Dalbir singh nu lga tar dhmkia |
To The Poliscomishnar
FROM:-DALBIR SINGH KUKARPINDIA, To The Poliscomishnar
WESTERBACH STR 291, (Jullundur)
65936,FRANKFURT/GERMANY Dated:-27 Jul 2013
(DURKHAST,NO1)
ਸਤਿ ਸ੍ਰੀ ਅਕਾਲ ਕਮਿਸ਼ਨਰ ਸਾਹਿਬ ਜੀ,
ਮੈ ਦਲਬੀਰ ਸਿੰਘ ਕੁੱਕੜ ਪਿੰਡ ਵਾਸੀ ਜੀ ,ਜਰਮਨੀ ਵਿਚ ਰੈਹ ਰਿਹਾਂ ਹਾਂ ਜੀ ਆਪਣੇ ਪਰਿਵਾਰ ਸਮੇਤ ਜੀ,ਅਤੇ ਮੇਰੇ ਮਾਤਾ ਜੀ ਜੋ ਕਾਫੀ ਬਿਰਦ ਹੋ ਚੂਕੇ ਹਨ ਉਹ ਪਿੰਡ ਹੀ ਇਕਲੇ ਰਹਿੰਦੇ ਹਨ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੂਕੀ ਹੈ ਜੀ,ਮਾਤਾ ਜੀ ਕਲੇ ਹੋਣ ਕਰਕੇ ਮੇਰਾ ਇਕ ਭਤੀਜਾ ਅਤੇ ਉਸ ਦੀ ਮਾਂ ਸਾਡੀ ਮਾਤਾ ਜੀ ਨੂ ਨਿਤ ਪਰੇਸ਼ਾਨ ਕਰਦੇ ਹਨ ਘਰ ਆਕੇ ਗਾਲਾਂ ਕਡਦੇ ਨੇ ਦਰਵਾਜੇ ਭਨਦੇ ਹਨ ਕਈ ਦਿਨ ਸਾਡੀ ਮਾਤਾ ਜੀ ਅੰਦਰ ਹੀ ਤਾੜੀ ਸ਼ਡੀ ਕਿ ਕਿਸੇ ਨੂੰ ਦਸ ਨਾਂ ਦੇਵੇ ,ਦਰਅਸਲ ਭਤੀਜਾ ਸਾਡਾ ਚਰਸੀ,ਨਸ਼ੇੜੀ,ਸਮੈਕੀਆ ਅਤੇ ਹੋਰ ਬੋਹਤ ਸਾਰੇ ਨਸ਼ੈਆਂ ਦਾ ਆਦੀ ਹੈ ਜੀ ਅਤੇ ਪਿੰਡ ਵਿਚ ਕਈ ਵਾਰਦਾਤਾਂ ਵੀ ਕਰ ਚੁਕਾ ਹੈ ਮਾਤਾ ਜੀ ਦੇ ਘਰ ਵੀ ਬੋਹਤ ਵਾਰ ਚੋਰੀ ਕੀਤੀ ਇਸ ਨੇ ਜੋ ਕਿ ਇਕ ਅਪਰਾਦੀ ਕਿਸਮ ਦਾ ਵਿਅਕਤੀ ਹੈ ਅਤੇ ਇਸ ਨੇ ਨਾਈਆਂ ਦੀ ਕੁੜੀ ਫਿੰਡ ਦੀ ਨੂ ਹੀ ਦਿਨੇ ਹੀ ਬਲਾਤ ਕਾਰ ਕੀਤਾ,ਅਤੇ ਹੁਣ ਸਾਡੀ ਮਾਈ ਨੂ ਰੋਜ ਧਮਕੀਆਂ ਦਿੰਦਾ ਹੈ ਏਥੇ ਜਰਮਨੀ ਵਿਚ ਸਾਨੂ ਫੁਨ ਕਰ ਕਰ ਕੇ ਧਮਕੀਆਂ ਦਿੰਦਾ ਹੈ ਕਿ ਤੇਰਾ ਮੂੰਡਾ ਮਾਰਨਾਂ ਹੈ ਨਹੀ ਤਾਂ ਤੂੰ ਆਪਣੀ ਜੈਅ ਦਾਤ ਅਧੀ ਮੇਰੇ ਨਾਮ ਕਰਾਉ,ਅਸੀ ਬੋਹਤ ਹੀ ਦੂਖੀ ਹਾਂ ਜੀ ਇਸ ਨੂ ਪਹਿਲਾਂ ਅਸੀ ਬਾਹਰ ਕਡਿਆ ਫਿਰ ਸਾਨੂ ਤੰਗ ਕਰਦਾ ਹੈ ਮਾਤਾ ਸਾਡੀ ਪਾਸੋਂ (8੦੦,੦੦,੦੦)ਅੱਠ ਲਖ ਰੁਪੈਆ ਵੀ ਉਧਾਰ ਲਿਆ ਹੋਇਆ ਹੈ ਜੋ ਦੇਣ ਦਾ ਨਾਮ ਹੀ ਨਹੀ ਉਤੋ ਹੋਰ ਸਾਨੂ ਧਮਕੀਆਂ ਦਿੰਦਾ ਹੈ ਟੈਲੀਫੂਨ ਤੇ ਭਦੀ ਸ਼ਬਦਾ ਵਾਲੀ ਬੋਲਦਾ ਹੈ ਅਸੀ ਬੋਹਤ ਹੀ ਦੂਖੀ ਹਾਂ ਜੀ ਅਤੇ ਆਪ ਜੀ ਪਾਸ ਬੇਨਤੀ ਕਰਦੇ ਹਾਂ ਕਿ ਸਾਡੀ ਮਦਤ ਕੀਤੀ ਜਾਵੇ ਅਤੇ ਇਸ ਵਿਆਕਤੀ ਨੂ ਅੰਦਰ ਕੀਤਾ ਜਾਵੇ ਫਰੋੜੀਅਤੇ ਧੋਖੇਬਾਜ:-ਇਸ ਨੇ ਕੋਈ ਆਪਣੇ (6-7) ਨਕਲੀ ਨਾਮਾਂ ਤੇ ਆਪਣੇ ਪਾਸਪੋਰਟ ਵੀ ਬਣਾਏ ਹੋਏ ਨੇ ਜੀ,ਭਾਰਤ ਸਰਕਾਰ ਨੂ ਵੀ ਧੋਖਾਂ ਦਿੰਦਾਂ ਰਿਹਾ ਹੈ ਅਤੇ (ਲੁਫਤਾਂਨਸਾਹ) ਏਅਰਲਾਈਨ ਦੀਆਂ ਟਿਕਟਾਂ ਬੀ ,ਚੋਰੀ ਦੇ ਕਰੇਡਿਟ ਕਾਰਡਾਂ ਤੇ ਖਰੀਦ ਕੇ ਵੇਚਦਾ ਹੈ ਜੀ ਏਅਰ ਲਾਈਂ ਨੂ ਵੀ ਚੂਨਾਂ ਲਾਈ ਜਾਅ ਰਿਹਾਂ ਹੈ ਹਜੇ ਹੋਰ ਪਤਾ ਨਹੀ ਕਿਨਆਿਂ ਇਸ ਦੀਆਂ ਚੋਰੀਆਂ ਨਿਕਲਣ ਗੀਆਂ ਜੀ,
ਠਾਣੇਦਾਰ ਨੂ ਲੁਟੇਆ:-ਕੁੱਕੜ ਪਿੰਡ ਹੀ ਵਈ ਤੇ ਇਸ ਨੇ ਇਕ ਠਾਣੇ ਦਾਰ ਲੁਟ ਲਿਆ ਸੀ ਜਿਸ ਤੋਂ ਇਸ ਦਾ ਦਿਲ ਵਧ ਗਿਆ ਅਤੇ ਆਏ ਦਿਨ ਚੋਰੀਆਂ ਢਕੈਤੀਆਂ ਕਰਨ ਲਗ ਪਿਆ ਅਤੇ ਘਰ ਦਿਆਂ ਨੂ ਧਮਕੀਆਂ ਦੇ ਦੇ ਕੇ ਆਖਦਾ ਤੂਹੂਂ ਮਾਰ ਦੇਣਾ ਹੈ ਨਹੀ ਤਾਂ ਮੂਂ ਪੈਸੇ ਦਿਉ ਜਾਂ ਜੈਅ ਦਾਤ ਦਿਉ ਨਹੀ ਤਾਂ ਤੂਹਾਡਾ ਸਾਰਿਆ ਦਾ ਅੰਤ ਆ ਗਿਆ ਫੇਰ ਆਖਦਾ ਹੈ ਕਿ ਮੇਰੇ ਪਾਸ ਪਿਸਤੋਲ ਹੈ ਮੈ ਕਲੇ ਕਲੇ ਨੂ ਮਾਰੂ ਗਾਂ,
ਸ਼ਿਰੋਣੀ ਅਕਾਲੀਦਲ(ਬ) ਜਰਮਨੀ:-ਮੈ ਸ਼ਿਰੋਮਣੀ ਅਕਾਲੀ ਦਲ (ਬ) ਜਰਮਨੀ ਦਾ ਪਰਧਾਨ ਹਾਂ ਜੀ ਇਸ ਤੋ ਪਹਿਲਾਂ ਮੈ (10) ਸਾਲ ਫਰੈਂਕਫਰਟ ਗੁਦੂਆਰਾ ਸਿੱਖ ਸੈਂਟਰ ਦਾ ਪਰਧਾਨ ਰਿਹਾਂ ਹਾਂ ਜੀ ਹੁਣ ਕੋਈ (7) ਮਾਂ ਸਾਲ ਜਾਂਦਾਂ ਹੈ ਜੀ ਅਕਾਲੀ ਦਲ ਦਾ ਪਰਧਾਂਨ ਬਣੇ ਨੂ ਜੀ ਮੈ ਜੁਬਾਬਦਾਰ ਵਿਅਕਤੀ ਹਾਂ ਅਤੇ ਕਨੂਨ ਵਿਚ ਰੈਹ ਕੇ ਹੀ ਆਪਣਾ ਜੀਵਨ ਬਿਤਾ ਰਹੇ ਹਾਂ ਜੀ ਇਕ ਅਸ਼ੇ ਸ਼ਹਿਰੀ ਵਾਂਗ ਜੀ,ਮੇਰੀ ਆਪ ਜੀ ਨੂ ਬੇਨਤੀ ਹੈ ਕਿ ਇਸ ਵਿਅਕਤੀ ਤੇ ਕੇਸ ਚਲਾਇਆ ਜਾਵੇ ਤੇ ਮੇਰੀ ਐਫ,ਆਈ,ਆਰ ਦਰਜ ਕੀਤੀ ਜਾਵੇ ਜੀ ਸਾਨੂ ਸਾਰੇ ਪਰਿਵਾਰ ਨੂ ਖਤਰਾ ਹੈ ਮੇਰੇ ਬਚਿਆਂ ਨੇ ਵੀ ਕਲ ਨੂ ਇੰਡੀਆਂ ਆਉਣਾ ਹੈ ਉਨਾਂ ਨੂ ਕੁਸ਼ ਕਹੂ ਗਾ ਇਕ ਬਾਰ ਫਿਰ ਆਪ ਜੀ ਨੂ ਬੇਨਤੀ ਹੈ ਜੀ ਸਾਡੀ ਮਦਤ ਕੀਤੀ ਜਾਵੇ ਜੀ,
ਆਪ ਜੀ ਦਾ ਸ਼ੁਬ ਚਿੰਤਕ
ਦਲਬੀਰ ਸਿੰਘ ਕੁੱਕੜ ਪਿੰਡੀ
To The Poliscomishnar PRINT ਈ ਮੇਲ
Dalbir Singh Kukarpindia

(DURKHAST,NO2) PRINT ਈ ਮੇਲ
From,Chann kaur Dabb,-------------------------------------To ,The Policecomisnar,Jullundur
V P O:-Kukarpind/Jullundur, -----------------------------------Date:-27 jul 2013
(DURKHAST,NO2)
ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਭੰਦੇ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !
ਧਨਵਾਦ ਸਾਹਿਤ
ਚਨਣ ਕੋਰ ਡਬ
Dalbir Singh Dabb ----------------------------------------------------------------Remaendr:-(2) WesterBach str:-291 -------------------------------------- To, The (Policecomisnar/Jullundur 65936-(Frankfurt/Germany) -------------------------------------- Dated:-01Aug 2013
ਮਾਨ ਯੋਗ ਕਮਿਸ਼ਨਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ,
ਮੈ ਦਲਬੀਰ ਸਿੰਘ ਕੁੱਕੜ ਪਿੰਡੀਆ ,ਆਪ ਜੀ ਨੂ ਪਹਿਲਾਂ ਵੀ (30) ਜੁਲਾਈ ਨੂ ਇਕ ਦੂਰਖਾਸਤ ਫੈਕਸ ਕਰ ਚੂਕਾਂ ਹਾਂ ਜੀ ,ਮੈ ਦੁਰਖਾਸਤ ਹਰਪਰੀਤ ਸਿੰਘ ਡੱਬ ਦੇ ਖਿਲਾਫ ਕੀਤੀ ਸੀ ਜੋ ਕੇ ਸਾਡੀ ਮਾਤਾ ਜੀ ਨੂ ਤੰਗ ਪਰੇਸ਼ਾਨ ਕਰਦੇ ਹਨ ਅਤੇ ਲੁਟਣ ਦੀ ਨੀਅਤ ਨਾਲ ਉਸ ਨੇ ਘਰ ਵਿਚ ਹਮਲਾ ਕੀਤਾ ਸੀ ਬਾਅਦ ਵਿਚ ਦਰਵਾਜੇ ਭੰਨ ਗਿਆ ਅਤੇ ਜਿੰਦਰੇ ਆਪਣੇ ਲਾਅ ਗਿਆ ਹੁਣ ਹਰਪਰੀਤ ਸਿੰਘ ਡੱਬ ਦੀ ਨਾਨੀ ਅਤੇ ਮਾਂਮੀ ਅਤੇ ਹਰਪਰੀਤ ਦੀ ਮਾਂ ਕੁਲਵਿੰਦਰ ਕੋਰ ਨੇ ਸਾਡੀ ਮਾਤਾ ਜੀ ਨੂ ਧਮਕੀਆਂ ਦੇ ਦੇ ਕੇ ਘਰੋਂ ਭਜਾ ਦਿਤਾ ਹੈ ਸਾਡੀ ਮਾਤਾ ਜੀ ਬਿਰਦ ਹਨ ਅਤੇ ਕੋਈ (80) ਸਾਲ ਦੀ ਉਨਾਂ ਦੀ ਉਮਰ ਹੈ ਜੀ ਅਤੇ ਹੁਣ ਸਾਡੀ ਮਾਤਾ ਜੀ ਆਪਣੇ ਭਰਾ ਕੋਲ ਚਲੇ ਗਏ ਨੇ ਜਾਣੀ ਆਪਣੇ ਪੇਕੀਂ ਜਾ ਕੇ ਲੁਕ ਸ਼ਿਪ ਕੇ ਟਾਈਮ ਕਡ ਰਹੇ ਨੇ ਆਏ ਦਿਨ ਧਮਕੀਆਂ ਆ ਰਹੀਆਂ ਨੇ ਕਿ ਅਸੀ ਤੂਂ ਬੁਰੀਏ ਮਾਰ ਦੇਣਾ ਹੈ ,ਤੂੰ ਸਾਡੇ ਨਾਮ ਜਮੀਨ ਜੈਅ ਦਾਤ ਕਰਾ ਏਹ ਸਾਰੇ ਰਲੇ ਹੋਏ ਨੇ ਤੇ ਮਾਤਾ ਜੀ ਵਿਚਾਰੇ ਕਲੇ ਹਨ ,ਮੈ ਜਰਮਨੀ ਵਿਚ ਹਾਂ ਜੀ ਅਤੇ ਇਕ ਦਮ ਆ ਨਹੀ ਸਕਦਾ ਜੀ ਤੇ ਮੈ ਇਕ ਜੂਬਾਬਦਾਰ ਵਿਅਕਤੀ ਹਾਂ ਜੀ,ਮੈ ਜਰਮਨੀ ਵਿਚ ਸ਼ਿਰੋਮਣੀ ਅਕਾਲੀ ਦਲ (ਬ) ਜਰਮਨੀ ਦਾ ਪਰਧਾਨ ਵੀ ਹਾਂ ਜੀ ਜੇ ਸਾਡੇ ਨਾਲ ਹੀ ਏਹੋ ਕੁਜ ਹੋਣ ਲਗ ਪਿਆ ਤਾਂ ਫਿਰ ਤਾਂ ਜੀ ਰੱਬ ਹੀ ਰਾਖਾ ਜੀ ,ਅਸੀਂ ਆਪ ਜੀ ਨੂ ਦੁਬਾਰਾ ਬੇਨਤੀ ਕਰਦੇ ਹਾਂ ਜੀ ਕਿ ਜਲਦੀ ਤੋਂ ਜਲਦੀ ਕਰਾਈਮ ਪੇਸ਼ਾ ਵਿਅਕਤੀ ਫੜੇ ਜਾਣ ਅਤੇ ਇਨਾਂ ਉਤੇ ਕਾਰਵਾਈ ਕੀਤੀ ਜਾਵੇ !
ਆਪ ਜੀ ਦਾ ਧਨਵਾਦੀ ਹੋਵਾ ਗਾਂ ਜੀ,
ਦਲਬੀਰ ਸਿੰਘ ਕੁੱਕੜ ਪਿੰਡੀਆ,(ਜਰਮਨੀ)
From,Chann kaur Dabb,-------------------------------------To ,The Policecomisnar,Jullundur
V P O:-Kukarpind/Jullundur, -----------------------------(DURKHAST,NO3) Dated,16 aug 2013
ਚਨਣ ਕੋਰ ਡਬ :-ਮੈ ਵਿਦਵਾ ਚਨਣ ਕੋਰ /ਪਤਨੀ ਲੇਟ ਸ਼ੈਂਕਰ ਸਿੰਘ ਡੱਬ ,ਕਮਿਸ਼ਨਰ ਸਾਹਿਬ ਜੀ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੈਨੂ ਮੇਰੇ ਪੋਤੇ ਵਲੌ ਆਏ ਦਿਨ ਰੋਜਾਨਾਂ ਧਮਕੀਆਂ ਆਉਦੀਆਂ ਹਨ ਕਿ ਮੈ ਤੈਨੂ ਮਾਰ ਦੇਣਾ ਹੈ ਅਤੇ ਆਕੇ ਦਰਵਾਜੇ ਭੰਨਦਾ ਹੈ ਮੇਰੇ ਘਰ ਨੂ ਜਿੰਦਾ ਲਾ ਗਿਆ ਹੈ ਆਪਣਾ! ਅਤੇ ਮੈਨੂ ਰੋਜ ਕਹਿੰਦਾ ਹੈ ਕਿ ਮੇਰੇ ਨਾਮ ਤੇ ਘਰ ਲਵਾਓ ਨਹੀ ਤਾਂ ਬੂੜੀਏ ਦੇਖੀ ਤੇਰਾਂ ਕੀ ਬਣੋਦਾਂ ਰੋਜ ਨਮੇ ਨਮੇ ਭੰਦੇ ਲੈ ਕੇ ਆਉਦਾ ਅਤੇ ਧਮਕੀਆਂ ਦਿੰਦਾਂ ਹੈ ਪਹਿਲਾਂ ਵੀ ਇਨਾਂ ਦੇ ਪੇ ਨੇ ਜਿਸ ਦਾ ਨਾਮ ਹਰਨੇਕ ਸਿੰਘ ਸੀ ਉਸ ਨੇ (1989) ਵਿਚ ਮੇਰੇ ਨਾਲ ਲੜਾਈ ਝਗੜਾ ਬੋਹਤ ਕੀਤਾ ਸੀ ਅਤੇ ਮੈਨੂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਮੇਰੇ ਆਦਮੀ ਦਾ ਸਿਰ ਪਾੜ ਦਿਤਾ ਸੀ ਅਤੇ ਫਿਰ ਮੇਰੇ ਪਾਸੋ ਧੌਖੇ ਨਾਲ ਇਨਾਂ ਨੇ ਕੋਠੀ ਵਾਲਿਆਂ ਦੇ ਪਲੋਟ ਦੀ ਰਜਿਸਟਰੀ ਤੇ ਮੇਰੇ ਦਸਤਖਤ ਕਰਾ ਲਏ ਮੇਰੇ ਨਾਲ ਇਨਾਂ ਨੇ ਧੌਖਾ ਕੀਤਾ ਅਤੇ ਮੈ ਆਪ ਜੀ ਨੂ ਬੇਨਤੀ ਕਰਦੀ ਹਾਂ ਕਿ ਮੇਰਾ ਕੇਸ ਫਾਈਲ ਕੀਤਾ ਜਾਵੇ ਅਤੇ ਮੈਨੂ ਮੇਰਾ ਪਲੋਟ ਵਾਪਿਸ ਦਵਾਇਆ ਜਾਵੇ ਜੀ,ਹੁਣ ਫਿਰ ਧਕੇ ਸ਼ਾਹੀ ਕਰ ਰਹੇ ਨੇ ਅਤੇ ਜਦੌ ਅੱਜ ਤੋਂ (5) ਸਾਲ ਪਹਿਲਾਂ ਹਰਪਰੀਤ ਸਿੰਘ ਜਰਮਨੀ ਗਿਆ ਮੇਰੇ ਪਾਸੋ (8,00,000,00) ਅੱਠ ਲੱਖ ਰੁਪੈਆ ਲੈ ਕੇ ਗਿਆ ਜੋ ਵਾਪਿਸ ਨਹੀ ਦੇ ਰਿਹਾ ਜੀ ,ਅਤੇ ਧਮਕੀਆਂ ਵਖਰੀਆਂ ਦਿੰਦਾਂ ਹੈ ਮੈ ਪੰਜਾਬ ਪੁਲਿਸ ਨੂ ਬੇਨਤੀ ਕਰਦੀ ਹਾਂ ਕਿ ਇਨਾਂ ਕੋਲੋ ਇਨਾਂ ਦਾ ਘਰ ਉਨਾਂ ਪੈਸਿਆ ਵਿਚ ਮੇਰੇ ਪਾਸ ਗਹਿਣੇ ਰਖਾਓ ਜੀ ਮੈ ਆਪ ਜੀ ਨੂ ਦੂਰਖਾਸਤ ਕਰਦੀ ਹਾਂ ਇਕ ਚਰਸੀ,ਸਮੈਕੀਆ,ਨਸ਼ੇੜੀ ਬੰਦੇ ਤੋ ਮੈਨੂ ਇਨਸਾਫ ਦੂਆਂਓ ਜੀ !
ਨੋਟ:- ਕਮਿਸ਼ਨਰ ਸਾਹਿਬ ਜੀ ਅੱਜ ਹੀ ਪਤਾ ਲਗਾ ਹੈ ਕਿ ਮੇਰਾ ਪੋਤਾ (ਹਰਪਰੀਤ ਸਿੰਘ ਡੱਬ) ਜੋ ਕਿਸੇ ਦੂਸਰੇ ਨਾਮ (ਹਰਦੀਪ ਸਿੰਗ ਸਿੰਘ) ਦੇ ਨਾਮ ਤੇ ਪਾਸ ਪੋਰਟ ਬਣਾ ਕੇ ਪੋਰਟਗਾਲ ਵਿਚ ਪਕਾ ਹੋਇਆ ਹੋਇਆ ਹੈ ਜੀ ਅਤੇ ਉਸ ਦੇ ਪੰਜਾਬ ਵਿਚ ਕਾਲਾ ਕਛਾ ਗਰੋਹ ਨਾਲ ਸੰਬੰਧ ਹਨ ਜੀ ਅਤੇ ਭਾਮੇ ਮੇਰਾ ਪੋਤਾ ਹੀ ਹੈ ਜੀ ਪਰ (ਵਿਗੜਿਆਂ ਤਿਗੜਿਆਂ) ਦਾ ਡੰਡਾ ਹੀ ਪੀਰ ਹੂੰਦਾ ਜੀ ਪਿੰਡ ਵਿਚ ਇਸ ਦੇ ਦੂਜੇ ਸਾਥੀਆਂ ਨੇ ਜੋ ਇਸ ਕਾਲਾ ਕਛਾ ਗਰੋਹ ਦੇ ਮੈਬਰ ਹਨ ਉਨਾਂ ਨੇ ਵੀ ਪਿੰਡ ਵਿਚ ਕਾਫੀ ਵਾਰਦਾਤਾ ਕੀਤੀਆਂ ਹਨ ਜੀ,ਸਾਡੀ ਪਿੰਡ ਵਾਸੀਆਂ ਦੀ ਬੇਨਤੀ ਹੈ ਜੀ ਸਾਨੂ ਇਸ (ਕਾਲਾ ਕਛਾ ਗਰੋਹ ) ਤੋਂ ਨਿਜਾਤ ਦੂਆਈ ਜਾਵੇ ਜੀ ਆਪ ਜੀ ਦੇ ਧੰਨਵਾਦੀ ਹੋਵਾ ਗਾ ਜੀ!
ਖਾਸ ਨੋਟ ਦੂਖੀ ਹਿਰਦੇ ਨਾਲ:-ਮੈ ਵਿਦਵਾ ਚੰਨਣ ਕੋਰ ਡੱਬ ਆਪਣੇ ਪੋਤੇ ਹਰਪਰੀਤ ਸਿੰਘ ਡੱਬ s/o Late ਹਰਨੇਕ ਸਿੰਘ ਡੱਬ ਅਤੇ ਹਰਨੇਕ ਸਿੰਘ ਡੱਬ ਦੀ ਵਿਦਵਾ ਪਤਨੀ ਕੁਲਵਿੰਦਰ ਕੋਰ ਡੱਬ ਅਤੇ ਦੂਜੇ ਪੋਤੇ ਗੂਰਜੀਤ ਸਿੰਘ ਡੱਬ s/o Lateਹਰਨੇਕ ਸਿੰਘ ਡੱਬ ਇਨਾਂ ਤਿਨਾਂ ਹੀ ਮਾਂ ਅਤੇ ਪੁਤਾਂ ਨੂੰ ਇਨਾਂ ਦੀਆਂ ਕਾਲੀਆਂ ਕਰਤੂਤਾਂ ਤੋ ਦੂਖੀ ਹੋ ਕੇ ਆਪਣੀ ਚਲ ਅਤੇ ਅਚਲ ਜੈਅ ਦਾਤ ਤੋਂ ਬੇਦਖਲ ਕਰਦੀ ਹਾਂ ਅਤੇ ਸਾਰੇ ਰਿਸਤੇ ਦਾਰਾਂ ਅਤੇ ਸਾਕ ਸਰਬੰਦੀਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰਾ ਇਨਾਂ ਨਾਲ ਕੋਈ ਵਾਅ ਵਾਸਤਾ ਨਹੀ ਹੈ ਅਤੇ ਇਨਾਂ ਨੂੰ ਕੋਈ ਵੀ ਮੂਹ ਨਾਂ ਲਾਵੇ, ਜੋ ਵੀ ਕਿਸੇ ਦਾ ਲੈਣ ਦੇਣ ਹੈ ਉਹ ਇਨਾਂ ਤੋਂ ਹੀ ਮੰਗੇ ਮੈਨੂ ਕੋਈ ਤੰਗ ਪਰੇਸ਼ਾਨ ਨਾਂ ਕਰੇ ,
ਦੂਖੀ ਹਿਰਦੇ ਨਾਲ
ਚਨਣ ਕੋਰ ਡੱਬ
Dalbir Singh Kukarpindia
From:-Dalbir singh dabb,,,,,,,,,,,,,,,,,,,,,,,,,,,,,,,,,,,,,,,,,To,The Indianconslet,Frankfurt/m Germany
Westerbach,str,291,------------------------,Friedrich-Ebert-Anlage 26 60325 Frankfurt am Main
Germany------------------------------------------,,,,,,,,,,,,,,,,,,,,,,,,,,,,,,,,,,,,,,,,,Angest,Harprit singh dabb
Date:-28Agu 2013 (camplent)
ਕੋਂਸਲੇਟ ਸਰ ਜੀ,ਸਤਿ ਸ੍ਰੀ ਅਕਾਲ ਜੀ,ਸਰ ਆਪ ਜੀ ਨੂ ਇਕ ਕਮਪਲੇਟ ਲਿੱਖ ਰਿਹਾਂ ਹਾਂ ਜੀ,
ਮੈ ਦਲਬੀਰ ਸਿੰਘ ਡੱਬ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਕੋਈ (37-38) ਸਾਲ ਤੋਂ ਰਹਿ ਰਿਹਾਂ ਹਾਂ ਜੀ ਅਤੇ ਮੈ ਜਰਮਨੀ ਵਿਚ (ਸ਼ਿਰੋਮਣੀ ਅਕਾਲੀ ਦਲ(ਬ) ਜਰਮਨੀ ) ਦਾ ਪਰਧਾਨ ਵੀ ਹਾਂ ਜੀ ,ਮੇਰੀ ਬੇਨਤੀ ਹੈ ਕਿ ਮੈ ਆਪਣੇ ਭਤੀਜੇ ਜਿਸ ਦਾ ਨਾਮ ਹਰਪਰੀਤ ਸਿੰਘ ਡਬ ਹੈ ਜੀ ਅਸੀਂ ਉਸ ਹਥੋਂ ਬੋਹਤ ਹੀ ਦੂਖੀ ਹਾਂ ਜੀ ਜੋ ਇਕ ਨਿਹਾਇਤ ਹੀ ਚਰਸੀ,ਨਛੇੜੀ ਬੰਦਾ ਹੈ ਸਮੈਕ ਵਗੈਰਾ ਪੀਂਦਾ ਹੈ ਅਤੇ ਫਿਰ ਸਾਨੂ ਤੰਗ ਪਰੇਸ਼ਾਨ ਕਰਦਾ ਹੈ ਸਾਨੂ ਟੈਲੀਫੂਨ ਕਰ ਕਰ ਕੇ ਗਾਲਾਂ ਕਡਦਾ ਹੈ ,ਧਮਕੀਆਂ ਦਿੰਦਾਂ ਹੈ ਆਖਦਾ ਹੈ ਕਿ ਮੈ ਤੇਰਾ ਮੁੰਡਾ ਮਾਰਨਾਂ ਹੈ ਨਹੀ ਤਾਂ ਸਾਰੀ ਪਰਾਪਰਟੀ ਵਿਚੋਂ ਅਧੀ ਮੇਰੇ ਨਾਮ ਲਵਾਉ,ਦਿਨ ਰਾਤ ਸਾਨੂ ਤੰਗ ਕਰਦਾ ਹੈ ਜੀ ਜੋ ਫਰੈਂਕਫਰਟ ਵਿਚ ਹੀ ਰੈਹ ਰਿਹਾ ਹੈ ਕਿਸੇ ਗਲਤ ਨਾਮ ਤੇ ,ਇਸ ਪਾਸ ਇੰਡੀਅਨ ਪਾਸਪੋਰਟ (6-7) ਹਨ ਜੀ ਅਤੇ ਅੱਜ ਕਲ (ਹਰਦੀਪ ਸਿੰਘ ਸਿੰਘ ) ਦੇ ਨਾਮ ਤੇ ਫਰੈਂਕਫਰਟ ਵਿਚ ਰੈਹ ਰਿਹਾ ਹੈ ਜੀ,ਸਾਨੂ ਇਸ ਬੰਦੇ ਤੋਂ ਖਤਰਾ ਹੈ ਸਾਡੇ ਬਚੇ ਵੀ ਡਰੇ ਡਰੇ ਹੀ ਰਹਿੰਦੇ ਹਨ,ਪਿਸ਼ਲੇ ਹਫਤੇ ਏਹ ਇੰਡੀਆ ਸੀ ਇਸਨੇ ਸਾਡੀ ਮਾਤਾ ਦੇ ਘਰ ਲੁਟਣ ਆ ਪਏ ਜੀ ਇਸ ਦੀ ਮਾਂ ਵੀ ਇਸ ਦੇ ਨਾਲ ਸੀ ਪਰ ਸਾਡੇ ਲਈ ਏਹ ਵਿਅਕਤੀ ਖਤਰਾ ਬਣਿਆ ਹੋਇਆ ਹੈ ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਤ ਕੀਤੀ ਜਾਵੇ ਅਤੇ ਸਾਨੂ ਇਸ ਵਿਅਕਤੀ ਤੋ ਨਿਜਾਤ ਦੂਆਈ ਜਾਵੇ ਇਸ ਨੂੰ ਫੜਾ ਕੇ ਅੰਦਰ ਕਰਾਉ ਜੀ,ਅਸੀਂ ਇਸ ਬੰਦੇ ਦੀ ਕਾਫੀ ਜਿਆਦਾ ਮਦਤ ਕੀਤੀ ਹੈ ਜੀ ਸੱਬ ਤੋਂ ਪਹਿਲ਼ਾਂ ਏਹ ਡੁਬਈ ਗਿਆ ਸੀ ਜੀ
(1):-ਹਰਪਰੀਤ ਸਿੰਘ ਦੇ ਨਾਮ ਤੇ ਪਾਸਪੋਰਟ ਸੀ ਜੀ ,ਡੁਬੈਈ ਤੋ ਡਿਪੋਰਟ ਹੋ ਗਿਆ ਸੀ ਜੀ ,
(2):-ਫਿਰ ਫਿਲੀਪੀਨ ਗਿਆ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾ ਕੇ ਅਤੇ ਫਿਲੀਪੀਨ ਤੋਂ ਵੀ ਡਿਪੋਰਟ ਹੋ ਗਿਆ ਸੀ,
(3):-ਤੀਜੀ ਵਾਰ ਇੰਗਲੈਂਡ ਗਿਆ ਜੀ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾ ਕੇ,ਫਿਰ ਇੰਗਲੈਂਡ ਇਸ ਨੇ ਬਰਿਟਸ਼ ਗੋਰਮੈਂਟ ਨਾਲ ਧੋਖਾ ਕਰਕੇ ਕਿਸੇ ਮਰੇ ਬੰਦੇ ਦਾ ਬਰਿਟਸ਼ਪਾਸਪੋਰਟ ਅਕਸਟੈਂਡ ਕਰਾ ਲਿਆ ਜੀ ਆਪਣੀ ਫੋਟੋ ਲਾਕੇ ਤੇ ਲੋਕਾਂ ਨੂ ਕਹੇ ਮੈਨੂ ਨੈਸ਼ਨਲਟੀ ਮਿਲ ਗਈ ਹੈ ਅਤੇ ਆਪਣੀ ਆਦਤ ਅਨੂਸਾਰ (ਰੈਡਏਰੀਏ) ਵਿਚ ਕੋਈ ਨਸ਼ੀਲੇ ਪਦਾਰਥ ਵੇਚਦਾ ਫੜਿਆ ਗਿਆ ਜੀ ਕੋਈ ਚਰਸ ਜਾਂ ਹੈਰਇਨ ਦਾ ਧੰਦਾ ਕਰਦਾ ਸੀ ,ਫਿਰ ਬਰਿਟਸ਼ ਗੋਰਮਿੰਟ ਨੇ ਐਮਰਜੰਸੀ ਸਲਿਪ ਤੇ ਡਿਪੋਰਟ ਕਰ ਦਿਤਾ ਜੀ,
(4):-ਫਿਰ ਇਸ ਨੇ ਕਿਸੇ ਹੋਰ ਨਾਮ ਤੇ ਪਾਸ ਪੋਰਟ ਬਣਾਇਆ ਜੀ ਅਤੇ ਜਰਮਨੀ ਆ ਗਿਆ ਜੀ ਏਥੇ ਆਕੇ ਵੀ ਦੋ ਨੰਬਰ ਦਾ ਹੀ ਧੰਦਾ ਕਰਦਾ ਹੈ ਜੀ ,
(5):-ਫਿਰ ਏਹ ਪੋਰਤਗਾਲ ਚਲੇ ਗਿਆ ਜੀ ਪੋਰਤਗਾਲ ਜਾਕੇ (ਲਿਸਬੋਨ) ਤੋਂ (ਇੰਡੀਅਨ ਅੰਮਬੈਸੀ) ਤੋਂ ਇਸ ਨੇ ਹਰਦੀਪ ਸਿੰਘ ਸਿੰਗ ਦੇ ਨਾਮ ਤੇ ਪਾਸਪੋਰਟ ਬਣਵਾਇਆ ਜੀ ਅਤੇ ਹਰਦੀਪ ਸਿੰਘ ਸਿੰਗ ਨਾਮ ਤੇ ਪੋਰਟਗਾਲ ਦੇ ਪੇਪਰ ਬਣਾਈ ਫਿਰਦਾ ਜੀ ਇਸ ਨੂ ਬਲੈਕ ਲਿਸਟ ਕੀਤਾ ਜਾਵੇ ਜੀ ਤੇ ਇੰਡੀਆ ਦੇ ਸਾਰੇ ਏਅਰਪੋਰਟਾਂ ਨੂੰ ਸੂਚਿਤ ਕੀਤਾ ਜਾਵੇ ਜਦੋਂ ਵੀ ਜਾਵੇ ਫੜਕੇ ਅੰਦਰ ਕੀਤਾ ਜਾਵੇ ਅਤੇ ਮੁਕਦਮਾਂ ਚਲਾ ਕੇ ਘੱਟ ਤੋਂ ਘੱਟ ੨੦ ਸਾਲ ਲਈ ਕਾਲ ਕੋਠਰੀ ਵਿਚ ਸੁਟਿਆ ਜਾਵੇ ਜੀ ,
ਮੈ ਆਪ ਜੀ ਦਾ ਧੰਨਵਾਦੀ ਹੋਵਾਂ ਗਾ ਜੀ,
ਆਪ ਜੀ ਦਾ ਹਿਤੂ,
ਦਲਬੀਰ ਸਿੰਘ ਡੱਬ
|