(ਤਾਇਆ ਕà©à©±à¨•à©œà¨ªà¨¿à©°à¨¡à©€à¨†) |
ਹੈ ਤਾ ਸਾਡੇ ਪਿੰਡ ਦੇ ਨਜਦੀਕ ਦੇ ਹੀ ਪਤਾ ਸਾਨੂ ਵੀ ਜਰਮਨ ਫਰੈਂਕਫੋਰਟ ਆਕੇ ਲਗਾ। ਇਹ ਗਲ ਤਕਰੀਬਨ 24-25 ਸਾਲ ਪੂਰਾਣੀ ਹੈ ਜਦੋਂ ਅਸੀ ਫਰੈਂਕਫੋਰਟ ਰਹਿਣ ਲਈ ਆਠਉਸ ਸਮੇ ਗà©à¨°à¨¦à©‚ਆਰਾ ਸਾਹਿਬ ਫਰੈਂਕਫੋਰਟ ਰੇਲਵੇ ਸਟੇਸ਼ਨ ਦੇ ਨਜਦੀਕ ਹà©à©°à¨¦à¨¾ ਸੀ।ਅਸੀ ਗà©à¨°à¨¦à©‚ਆਰੇ ਆਉਦੇ ਜਾਂਦੇ ਰਹੇ ਸਾਨੂ ਕਿਸੇ ਨੇ ਦਸ ਪਾਈ ਕਿ ਤà©à¨¹à¨¾à¨¡à©‡ ਪਿੰਡਾ ਦੇ ਨੇੜੇ ਦਾ ਦਲਬੀਰ ਸਿੰਘ à¨à¨¥à©‡ ਰਹਿੰਦਾ ਹੈ ਅਤੇ ਉਹ ਬੇਕਰੀ ਵਿਚ ਕੰਮ ਕਰਦਾ ਹੈ ਉਸ ਨਾਲ ਸੰਪਰਕ ਕਰੋ ਅਤੇ ਸਾਡੇ ਲਈ ਕੰਮ ਕਾਰ ਦੀ ਉਹ ਸ਼ਾਇਦ ਮਦਤ ਕਰ ਸਕੇ ਉਸ ਸਮੇ ਦਲਬੀਰ ਸਿੰਘ ਮੋਨੇ ਹà©à©°à¨¦à©‡ ਸਨ ਕਿਸੇ ਮਜਬੂਰੀ ਕਰਕੇ ਇਕ ਦਿਨ ਇਨਾ ਨਾਲ ਮà©à¨²à¨¾à¨•à¨¾à¨¤ ਹੋ ਗਈ ਪà©à¨¶à¨¦à©‡ ਪਸ਼ੋਦੇ ਅਸੀ ਵਿਦੇਸ਼ਾ ਵਿਚ ਆਕੇ ਸੈਟ ਵੀ ਹੋ ਗà¨à¨«à¨¿à¨° à¨à¨¹ ਤਾਂ ਫਰੈਂਕਫੋਰਟ ਵਿਚ ਹੀ ਸਨ ਗਲਾਂ ਬਾਤਾਂ ਹੂੰਦੀਆ ਗਈਆ ਪਿਸ਼ੋਕੜ ਦੀਆਂ ਗਲਾ ਬਾਤਾ ਹੋਈਆ ਕਾਫੀ ਅਰਸੇ ਤੋ ਕੋਈ ਪਿੰਡ ਦਾ ਸਾਥੀ ਮਿਲਿਆ ਸੀ ਅੱਜ ਬੀ à¨à¨¹ ਸਿਲ ਸਿਲਾ ਚਲ ਰਿਹਾ ਹੈ ਇਨਾ ਦੇ ਮਾਤਾ ਪਿਤਾ ਅਮਰਤਧਾਰੀ ਹਨ ਪਿਤਾ ਜੀ ਸà©à¨°à¨—ਵਾਸ ਹੋ ਚੂਕੇ ਹਨ।
ਦਲਬੀਰ ਸਿੰਘ:- ਹੋਣੀ ਜਰਮਨੀ ਵਿਚ ਡਰਾਈ ਬਿਲਡਰ ਦੇ ਠੇਕੇ ਦਾਰ ਬੀ ਰਹੇ ਅਤੇ ਮੰਨੇ ਪਰਮਨੇ ਠੇਕੇ ਦਾਰਾਂ ਵਿਚ ਜਾਣੇ ਜਾਂਦੇ ਰਹੇ ਅਤੇ ਆਪਣੇ ਹਥੀਂ ਗà©à¨°à©‚ ਘਰ ਦੀ ਕਾਫੀ ਸੇਵਾ ਕੀਤੀ ਅਤੇ ਕਰਦੇ ਰਹਿੰਦੇ ਹਨ ਅਤੇ ਲੋਕਾਂ ਨà©à©° ਪਰੇਰ ਕੇ ਵੀ ਸੰਗਤਾਂ ਪਾਸੋ ਸੇਵਾ ਕਰੋਂਦੇ ਰਹਿੰਦੇ ਹਨ ਅਤੇ ਇਨਾ ਨੇ ਕਈ ਜਥੇਆ ਦੇ ਜਥੇ 32-32 ਸਿਘਾਂ ਦੇ ਜਥੇ ਜਿਨਾ ਨੂੰ ਇਮੀ ਗਰੇਸ਼ਨ ਫਰੈਂਕਫੋਰਟ à¨à¨…ਰ ਪੋਰਟ ਤੋਂ ਸà©à¨¡à¨¾ ਕੇ ਲਿਆਦੇ ਜਿਨ ਨੂੰ ਜਰਮਨ ਗੋਰਮਿੰਟ ਡਿਪੋਰਟ ਕਰ ਰਹੀ ਸੀ ਉਨਾ ਦੇ ਵਕੀਲ ਆਪ ਕੀਤੇ ਅਤੇ ਆਪਣੀ ਜੇਬ ਵਿਚੋ ਸਾਰਾ ਖਰਚਾ ਕੀਤਾ ਅਤੇ ਬੋਹਤਿਆਂ ਨੂੰ ਜਰਮਨੀ ਵਿਚ ਸੈਟ ਕਰਵਾਇਆ ਅਤੇ ਕੰਮਾ ਤੇ ਲਵਾਇਆ à¨à¨¥à©‡ ਹੀ ਬਸ ਨਹੀ ਬੋਹਤ ਸਾਰੇ ਨੋ ਜਵਾਨ ਜੋ ਜੇਲਾਂ ਵਿਚ ਬੰਦ ਸਨ ਜਿਨਾ ਦੀ ਸਟੇ ਖਤਮ ਹੋ ਚੂਕੀ ਸੀ ਉਨਾ ਨੂੰ ਜੇਲਾਂ ਚੋ ਬਾਹਰ ਘਡਵਾਇਆ ਮਾਸਕੋ ਚ ਰੂਲਦੇ ਫਿਰਦੇ ਪੰਜਾਬੀ ਨੋ ਜਵਾਨਾ ਜੋ ਜਤੀਮਾ ਵਾਲਾ ਜੀਵਨ ਬਿਤਾ ਰਹੇ ਸਨ ਉਨਾ ਨੂੰ ਆਪਣੇ ਕੋਲੋ ਪੈਸੇ ਖਰਚ ਕੇ ਜਰਮਨੀ ਵਾੜੇ ਅਤੇ ਸੈਟ ਕਰਵਾਠਅੱਜ ਉਨਾ ਵਿਚੋ ਕਈਆ ਨੇ ਆਪਣੀਆ ਟੈਕਸੀ ਕੰਪਨੀਆ ਵੀ ਖੌਲੀਆਂ ਹੋਈਆਂ ਹਨ।ਮਾਸਕੋ ਰਾਹੀਂ ਕà©à¨¶ à¨à¨¹à©‹ ਜਹੇ ਵਿਅਕਤੀ ਵੀ ਜਰਮਨੀ ਪੋਹਚੇ ਜਿਨਾ ਦੇ ਹਥਾਂ ਪੈਰਾਂ ਨੂੰ ਬਰਫ ਲਗੀ ਹੋਈ ਸੀ ਅਤੇ ਡਾਕਟਰਾਂ ਨੇ ਜੂਬਾਵ ਦੇ ਦਿਤਾ ਸੀ ਇਲਾਜ ਕਰਨ ਤੋਂ ਅਤੇ ਆਖਿਆ ਸੀ ਕਿ ਗà©à¨Ÿ ਅਤੇ ਗਿਟੇ ਕਟਣੇ ਪੈਣੇ ਹਨ ਉਨਾ ਦਾ ਇਲਾਜ ਪੰਜਾਬੀ ਡਾਕਟਰ ਜੋਗਿੰਦਰ ਸਿੰਘ ਪਾਸੋ ਕਰਵਾਇਆ ਡਾਕਟਰ ਜੋਗਿੰਦਰ ਸਿੰਘ ਸà©à¨†à¨¨à¨¿ ਫੋਰਟ ਰਹਿੰਦੇ ਸਨ ਫਰੈਂਕਫੋਰਟ ਤੋਂ ਢਾਈ ਤਿਨਸੋ ਕਿਲੋਮੀਟਰ ਹੈ ਹੌਤੇ ਵਿਚ ਤਿਨ ਵਾਰੀ ਲੈਕੇ ਜਾਣਾਂ ਅੱਜ ਬੀ ਉਹ ਵਿਅਕਤੀ ਤਾਠਕà©à©±à¨•à©œà¨ªà¨¿à©°à¨¡à©€à¨ ਤੇ ਬਹà©à¨¤ ਮਾਣ ਕਰਦੇ ਹਨ।
ਦਲਬੀਰ ਸਿੰਘ:-ਨੇ ਗà©à¨°à©‚ਘਰ ਖਰੀਦਣ ਲਈ ਆਪਣਾ ਮਕਾਨ ਗੈਹਿਣੇ ਰਖ ਕੇ ਬਾਂਰਾ ਲਖ ਮਾਰਕ ਦੀ ਗਰੰਟੀ ਵੀ ਦਿਤੀ ਹੋਈ ਹੈ ਜੋ ਹਜੇ ਅਮਡਰ ਬੌਂਡ ਹੈ ਇਨਾ ਵਾਰੇ ਹੋਰ ਜਾਣਕਾਰੀ ਇਥੋ ਦੇ ਸਾਥੀਆਂ ਨੇ ਦਿਤੀ ਕਿ à¨à¨¹ ਗà©à¨°à©‚ਘਰ ਦੇ ਪà©à¨°à¨§à¨¾à¨¨ ਵੀ ਰਹੇ ਅਤੇ ਲੋਕਾਂ ਵਿਚ ਕਾਫੀ ਹਰਮਨ ਪਿਆਰੇ ਅਤੇ ਲੋਕਾਂ ਦੀ ਬਹà©à¨¤ ਮਦੱਦ ਕਰਦੇ ਰੰਹਿਦੇ ਹਨ,ਮਦਦ ਕਰਨਾ ਅਤੇ ਮਿਠਾ ਬੋਲਣਾਇਹਨਾ ਨੂੰ ਸਾਇਦ ਮਾਤਾ ਪਿਤਾ ਜੀ ਵਲੋਂ ਗà©à©œà¨¤à©€ ਮਿਲੀ ਹੋਈ ਹੈ ਹà©à¨£ ਬੀ à¨à¨¹à©‹ ਹੀ ਸà©à¨à¨¾à¨‰ ਹੈ ਕà©à©±à¨•à©œ ਪਿੰਡ ਦੀ ਇਕ ਹੋਰ ਮਿਸਾਲ ਹੈ ਕੇਵਲ ਸਿੰਘ- ਕੇਵਲ ਸਿੰਘ à¨à¨‚ਡ/ ਸੰਨ ਇਹਨਾ ਨੇ ਵੀ ਗਰੀਬ ਅਤੇ ਆਪਣੇ ਪਿੰਡਾ ਤੋਂ ਇਲਾਵਾ ਹੋਰਨਾ ਨੂੰ ਵੀ ਇੰਗਲੈਡ ਤੋ ਇਲਾਵਾ ਹੋਰ ਦੇਸਾ ਵਿਚ ਵੀ à¨à©‡à¨œà¨¿à¨† ਕਈਆ ਤੋ ਤਾਂ ਪੈਸੇ ਵੀ ਅੱਧ ਪਚੱਧੇ ਹੀ ਲਠਅੱਜ ਇਸ ਪਿੰਡ ਵਿਚੋਂ ਬਹà©à¨¤ ਸਾਰੇ ਪਰੀਵਾਰ ਬਦੇਸਾ ਵਿਚ ਕਹਿਣ ਦਾ à¨à¨¾à¨µ ਕà©à©±à¨•à©œ ਪਿਡ ਦੇ ਹਰ ਘਰ ਦਾ ਆਦਮੀ ਬਦੇਸ ਵਿਚ ਬੈਠਾ ਹੈ ਪਿੰਡ ਬਹà©à¨¤ ਬੜਾ ਹੇ ਇਸ ਪਿੰਡ ਦੇ ਲੋਕਾਂ ਦਾ ਦਿਲ ਵੀ ਬਹà©à¨¤ ਬੜਾ ਹੈ ਦੂਕਾਨਾ ਸਕੂਲ ਹੋਸਪੀਟਲ ਮੈਡੀਕਲ ਸਟੋਰ ਆਦਿ ਹਨ ਨਾਲ ਹੀ ਚਿੱਟੀ ਵਈਂ ਲਗੰਦੀ ਹੈ ਵਿਸਾਖੀ ਵਾਲੇ ਦਿਨ ਇਥੇ ਲੋਕੀ ਇਸਨਾਨ ਕਰਕੇ ਗà©à¨°à©‚ ਨਾਮ ਜਪਦੇ ਹਨ।
ਦਲਬੀਰ ਸਿੰਘ:- ਜੀ ਨੇ ਇੰਡੀਅਨ à¨à¨…ਰ ਫੋਰਸ ਵਿਚ à¨à¨°à¨¤à©€ ਹੋਕੇ ਛੇ ਸਾਲ à¨à¨¾à¨°à¨¤ ਮਾਤਾ ਦੀ ਸੇਵਾ ਕੀਤੀ ਸੇਵਾ ਦੀ ਧà©à¨¨ ਦੇ ਪਕੇ ਇਥੇ ਆਕੇ ਵੀ ਇਹੋ ਲਗਨ ਰਹੀਜਦੋਂ ਅਸੀ ਇਨਾ ਨੂੰ ਮਿਲੇ ਤਾਂ ਇਨਾ ਪਾਸ ਚਾਰ ਕ੠ਕਮਰੇ ਦਾ ਘਰ ਸੀ ਕਈ ਪਰਿਵਾਰਾਂ ਨà©à©° ਘਰ ਵਿਚ ਰੱਖ ਕੇ ਸੈਟ ਹੋਣ ਤਕ ਲੰਗਰ ਪਾਣੀ ਦੀ ਸੇਵਾ ਕਰਦੇ ਰਹੇ ਕੋਈ ਪੈਸਾ ਤਕ ਨਹੀ ਲਿਆ ਇਹਨਾ ਦੀ ਧਰਮ ਪਤਨੀ ਬੀਬੀ ਹਰà¨à¨œà¨¨ ਕੋਰ ਜੀ ਨੇ à¨à©€ ਪੂਰਾ ਸਹਿਯੋਗ ਦਿਤਾ ਕਦੀ ਮਥੇ ਵਟ ਨਹੀ ਪਾਇਆ ਕਾਫੀ ਮੇਹਨਤ ਮà©à¨¶à¨•à¨¤ ਕੀਤੀ ਦਲਬੀਰ ਸਿੰਘ ਅਕਾਸ਼ ਰੈਡੀਓ ਦੇ ਪਰਜੈਂਟਰ ਹੋਣ ਕਰਕੇ ਵੀ ਇਨਾ ਦਾ ਯੋਰਪ ਵਿਚ ਨਾਮ ਵੀ ਹੈ ਅਕਾਸ਼ ਰੈਡੀਓ ਤੋਂ ਅਤੇ ਗà©à¨°à©‚ਘਰ ਤੋਕਈ ਵਾਰ ਆਪਣੀਆ ਲਿਖੀਆਂ ਕਵਿਤਾਵਾ ਰਾਹੀ ਲੋਕਾਂ ਨੂੰ ਸਿਖ ਧਰਮ ਦਾ ਪੈਗਾਮ ਘਰ ਘਰ ਪਹà©à¨šà¨¾à¨‰à¨£ ਦਾ ਉਪਰਾਲਾ ਕਰਦੇ ਰੰਹਿਦੇ ਹਨ।
ਆਕਾਸ਼ ਰੈਡੀਉ ਦੇ ਪà©à¨°à¨œà©ˆà¨‚ਟਰ ਹà©à©°à¨¦à©‡ ਹੋਠ(ਔਫਨਬਾਕ-ਫਰੈਂਕਫੋਰਟ) ਵਿਖੇ ਕਮਲਹੀਰ ਅਤੇ ਮੋਹਣ ਵਾਰਸ à¨à¨‚ਡ ਪਾਰਟੀ ਅਤੇ ਵਿਜੇ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਰਾਹੀ ਲੋਕਾਂ ਵਿਚ ਹੂ ਬਹ੠ਪੇਸ਼ ਕੀਤਾ ਪੜੇ ਲਿਖੇ ਤੇ ਸੂਜਵਾਨ ਗà©à¨°à¨®à©à¨– ਸਿਖ ਦਲਬੀਰ ਸਿੰਘ ਅਜ ਕਲ ਸà©à¨°à©‹à¨®à¨£à©€ ਅਕਾਲੀ ਦਲ (ਬ) à¨à¨¨ ਆਰ ਆਈ ਵਿੰਗ ਜਰਮਨੀ ਦੇ ਪà©à¨°à¨§à¨¾à¨¨ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਇਨਾ ਦੀਆਂ ਬੇਟੀਆਂ ਆਪੋ ਆਪਣੇ ਘਰੀ ਜਾ ਚੂਕੀਆਂ ਹਨ ਛੋਟਾ ਲੜਕਾ (ਰਮਨਦੀਪ ਸਿੰਘ ਰੋਮੀ) ਹਾਕੀ ਦਾ ਚੰਗਾ ਖਿਡਾਰੀ ਹੈ ਅਤੇ ਆਗਿਆਕਾਰੀ ਸਪੂਤਰ ਹੈ ਕà©à¨ ਹੀ ਦਿੰਨ ਹੋਠਸਰਦਾਰ ਦਲਬੀਰ ਸਿੰਘ ਜੀ ਨੇ ਆਪਣਾ ਮੀਡੀਆਕà©à©±à¨•à©œà¨ªà¨¿à©°à¨¡ (ਇੰਟਰਨੈਟ ਅਕਬਾਰ) ਖੋਲ ਕੇ ਛੋਟੇ ਮੋਟੇ ਇੰਟਰ ਨੈਟਾ ਨੂੰ ਮਾਤ ਪਾ ਦਿਤੀ ਹੈ ਗà©à¨°à©‚ ਜੀ ਦੇ ਆਸਰੇ ਨਾਲ ਲੋਕਾਂ ਵਿਚ ਹਰਮਨ ਪਿਆਰਾ ਹੋ ਰਿਹਾ ਹੈ ਜਿੰਦਗੀ ਵਿਚ ਮà©à¨¸à©€à¨¬à¨¤à¨¾à¨‚ ਆਈਆ à¨à¨–à©œ ਵੀ à¨à©à¨²à©‡ ਮਗਰ à¨à¨¹ ਥਿੜਕੇ ਨਹੀ ਅਸੀ ਦà©à¨† ਕਰਦੇ ਹਾ ਕਿ ਇਹਨਾ ਦਾ ਇੰਟਰਨੈਟ ਅਖਬਾਰ ਦਿਨ ਦੂਗਣੀ ਰਾਤ ਚੋਗਣੀ ਤਰਕੀ ਕਰੇ ਤਾਂ ਲੋਕੀ ਕਹਿਣ ਕਿ ਔਹ ਵੇਖੋ ਤਾਇਆ ਕà©à©±à¨•à©œà¨ªà¨¿à©°à¨¡à©€à¨† ਆ ਰਿਹਾ ਹੈ ।
ਜੈ à¨à¨®à¨¿-ਜੈ à¨à¨¾à¨°à¨¤
ਸੋਹਨ ਲਾਲ ਸਾਂਪਲਾ ਕੋਮੀ ਪà©à¨°à¨§à¨¾à¨¨
ਡਾ ਅਮਬੇਡਕਰ ਮਿਸਨ ਸà©à¨¸à¨¾à¨‡à¨Ÿà©€ ਯੋਰਪ (ਜਰਮਨੀ)
Andre.str 44
63067-Offenbach
Germany
|