Mata-2
(DURKHAST,NO2) PRINT ਈ ਮੇਲ

 From,Chann kaur Dabb,-------------------------------------To ,The Policecomisnar,Jullundur

     V P O:-Kukarpind/Jullundur,   -----------------------------------Date:-27 jul 2013

(DURKHAST,NO2) 
ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਭੰਦੇ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !

ਧਨਵਾਦ ਸਾਹਿਤ
ਚਨਣ ਕੋਰ ਡਬ
1003489_590451510998370_83142635_n.jpg