ਭੇੜੀਏ (ਤਾਇਆ) ਕਰਦਾ ਨੰਗੇ ਏਹ ਸੱਬ ਨੂ ਸੂਣਾ ਦਿਉ!..ਕੁੱਕੜ ਪਿੰਡੀਆ ..65,

ਗੁਰਦੂਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਮਜੂਦਾ ਕਮੇਟੀ ਮੇਰੀ ਕਵਿਤਾ ਜਰੂਰ ਪੜੇ 

ਤਾਏ ਦੇ ਜੋ ਬਣੇ ਹੁਣ ਨਮੇ ਨਮੇ ਯਾਰ ਨੇ ,
ਰਸ ਭਰੀ ਨਾਲ ਉਨਾ ਦਾ ਬਹੁਤਾ ਪਿਆਰ ਏ!
ਉਠਾ ਕੇ ਉਹ ਸੁਤੇ ਪਏ ਨੂ ਬਹੁਤਾ ਪਿਆਰ ਕਰਦੇ,
ਸੋਂਅ ਗਿਆ ਤੂ ਆਪ ਫਰੈਂਕਫਰਟ ਵਿਚ ਤੀਲੀ ਜੜ ਕੇ!
ਉਨਾ ਦੀ ਅਵਾਜ ਵਿਚ ਰਸ ਭਰੀ ਦਾ ਸਰੂਰ ਏ,
ਹਰ ਗਲ ਵਿਚ ਦਿਸੇ ਵਖਰਾ ਗਰੂਰ ਏ!
ਉਹ ਤਾਇਆ ਤੂੰ ਸਾਡੀ ਖਬਰ ਕਾਤੇ ਨਹੀ ਲੋਂਦਾ,
ਤਾਇਆਂ ਜੀ ਭਤੀਜਾ ਤੇਰਾ ਤੈਨੂ ਹੈ ਜਗੋਂਦਾ!
ਵੇਖ ਲੈ ਫਿਰ ਵਟੇ ਵਟ ਤੈਨੂ ਮੈ ਭਜਾਂਉ ਗਾ,
ਜੇ ਲਾਈ ਨਾਂ ਖਬਰ ਤਾਇਆ ਤਾਂ ਖੂੰਡਾ ਲੈਕੇ ਆਉ ਗਾ!
ਉਹ ਭਤੀਜ ਦਿਨ ਚੜਦੇ ਨੂੰ ਖਬਰ ਤੇਰੀ ਲਗ ਜੂ,
ਸਰੀਕਾਂ ਤੇਰਿਆਂ ਦੇ ਸੀਨੇ ਵਿਚ ਵੜ ਜੂ!
ਬਾਂਦਰ ਤੇ ਕਟੇ ਵਾਲੀ ਗਲ ਤਾਇਆ ਕਦੇ ਕਰ ਜੂ,
ਮਲਾਈ ਕੋਈ ਖਾਂਉ ਬਦਨਾਮੀ ਤਾਏ ਸਿਰ ਮੜ ਜੂ!
ਗੋਲਡ ਮੈਡਲ ਬਾਂਦਰ ਲੈ ਜੂ ,
ਤੇ ਤਾਇਆ ਪੇਪਰ ਕਾਲੇ ਕਰਦਾ ਹੀ ਮਰ ਜੂ!
ਮੇਰੇ ਨਮੇ ਬਣੇ ਭਤੀਜਿਆਂ ਨੂ ਮੇਰੀ ਦੂਰਖਾਸ ਏ,
ਜੇ ਸਿਆਹੀ ਲਈ ਭੇਜੋਂ ਖਰਚਾ ਤਾਂ ਬਣਦੀ ਫਿਰ ਬਾਤ ਏ!
ਮਰਾਸੀਆਂ ਦੇ ਲਾਗੇ ਘਰ ਮੈ ਹੁਣ ਆਪਣਾ ਬਣਾਉ ਗਾ,
ਨਮੇ ਨਮੇ ਟੋਟਕੇ ਫਿਰ ਮੈ ਭਤੀਜੇਆਂ ਨੂ ਸੁਣਾਉ ਗਾ!
ਫਰੈਂਕਫਰਟ ਵਿਚ ਦੋ ਨਮੇ ਬਾਂਦਰ ਆਣ ਵਸ ਗਏ,
ਆਪਣੇ ਆਪ ਨੂ ਏਹ ਖਾੜਕੂ ਹਨ ਦਸਦੇ!
ਕੰਮ ਹਨ ਨੀਚਾ ਵਾਲੇ,ਤੇ ਸੋਚ ਬੜੀ ਗੰਦੀ ਏ,
ਗੁਰਦੂਆਰੇ ਆਕੇ ਕਰਦੇ ਗੁਰ ਸਿਖਾਂ ਦੀ ਭੰਡੀ ਏ!
ਕਵਿਤਾ ਤਾਏ ਦੀਆਂ ਏਹ ਮੈਕ ਤੋਂ ਸੁਣੋਦੇ ਨੇ,
ਕਨਾਂ ਦਿਆਂ ਕਚਿਆਂ ਨੂੰ ਏਹ ਭੜਕੋਂਦੇ ਨੇ!
ਈਸਟ ਜਰਮਨੀ  ਵਾਲੇ ਤੇਰੇ ਬੱਚੇ ਭਾਪਾ ਕੇਨੂ ਆਖਦੇ,
ਦਸੀਂ ਵਡੇ ਚੇਅਰਮੈਨਾ ਕੀ ਉਹ ਹੰਡੋਦੇ ਨਹੀ ਸੰਤਾਪ ਨੇ!
ਮੇਰੀਆਂ ਕਵਿਤਾ ਤੇ ਖਬਰਾਂ ਵੀ ਪੜ ਕੇ ਸੁਣਾ ਦਿਉ,
ਭੇੜੀਏ (ਤਾਇਆ) ਕਰਦਾ ਨੰਗੇ ਏਹ ਸੱਬ ਨੂ ਬਤਾ ਦਿਉ!
 

dalbir_singh.jpg