ਰਾਮ ਦੇਵ ਤੇ ਬਾਲ ਕਰਿਸ਼ਨ ਭਗਤਾਂ ਦੀ ,ਵੋਟ ਦੇਖੋ ਕੇਨੂ ਪਵੇ ਗੀ..ਕੁੱਕੜ ਪਿੰਡੀਆ ..68,

ਬਥੇਰਾ ਅਲਵੇਰਾ ਜੂਸ ਪੀ ਲਿਆ, ਮੋਜਾ ਖੂਬ ਉਡਾ ਲਈਆਂ,
ਰਾਮ ਦੇਵ ਤੇ ਬਾਲ ਕਰਿਸ਼ਨ ਨੇ ,ਗੋਪੀਆਂ ਖੂਬ ਨਚਾ ਲਈਆਂ!

ਪੁਲਿਸ ਭਾਰਤ ਦੀ ਹੁਣ ਲਬਦੀ, ਬੰਦੇ ਮਾਤਰਮ ਕੈਹ ਕੈਹ ਕੇ,
ਬਾਲ ਕਰਿਸ਼ਨ ਕਿਥੇਅਲੋਪ ਹੋ ਗਿਆ, ਲੰਬੀ ਬੋਦੀ ਲੈ ਕਰ ਕੇ!

ਪਹਿਲਾ ਗੁਮ ਹੋਏ ਬੰਦੇ ਜਿਨੇ, ਰਾਮ ਦੇਵ ਦੇ ਜਿਮੇ ਲਗਣੇ ਆਂ,
ਇਕ ਸੀ ਉਸ ਦਾ ਗੁਰੂ ਨਾਲੇ, ਹੁਣ ਹੋਰ ਦੇਖੋ ਕਿਨੇ ਲਬਣੇ ਆ!

ਦੇਸ਼ ਮੇਰੇ ਦੇ ਸਿਆਣੇ ਬੰਦੇ , ਕਈ ਕਹਾਵਤਾ ਕੈਹ ਗਏ ਨੇ,
ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਪੈਂਦੀਆ ਦੇਖਣ ਨੂੰ ਕੈਹ ਗਏ ਨੇ!

ਏਹ ਨਸਾ ਦਾ ਇਲਾਜ ਸੀ ਕਰਦੇ, ਪੁਲਿਸ ਨਸਾ ਸਿਦੀਆਂ ਕਰੇਗੀ,
ਰਾਮ ਦੇਵ ਤੇ ਬਾਲ ਕਰਿਸ਼ਨ ਭਗਤਾਂ ਦੀ ,ਵੋਟ ਦੇਖੋ ਕੇਨੂ ਪਵੇ ਗੀ

dalbir_singh.jpg