕਹਿਣਾ ਚਾਹੋ ਇਕ ਵਾਰ ਆਪ ਜੀ ਦੇ ਫੂਨ ਦੀ ਇੰਤਜਾਰ ਰਹੇ ਗੀ ! (e-mail:
This e-mail address is being protected from spam bots, you need JavaScript enabled to view it
)
|