ਰੱਬ ਵਸ ਭਗਤਾਂ ਨੇ ਕੀਤਾ, ਪਰੇਮ ਦੀਆਂ ਪਾਕੇ ਡੋਰੀਆਂ!

405706_258352687562484_100001632648584_750468_205211207_n.jpgਖੁਸ਼ਖਬਰੀ     ਖੁਸ਼ਖਬਰੀ   ਖੂਸ਼ਖਬਰੀ :-ਫਰੈਂਕਫਰਟ ਵਾਸੀਓ ਖੁਸ਼ਖਬਰੀ

ਜੁਗਾ ਜੁਗਾ ਤੋਂ ਚਲੀ ਆਉਦੀ ਪਰਮਾਤਮਾ ਪਰਤੀ ਸ਼ਰਦਾ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਕੋਈ ਵੀ ਠੇਸ ਨਹੀ ਪਹੋਚਾ ਸਕਦਾ ,ਹਠੀਆਂ ਨੇ ਰੱਬ ਵਸ ਕੀਤਾ ਅਤੇ ਆਪਣੇ ਮਨ ਦੀ ਗਲ ਅਕਾਲ ਪੁਰਖ ਤੋਂ ਮਨਾਈ,(ਗਰੀਬ ਨਿਵਾਜ ਗੁਸੈਈਆ ਮੇਰਾ ਮਾਥੈ ਸ਼ਤਰ ਧਰੇ)ਜੇ ਗੁਰਦੂਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਮਜੂਦਾ ਪਰਬੰਦਕ ਕਮੇਟੀ ਨੇ ਗਰੀਬ ਸਿੱਖ ਨੂੰ ਬਾਹੋਂ ਫੜ ਕੇ ਧਕੇ ਮਾਰ ਕੇ ਪੁਲਿਸ ਸਦ ਕੇ ਮੈਨੂ ਗੁਰਦੂਆਰਿਉ ਬਾਹਰ ਕਡਿਆ ਸੀ ਤਾਂ ਸਮੂਹ ਸੰਗਤਾਂ ਦੀ ਅਰਦਾਸ ਦੇ ਸਦਕੇ ਅੱਜ ਸਤਿਗੁਰ ਨੇ ਫਿਰ ਦਾਸ ਨੂੰ ਮਾਣ ਬਕਸ਼ਿਆ ਹੈ ,ਗੁਰੂ ਦੇ ਸਿੱਖਾਂ ਨੇ ਫਰੈਂਕਫਰਟ ਵਿਚ ਦੂਜਾ ਗੁਰਦੂਆਰਾ ਸਾਹਿਬ (ਬੀਬਰ ਸਟਰਾਸੇ,167) ਵਿਚ ਸਥਾਪਤ ਕਰ ਹੀ ਦਿਤਾ ਹੈ ਜਿਥੇ ਅੱਜ (25)ਦਸੰਬਰ2011 ਨੂੰ ਇਸ ਗਰੀਬ ਜਹੇ ਸਿੱਖ ਕੁੱਕੜ ਪਿੰਡੀਏ ਨੂੰ ਸਦਕੇ ਬੜੇ ਮਾਣ ਨਾਲ ਦਾਸ ਪਾਸੋ ਅਰਦਾਸ ਕਰਵਾਈ ਕਿ ਸੱਚੇ ਪਾਤਸ਼ਾਹ ਨਿਰਬਿਗਨ ਆਪਣੇ ਕਾਰਜ ਆਪ ਸਵਾਰਨ ਅਤੇ ਬਿਲਡੰਗ ਦੀ ਕਾਰ ਸੇਵਾ ਚਲ ਰਹੀ ਹੈ ਸੱਬ ਨਾਨਕ ਨਾਮ ਲੇਵਾ ਨੂੰ ਬੇਨਤੀ ਹੈ ਕਿ ਸੇਵਾ ਵਿਚ ਯੋਗ ਦਾਨ ਪਾਓ !ਅਤੇ ਜਿਥੇ ਹਮੇਸ਼ਾ ਅਰਦਾਸ ਬੇਨਤੀ ਵਿਚ ਆਖਿਆ ਜਾਇਆ ਕਰੇ ਗਾ ਕੀ ਸਚੇ ਪਾਤਸ਼ਾਹ ਆਪਣੇ ਦਰਸ ਦਿਦਾਰਿਆਂ ਤੋਂ ਕਿਸੇ ਵੀ ਗੁਰ ਸਿੱਖ ਨੂੰ ਵਿਸਾਰੀਂ ਨਾਂ! ਅਤੇ ਗੁਰੂਨਾਨਕ ਨਾਮ ਲੇਵਾ ਸੰਗਤਾਂ ਦੀਆਂ ਸੱਬੇ ਆਸਾਂ ਮੁਰਾਦਾ ਪੁਰੀਆਂ ਕਰਨੀਆਂ ,ਜਿਨਾ ਜਿਨਾ ਪਰੇਮੀਆ ਨੇ ਨਮੀ ਇਮਾਰਤ ਵਿਚ ਯੋਗ ਹਿਸਾ ਪਾਇਆ ਹੈ ਉਨਾ ਨੂੰ ਸਤਿ ਗੁਰ ਹੋਰ ਵਧਾਵੇ ਅਤੇ ਜੱਗ ਤੇ ਨਾਮ ਰੋਸ਼ਨ ਕਰੇ ,ਜਿਨਾ ਨੇ ਗਰੀਬ ਸਿੱਖਾਂ ਨੂੰ ਜਲੀਲ ਕੀਤਾ ਧਕੇ ਮਾਰੇ ਪੁਲਿਸ ਸਦਕੇ ਗੁਰੂ ਨਾਨਕ ਦੇ ਦਰਬਾਰੋਂ ਬਾਹਰ ਕਡਿਆ, ਸਤਿ ਗੁਰ ਉਨਾ ਨੂੰ ਤੇਰੇ ਹਵਾਲੇ !ਜਿਵੇ ਤੈਨੂੰ ਭਾਵੇ ਉਵੇ ਤੇਰੀ ਮਰਜੀ !ਨਮੇ ਗੁਰਦੂਆਰਾ ਸਾਹਿਬ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ!ਜਿਥੋ ਆਉਣ ਵਾਲੇ ਸਮੇ ਵਿਚ ਵਧੀਆ ਪਰੋਗਰਾਮ ਉਲੀਕੇ ਜਾਇਆ ਕਰਨ ਗੇ ,ਜਿਥੇ ਸ੍ਰੀ ਹਰਮੰਦਰ ਸਾਹਿਬ ਵਾਲੀ ਮਰਯਾਦਾ ਹੋਵੇ ਗੀ ਜਿਥੇ ਕੋਈ ਸ਼ੋਰ ਸ਼ਰਾਬਾ ਨਹੀ ਹੋਵੇ ਗਾਅ ਇਕ ਦਮ ਸ਼ਾਂਤ ਮਹੋਲ ਹੋਵੇ ਗਾਅ ,ਅਕਾਲ ਪੁਰਖ ਦੇ ਸਿਮਰਨ ਦੀ ਹੀ ਗਲ ਹੋਇਆ ਕਰੇ ਗੀ !ਵਧੇਰੇ ਜਾਣ ਕਾਰੀ ਲਈ ਅਸੀ ਜਲਦੀ ਹੀ ਕੋਈ ਨਾ ਕੋਈ ਟੈਲੀ ਫੁਨ ਨੰਬਰ ਦਿਆਂ ਗੇ..... dalbir_singh-1.jpg