ਅਸੀਂ ਮੂੰਡੇ ਸਿੱਖਾਂ ਦੇ ਹਾਂ ,ਏਸ ਗਲ ਦੇ ਲਗ ਗਏ ਸੱਭ ਨੂ ਪਤੇ,..ਕੁੱਕੜ ਪਿੰਡੀਆ ..66,

ਅੱਧ ਖੜ ਉਮਰ ਦਾ ਸ਼ਬਾਬ ਕਿਉ ਹੁਸੀਨ ਜਾਪਦਾ ਹੈ,
ਪੂਰਾਣੀ ਸ਼ਰਾਬ ਵਰਗਾ ਕਿਉ ਨਸ਼ਾ ਜਿਹਾ ਜਾਪਦਾ ਹੈ!
ਤੇਰੀਆਂ ਅਖੀਆਂ ਚੋ ਭਰ ਭਰ ਕਈ ਜਾਮ ਪੀ ਗਏ,
ਹਜੇ ਵੀ ਸਰੂਰ ਤੇਰੇ ਵਿਚ ਬੋਤਲ ਵਰਗਾ ਜਾਪਦਾ ਹੈ!

ਸਿਰ ਤੇਰੇ ਤੇ ਕਾਲੀ ਐਨਕ ,ਜੋ ਤੂੰ ਵਾਲਾ ਵਿਚ ਫਸਾਈ ਏ,
ਦੂਰੋਂ ਦੇਖਾਂ ਤਾਂ ਏਦਾਂ ਲਗਦੀ ,ਜਿਉ ਪਰੀ ਅਰਸ਼ਾਂ ਤੋਂ ਆਈ ਏ!
ਅਸੀਂ ਮੂੰਡੇ ਸਿੱਖਾਂ ਦੇ ਹਾਂ ,ਏਸ ਗਲ ਦੇ ਲਗ ਗਏ ਸੱਭ ਨੂ ਪਤੇ,
ਮੇਰੇ ਮੁਹੋ ਨਿਕਲਿਆ ਸੀਤਾ ਮਾਤਾ ਵਾਹੇ ਗੁਰੂ  ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ!
(ਕੁੱਕੜ ਪਿੰਡੀਆ)

dalbir_singh.jpg