mata-3
 From,Chann kaur Dabb,-------------------------------------To ,The Policecomisnar,Jullundur

     V P O:-Kukarpind/Jullundur,   --------------------------------------------------- Dated,16 aug 2013

     -------------------------------------------------------------------------------------------------(DURKHAST,NO3) 

ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਭੰਦੇ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !
ਨੋਟ:- ਕਮਿਸ਼ਨਰ ਸਾਹਿਬ ਜੀ ਅੱਜ ਹੀ ਪਤਾ ਲਗਾ ਹੈ ਕਿ ਮੇਰਾ ਪੋਤਾ (ਹਰਪਰੀਤ ਸਿੰਘ ਡੱਬ) ਜੋ ਕਿਸੇ ਦੂਸਰੇ ਨਾਮ (ਹਰਦੀਪ ਸਿੰਗ ਸਿੰਘ) ਦੇ ਨਾਮ ਤੇ ਪਾਸ ਪੋਰਟ ਬਣਾ ਕੇ ਪੋਰਟਗਾਲ ਵਿਚ ਪਕਾ ਹੋਇਆ ਹੋਇਆ ਹੈ ਜੀ ਅਤੇ ਉਸ ਦੇ ਪੰਜਾਬ ਵਿਚ ਕਾਲਾ ਕਛਾ ਗਰੋਹ ਨਾਲ ਸੰਬੰਧ ਹਨ ਜੀ ਅਤੇ ਭਾਮੇ ਮੇਰਾ ਪੋਤਾ ਹੀ ਹੈ ਜੀ ਪਰ (ਵਿਗੜਿਆਂ ਤਿਗੜਿਆਂ) ਦਾ ਡੰਡਾ ਹੀ ਪੀਰ ਹੂੰਦਾ ਜੀ ਪਿੰਡ ਵਿਚ ਇਸ ਦੇ ਦੂਜੇ ਸਾਥੀਆਂ ਨੇ ਜੋ ਇਸ ਕਾਲਾ ਕਛਾ ਗਰੋਹ ਦੇ ਮੈਬਰ ਹਨ ਉਨਾਂ ਨੇ ਵੀ ਪਿੰਡ ਵਿਚ ਕਾਫੀ ਵਾਰਦਾਤਾ ਕੀਤੀਆਂ ਹਨ ਜੀ,ਸਾਡੀ ਪਿੰਡ ਵਾਸੀਆਂ ਦੀ ਬੇਨਤੀ ਹੈ ਜੀ ਸਾਨੂ ਇਸ (ਕਾਲਾ ਕਛਾ ਗਰੋਹ ) ਤੋਂ ਨਿਜਾਤ ਦੂਆਈ ਜਾਵੇ ਜੀ  ਆਪ ਜੀ ਦੇ ਧੰਨਵਾਦੀ ਹੋਵਾ ਗਾ ਜੀ!
ਖਾਸ ਨੋਟ ਦੂਖੀ ਹਿਰਦੇ ਨਾਲ:-ਮੈ ਵਿਦਵਾ ਚੰਨਣ ਕੋਰ ਡੱਬ ਆਪਣੇ ਪੋਤੇ ਹਰਪਰੀਤ ਸਿੰਘ ਡੱਬ s/o Late ਹਰਨੇਕ ਸਿੰਘ ਡੱਬ ਅਤੇ ਹਰਨੇਕ ਸਿੰਘ ਡੱਬ ਦੀ ਵਿਦਵਾ ਪਤਨੀ ਕੁਲਵਿੰਦਰ ਕੋਰ ਡੱਬ ਅਤੇ ਦੂਜੇ ਪੋਤੇ ਗੂਰਜੀਤ ਸਿੰਘ ਡੱਬ s/o Lateਹਰਨੇਕ ਸਿੰਘ ਡੱਬ ਇਨਾਂ ਤਿਨਾਂ ਹੀ ਮਾਂ ਅਤੇ ਪੁਤਾਂ ਨੂੰ ਇਨਾਂ ਦੀਆਂ ਕਾਲੀਆਂ ਕਰਤੂਤਾਂ ਤੋ ਦੂਖੀ ਹੋ ਕੇ ਆਪਣੀ ਚਲ ਅਤੇ ਅਚਲ ਜੈਅ ਦਾਤ ਤੋਂ ਬੇਦਖਲ ਕਰਦੀ ਹਾਂ ਅਤੇ ਸਾਰੇ ਰਿਸਤੇ ਦਾਰਾਂ ਅਤੇ ਸਾਕ ਸਰਬੰਦੀਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰਾ ਇਨਾਂ ਨਾਲ ਕੋਈ ਵਾਅ ਵਾਸਤਾ ਨਹੀ ਹੈ ਅਤੇ ਇਨਾਂ ਨੂੰ ਕੋਈ ਵੀ ਮੂਹ ਨਾਂ ਲਾਵੇ, ਜੋ ਵੀ ਕਿਸੇ ਦਾ ਲੈਣ ਦੇਣ ਹੈ ਉਹ ਇਨਾਂ ਤੋਂ ਹੀ ਮੰਗੇ ਮੈਨੂ ਕੋਈ ਤੰਗ ਪਰੇਸ਼ਾਨ ਨਾਂ ਕਰੇ ,

ਦੂਖੀ ਹਿਰਦੇ ਨਾਲ

ਚਨਣ ਕੋਰ ਡੱਬ