ਕਵਿਤਾ..ਕੁੱਕੜ ਪਿੰਡੀਆ ..69,

ਤੇਰੇ ਬੰਦੇ ਕਾਤੋਂ ਜਾਂਦੇ ਨੇ ਕੁੱਕੜ ਪਿੰਡੀਏ ਦੇ ਦੂਆਰੇ,
ਅਸੀ ਉਸ ਤੇ  ਹੈ ਲਾਈ ਪਾਬੰਦੀ ਸੁਣ ਦੋਸ਼ੀ ਬਲਕਾਰੇ!

ਤੂਹਾਡੀ ਚਾਤਰ ਕਮੇਟੀ ਨੇ ਸੱਪ ਕੂੰਡਲੀ ਵਾਲਾ ਸ਼ਡਿਆ,
ਘਪਲਾ ਹਿਸਾਬ ਕਿਤਾਬ ਚ  ਮੇਰੇ ਵਲ 1ਲੱਖ88ਹਜਾਰ ਕਡਿਆ!

ਤੂਹਾਡੀ ਕੜੀ ਕਮੇਟੀ ਨੇ ਮੀਡੀਏ ਵਿਚ  ਖਬਰ ਲੂਆਈ,
ਪੰਦਰਾਂ ਸਾਲ ਪੂਰਾਣੀ ਗਲ ਵਧਾ ਝੜਾ ਕੇ ਖਬਰ ਬਣਾਈ!

ਹਿਸਾਬ ਦੀ  ਮੈਨੂ ਦੇਵੋ ਕਾਪੀ ਮੈ ਵੀ ਖਬਰ ਕਿਤੇ ਲੂਆਮਾ,
ਸਰਸਰੀ ਜਹੀ ਨਿਗਾ ਉਸ ਉਤੇ ਕੁੱਕੜ ਪਿੰਡੀਏ ਦੀ ਪੂਆਂਵਾਂ!

ਤੇਰੀ ਏਹ ਵਡੀ ਗਲਤੀ ਐ ਤੂੰ ਉਸ ਦੇ ਕੋਲ ਦੂਖੜਾ ਗਾਇਆ,
ਮਥਾ ਟੇਕਣ ਆਏ ਨੂੰ ਅਸੀ ਉਸ ਨੂ ਪੁਲਿਸ ਕੋਲ ਫੜਵਾਇਆ!

ਚੋਣਾ ਵਿਚ ਪਰਧਾਂਨਗੀ ਲਈ ਹਮੇਸ਼ਾ ਤੂਸੀ ਸੀ ਦੋਨੋ  ਖੜਦੇ,
ਇਕ ਚੇਅਰਮੈਨ ਤੇ ਦੂਜਾ ਪਰਧਾਨ ਸਮਜੋਤਾ ਤੂਸੀ ਸੀ ਕਰਦੇ!


ਅਸੀ ਬੜੀ ਸਿਆਸਤ ਨਾਲ ਦੋਨਾਂ ਨੂੰ ਗੁਰਦੂਅਰੇ ਵਿਚੋ ਕਡਿਆ,
ਝੂਠੇ ਇਲਜਾਮ ਲਾਕੇ ਸਾਰੀ ਦੂਨੀਆਂ ਵਿਚ ਤੂਹਾਨੂ ਭੰਡਿਆ!

ਅਸੀ ਉਸ ਦੇ ਭਰੋਸੇ ਹਾਂ ਤੂਸੀ ਬਥੇਰੀਆਂ ਕੀਤੀਆਂ ਤਦੀਆ,
ਜਕਰੀਏ ਤੇ ਅਰੰਗੇ ਨੂੰ  ਸੀ ਗਾਲਾਂ ਲੋਕਾਂ ਬਥੇਰੀਆਂ  ਕਡੀਆਂ!

ਜਰਮਨੀ ਵਿਚ ਬਥੇਰੀਆਂ ਗਾਲਾਂ ਲੋਕੀ ਇਸ ਕਮੇਟੀ ਨੁੰ ਕਡਦੇ,
ਏਹ ਜਗੋ ਤੇਰਮੀ  ਆਈ ਕਮੇਟੀ ਗੁਰਦੂਆਰੇ ਆਕੇ ਗਲਾਂ ਕਰਦੇ!

ਚੋਰ ਤਾਂ ਏਹ ਫੜਾ ਨਹੀ ਸਕੇ ਗੁਰ ਸਿੱਖਾਂ ਨੂੰ ਫੜਾਂਮਣ,
ਮਿਲੀ ਭੁਗਤ ਨਾਲ ਹੋਈ ਚੋਰੀ  ਲੋਕੀਂ ਰੋਲੀ ਪਾਵਣ!

ਲੋਕੀ ਰੋਲੀ ਪਾਵਣ,ਲੋਕੀ ਰੋਲੀ ਪਾਵਣ.........

ਏਹ ਕਵਿਤਾ ਜਲਦੀ ਹੀ ਪੁਰੀ ਲਿਖਾਂ ਗਾਂ ਇੰਤਜਾਰ ਕਰੋ....




dalbir_singh.jpg