ਭਾਰਤ ਤੋਂ ਆਏ ਅਨੇਕਾਂ ਪੰਜਾਬੀ, ਹਰਿਆਣਵੀ ਨੋਜਵਾਨ ਸੜਕਾਂ, ਨਹਿਰਾਂ ਤੇ ਪੁਲਾਂ ਥੱਲੇ ਰਹਿਣ ਲਈ ਮਜਬੂਰ ਇਲਾਜ਼ ਨਾ ਹੋਣ ਕਾਰਨ ਅੱਖਾਂ ਅਤੇ ਲੱਤਾਂ ਖ਼ਰਾਬ, ਭਿਖਾਰੀਆਂ ਨਾਲੋਂ ਭੈੜੀ ਹਾਲਤ ਬਣੀ ਭਾਰਤੀ ਅੰਬੈਸੀ ਵਾਲੇ ਮਦਦ ਕਰਨ ਦੀ ਥਾਂ ਭਿਰਾਸ਼ਟਾਚਾਰ ਵਿੱਚ ਡੁੱਬੇ