ਪ੍ਰੈਸ ਨੋਟ ਨਾਵਲ ‘ ਚਿਹਰ ’ ਤ ਵਿਚਾਰ ਗਸ਼ੋਠੀ 23 ਨੂੰ
ਲੁਧਿਆਣਾ, 20 ਅਗਸਤ
ਲੋਕ ਸਾਹਿਤ ਮੰਚ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦ ਸਹਿਯੋਗ ਨਾਲ ਪੰਜਾਬੀ ਭਵਨ ਵਿਚ ਪ੍ਰਸਿੱਧ ਲਖਕ ਮਹਿੰਦਰਪਾਲ ਸਿੰਘ ਧਾਲੀਵਾਲ ਦ ਨਾਵਲ ‘ਚਿਹਰ’ ਤ ਵਿਚਾਰ ਗੋਸ਼ਠੀ 23 ਅਗਸਤ ਦਿਨ ਐਤਵਾਰ ਨੂੰ ਕਰਵਾਈ ਜਾ ਰਹੀਂ ਹੈ। ਇਸ ਵਿਚਾਰ ਗੋਸ਼ਠੀ ਦੀ ਪ੍ਰਧਾਨਗੀ ਲੋਕ ਸਾਹਿਤ ਮੰਚ ਦ ਜਨਰਲ ਸਕੱਤਰ ਤ ਸਾਹਿਤ ਅਕਾਦਮੀ ਵਲੋਂ ਪੁਰਸਕਾਰ ਵਿਜਤਾ ਪ੍ਰਸਿੱਧ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਕਰਨਗ। ਇਹ ਜਾਣਕਾਰੀ ਪੰਜਾਬੀ ਸਾਹਿਤ ਮੰਚ ਦ ਮੀਤ ਪ੍ਰਧਾਨ ਡਾ. ਸੁਖਦਵ ਸਿੰਘ ਨ ਦਿੰਦਿਆਂ ਦੱਸਿਆ ਕਿ ਵਿਚਾਰ ਗੋਸ਼ਟੀ ਵਿਚ ਡਾ. ਦਵਿੰਦਰ ਸਿੰਘ ਸੈਫੀ, ਸ੍ਰੀ ਜਲਰ ਸਿੰਘ ਖੀਵਾ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਪਰਚ ਪੜ•à¨¨à¨—ੀਆਂ। ਨਾਵਲ ਚਿਹਰ ਤੋਂ ਇਲਾਵਾ ਸ੍ਰੀ ਧਾਲੀਵਾਲ ਵਲੋਂ ਨਾਵਲ ‘ਮਿੱਟੀ ਦਾ ਮੋਹ’(ਨਾਵਲ), ਨਥਾਵਂ(ਨਾਵਲ) ਤ ‘ਘਰ ਵਾਪਸੀ’ (ਕਹਾਣੀ ਸੰ੍ਰਗਹਿ) ਦੀ ਰਚਨਾ ਵੀ ਕੀਤੀ ਹੈ।