ਜੇ ਬਹà©à¨¤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ ਉਹ ਸੱਚੀ ਹà©à©°à¨¦à©€ ਹੈ। |
ਜਦੌਂ ਮੈਂ ਸੱਤਵੀ ਜਮਾਤ ਵਿਚ ਪੜà©à¨¹à¨¦à©€ ਸਾਂ ਤਾਂ ਗਰਮੀਆਂ ਦੇ ਦਿਨਾਂ ਵਿਚ ਕੱਚਾ ਕੋਰਾ ਘੜਾ ਪਾਣੀ ਦਾ à¨à¨° ਕੇ ਕਲਾਸ ਦੇ ਕਮਰੇ ਵਿਚ ਰੱਖਿਆਂ ਜਾਦਾਂ ਸੀ, ਤਾਂ ਕਿ ਸਾਰੀ ਕਲਾਸ ਠੰਡਾ ਪਾਣੀ ਪੀ ਸਕੇ । ਪਾਣੀ ਘੜੇ ਵਿਚੋ à¨à¨° ਕੇ ਪੀਣ ਲਈ ਕੱਚ ਦਾ ਗਲਾਸ ਹà©à©°à¨¦à¨¾ ਸੀ ।ਇਕ ਵਾਰ ਮੈਂ ਵੀ ਪਾਣੀ ਪੀਤਾ, ਗਲਾਸ ਘੜੇ ਦੇ ਕੋਲ ਰੱਖ ਮੈਂ ਬਾਹਰ ਵੱਡੇ ਵਿਹੜੇ ਵਿਚ ਕਲਾਸ ਵਿਚ ਬੈਠਪà©à¨¹à©œà¨¨ ਲਗੀ । ਥੋੜੀ ਦੇਰ ਬਾਦ ਰੌਲਾ ਪੈ ਗਿਆ ਕੱਚ ਦਾ ਗਲਾਸ ਟà©à©±à¨Ÿ ਗਿਆ ਹੈ, ਜਿਸ ਲਈ ਮੈਨੂੰ ਜà©à©°à¨®à©‡à¨µà¨¾à¨° ਠਹਿਰਾਇਆ ਗਿਆ ।ਮੇਰੇ ਤੋਂ ਬਾਦ ਕੋਣ ਕਲਾਸ ਦੇ ਕਮਰੇ ਵਿਚ ਗਿਆ ?ਕਿਹਨੇ ਪਾਣੀ ਪੀਤਾ?ਕਿਹਨੇ ਗਲਾਸ ਤੋੜਿਆ ਮੈਂ ਖà©à¨¦ ਹੈਰਾਨ ਸਾਂ, ਪਰ ਮੈਂ ਗਲਾਸ ਨਹੀ ਤੋੜਿਆ ਸੀ। ਉਹਨਾਂ ਦਿਨਾਂ ਵਿਚ ਗਲਾਸ ਦੀ ਕੀਮਤ ਇਕ ਰà©à¨ªà¨ ਤੌਂ ਘੱਟ ਸੀ ।ਮੈਂ ਚੰਗੇ ਖਾਂਦੇ ਪੀਦੇ ਘਰੌਂ ਸਾਂ,ਇਹ ਨਹੀ ਕਿ ਮੈਂ ਗਲਾਸ ਦੀ ਕੀਮਤ ਨਹੀ ਅਦਾ ਕਰ ਸਕਦੀ ਸੀ । ਦà©à©±à¨– ਇਸ ਗੱਲ ਦਾ ਸੀ ਕਿ ਜੋ ਕਸੂਰ ਮੈਂ ਕੀਤਾ ਨਹੀ, ਉਸ ਲਈ ਮੈਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਕਿ ਮੈਂ ਹੀ ਅਖੀਰ ਤੇ ਗਲਾਸ ਨਾਲ ਪਾਣੀ ਪੀਦੀਂ ਵੇਖੀ ਗਈ ਸਾਂ। ਇਸ ਗੱਲ ਦੀ ਸਮਠਮੈਨੂੰ ਛੋਟੀ ਉਮਰ ਵਿਚ ਹੀ ਪੈ ਗਈ ਸੀ ਕਿ ਜੇ ਬਹà©à¨¤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ, ਪਰ ਅਸਲੀਅਤ ਕà©à¨ ਹੋਰ ਹà©à©°à¨¦à©€ ਹੈ। ਜਿਸ ਤੇ ਵਾਪਰਦੀ ਹੈ ਸਿਰਫ ਤੇ ਸਿਰਫ ਸੱਚ ਉਸਨੂੰ
ਹੀ ਪਤਾ ਹà©à©°à¨¦à¨¾ ਹੈ। ਅੱਖੀ ਦੇਖੇ ਤੋ ਬਗੈਰ ਸà©à¨£à©€ ਸà©à¨£à¨¾à¨ˆ ਗੱਲ ਤੇ
ਯਕੀਨ ਕਰਨਾ ਮੈਨੂੰ ਔਖਾ ਲਗਦਾ ਹੋ। ਇਕ ਦਿਨ ਇਕ ਪਤੀ ਨੇ ਫੇਸ ਬà©à©±à¨• ਤੇ ਮੈਨੂੰ
ਲਿਖਿਆ ਦੇਵਿੰਦਰ ਜੀ ਤà©à¨¸à©€ ਦà©à©±à¨–à©€ ਪਤੀਆਂ ਬਾਰੇ ਵੀ ਲਿਖੋ , ਮੇਰੀ ਪਤਨੀ ਦਾਜ ਦੇ à¨à©‚ਠੇ
ਦੋਸ਼ ਲਾ ਕੇ ਮੇਰੇ ਤੋ ਧਨ ਹਾਸਿਲ ਕਰਨ ਲਈ ਮੇਰੀ ਥਾਣੇ ਤੇ ਕਚਿਹਰੀਆਂ ਵਿਚ ਖਿਚ ਘੜੀਸ ਕਰ
ਰਹੀ ਹੈ ਅਤੇ ਮੈਂ ਬਹà©à¨¤ ਪਰੇਸ਼ਾਨ ਹਾਂ। ਮੇਰਾ ਆਪਣਾਂ ਵਿਚਾਰ ਹੈ ਕਿ à¨à©‚ਠੇ ਕੇਸ ਬਣਾ
ਕੇ ਔਰਤ ਦਾ ਮਰਦ ਨੂੰ ਲà©à©±à¨Ÿà¨£à¨¾à¨‚ ਜਾਂ ਮਰਦ ਦਾ ਔਰਤ ਨੂੰ ਲà©à©±à¨Ÿà¨£à¨¾à¨‚ ਸਰਾਸਰ ਗਲਤ ਹੈ।
ਸੱਚਾ ਕੇਸ ਕਰਨ ਤੇ ਜਿੱਤਣ ਲਈ , ਸੱਚੀ ਆਤਮਾ ਦਾ ਹੋਣਾਂ ਬਹà©à¨¤ ਜਰੂਰੀ ਹੈ। ਕਈ ਵਾਰ ਬੰਦਾ
ਖà©à¨¶ ਹà©à©°à¨¦à¨¾ ਹੈ ਉਹਨੇ ਕਿਸੇ ਨੂੰ ਲà©à©±à¨Ÿ ਲਿਆ, ਦਰਅਸਲ ਉਹ ਬੰਦਾ ਲੋਠਵਿਚ à¨à¨¨à¨¾à¨‚ ਅੰਨਾ
ਹà©à©°à¨¦à¨¾, ਉਸਨੂੰ ਇਹ ਨਹੀ ਪਤਾ ਹà©à©°à¨¦à¨¾ ਉਹ ਖà©à¨¦ ਤੌਂ ਹੀ ਲà©à©±à¨Ÿ ਹੋ ਰਿਹਾ ਹà©à©°à¨¦à¨¾à¥¤ ਇਨਸਾਨ
ਦੇ ਆਪਣੇ ਅੰਦਰ ਪੰਜ ਚੋਰ ਉਹੀ ਉਸ ਨੂੰ ਲà©à©±à¨Ÿ ਰਹੇ ਹਨ। ਗà©à¨°à¨¬à¨¾à¨£à©€ ਵਿਚ ਲਿਖਿਆ ਹੈ =====
à¨à¨¸à©€ ਕਲਾ ਨ ਖੇਡੀਠਜਿਤ੠ਦਰਗਹ ਗਇਆ ਹਾਰੀਠ॥ ਜੇ à¨à©‚ਠਬੋਲ ਕੇ ਦà©à¨¨à©€à¨† ਦੀ ਕਚਿਹਰੀ
ਵਿਚ ਕੋਈ ਜਿੱਤ ਵੀ ਜਾਦਾਂ ਤਾਂ ਵੀ ਇਹ ਉਸਦੀ ਆਪਣੀ ਹੀ ਹਾਰ ਹੈ। ਉਪਰ ਮਾਲਕ ਦੀ
ਕਚਿਹਰੀ ਵਿਚ ਪੇਸ਼ੀ ਹੋਣੀ ਹੈ, ਫਿਰ ਦà©à¨¨à©€à¨† ਦਾ ਕੋਈ ਵਕੀਲ ਉਥੇ ਨਹੀ ਹੋਣਾਂ ਜੋ ਉਸਨੂੰ
ਛਡਾ ਸਕੇ। ਜਬ ਲਗ੠ਮੋਹ ਮਗਨ ਸੰਗਿ ਮਾਇ॥ ਤਬ ਲਗ੠ਧਰਮਰਾਇ ਦੇਇ ਸਜਾਇ॥ ਬਾਣੀ ਸਾਨੂੰ ਸà¨
ਕà©à©±à¨ ਸੱਚ ਦਸ ਰਹੀ ਹੈ । ਅਨਿਕ à¨à©‹à¨— ਬਿਖਿਆ ਕੇ ਕਰੈ॥ ਨਹ ਤà©à¨°à¨¿à¨ªà¨¤à¨¾à¨µà©ˆ ਖਪਿ ਖਪਿ ਮਰੈ॥
ਇਨਸਾਨ ਦੀ ਆਪਣੇ ਲੋਠਦੀ ਪਿਆਸ ਨਹੀ ਬà©à©±à¨à¨¦à©€ ਤੇ ਰੋਜ ਖੱਪ ਖੱਪ ਮਰ ਰਿਹਾ। ਗà©à¨°à©‚ ਨਾਨਕ
ਦੇਵ ਜੀ ਨੇ ਕਿਹਾ ਹੈ,== ਸੱਚ ਉੱਚਾ ਹੈ ,ਪਰ ਉਸ ਤੌਂ ਵੀ ਉੱਚਾ ਹੈ ਸੱਚਾ ਜੀਉਣਾ ॥ ਅੱਜ
ਬਹà©à¨¤ ਸਾਰੇ ਲੋਕ ਜੇਲà©à¨¹à¨¾à¨‚ ਵਿਚ ਬੇਕਸੂਰ à¨à©‚ਠਦੇ ਅਧਾਰ ਤੇ ਹੋ ਸਕਦਾ ਬੰਦ ਹੋਣ ।
ਉਮੀਦ ਕਰਦੀ ਹਾਂ ! ਉਹ ਆਪਣਾਂ ਸੱਚ ਕਹਿਣ, ਆਪਣਾਂ ਹੱਕ ਤੇ ਸਹੀ ਇਨਸਾਫ ਲੈਣ ਵਿਚ ਸਫਲ
ਹੋਣ। ਪਿਛੇ ਜਿਹੇ ਖਬਰ ਪà©à¨¹à©œà©€ ਸੀ ਕਿ ਇਕ à¨à¨¸à©‡ ਵਿਅਕਤੀ ਨੂੰ 20 ਸਾਲ ਮਗਰੌਂ ਰਿਹਾਅ
ਕੀਤਾ ਜੋ ਦੋਸ਼ੀ ਨਹੀ ਸੀ । ਇੰਜ ਵੀ ਹੋਇਆ ਡਾਕਟਰ ਨੇ ਅਪਰੇਸ਼ਨ ਸੱਜੀ ਲੱਤ ਦਾ ਕਰਨਾ ਸੀ
ਗਲਤੀ ਨਾਲ ਖੱਬੀ ਦਾ ਕਰ ਦਿੱਤਾ । ਕਿਸੇ ਹੋਰਦੀਗਲਤੀ ਲਈ ਸੱਚੇ, ਇਮਾਨਦਾਰ, ਨਿਰਦੋਸ਼
ਵਿਅਕਤੀ ਨੂੰ ਉਹ ਦੋਸ਼ à¨à©à¨—ਤਣਾਂ ਪੈਂਦਾ ਜੋ ਉਸ ਨੇ ਕਦੇ ਕੀਤਾ ਨਹੀ ਹà©à©°à¨¦à¨¾ । ਰੱਬ ਕਰੇ !
ਇਸ ਦà©à¨¨à©€à¨†à¨‚ ਵਿਚ ਹਰ ਰੂਹ ਨੂੰ ਇਨਸਾਫ ਮਿਲੇ।ਮੈਂ ਅੰਤ ਵਿਚ, ਫਿਰ ਇਹ ਗੱਲ ਦà©à¨¹à¨°à¨¾à¨‚ਉਣਾਂ
ਚਾਹà©à©°à¨¨à©€ ਆਂ ਕਿ ਜੇ ਬਹà©à¨¤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ
ਉਹ ਸੱਚੀ ਹà©à©°à¨¦à©€ ਹੈ,ਅਸਲੀਅਤ ਵਿਚ ਕà©à¨ ਹੋਰ ਹà©à©°à¨¦à¨¾ ਹੈ। ਜੇ ਸਾਰੇ ਅਸੀਂ ਉਸ ਸੱਚ ਨੂੰ
ਜਾਣ ਸਕੀà¨, ਫਿਰ ਦà©à¨¨à©€à¨† ਤੇ ਕਿਸੇ ਨੂੰ ਕਿਸੇ ਕਚਿਹਰੀ ਦੀ ਲੋੜ ਨਾ ਵੇ। ਇਹ ਦਾਸਤਾਂ
ਜੋ ਮੈਂ ਅੱਜ ਆਪ ਜੀ ਨਾਲ ਸਾਂà¨à©€ ਕੀਤੀ ਹੈ ਮੇਰੇ ਖà©à¨¦ ਨਾਲ ਬੀਤੀ ਸੱਚੀ ਘਟਨਾ ਹੈ ਕੋਈ
ਪà©à¨¹à©œà©€ ਸà©à¨£à©€ ਗਾਥਾ ਨਹੀ ਹੈ। ਮੈਂ ਇਹ ਵੀ ਨਹੀ ਕਹਿੰਦੀ ਲੋਕਾਂ ਦੀ ਕਹੀ ਹੋਈ ਹਰ ਗੱਲ à¨à©‚à¨
ਹà©à©°à¨¦à©€ ਹੈ। ਸੱਚ ਦੀ ਤਹਿ ਤੱਕ ਜਾਣ ਲਈ, ਸੱਚੀ ਅੱਖ ਦਾ ਪਾਰਖੂ ਹੋਣਾਂ ਤੇ ਸੱਚ ਨਾਲ
ਦਿਲ ਤੌਂ ਪਿਆਰ ਹੋਣਾਂ ਜਰੂਰੀ ਹੈ। ਗà©à¨°à¨¬à¨¾à¨£à©€ ਵਿਚ ਵੀ ਲਿਖਿਆ ਹੈ ਕਿ====== ਸਚ੠ਤਾ ਪਰà©
ਜਾਣੀਠਜਾ ਸਚਿ ਧਰੇ ਪਿਆਰà©à¥¥
ਦੇਵਿੰਦਰ ਕੌਰ ਮਿਤੀ 05 ਮਈ 2011 |